ਵਤਨੋ ਦੂਰ ਮਾਰਚ/ਅਪ੍ਰੈਲ 1983- Watno Dur March/April 1983
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋ ਦੂਰ ਮਾਰਚ/ਅਪ੍ਰੈਲ 1983- Watno Dur March/April 1983
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmarapril1983
- PDF file
- wdurmarapril1983_text.pdf
- File size
- 2.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ ਮਾਰਚ/ਅਪ੍ਰੈਲ 1983 ਇਸ ਅੰਕ ਵਿੱਚ (ਸਫਾ 2); ਸ਼ਹੀਦ ਭਗਤ ਸਿੰਘ (ਸਫਾ 3); ਕਵੀਸ਼ਰੀ-ਪੰਜ ਪਸਤੌਲਾਂ ਵਾਲੇ/ਬਾਬੂ ਰੱਜਬ ਅਲੀ (ਸਫਾ 4); ਘੋੜੀ ਸ਼ਹੀਦ ਭਗਤ ਸਿੰਘ/ਤਾਇਰ (ਸਫਾ 5); ਕਾਰਲ ਮਾਰਕਸ ਦੇ ਕੁੱਝ ਵਿਚਾਰ (ਸਫਾ 6); ਮੁਲਾਕਾਤ-ਗੁਰਦਾਸ ਮਾਨ ਨਾਲ/ਲਾਟ ਭਿੰਡਰ (ਸਫਾ 8); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ-ਬੁੱਢਿਆਂ ਵਿੱਚ ਜੁਰਮ ਦੀ ਦਰ ਵਿੱਚ ਵਾਧਾ, ਪੋਰਨੋਗਰਾਫੀ ਦਾ ਵਿਰੋਧ/ਸੁਖਵੰਤ ਹੁੰਦਲ (ਸਫਾ 10); ਸਥਾਈ ਕਾਲਮ ਵਤਨ ਦੀ ਵਾਅ/ਸਤਵੰਤ (ਸਫਾ 11); ਕਹਾਣੀ-ਅੰਦਰਲੀ ਔਰਤ/ਕੇ. ਸੀ. ਮੋਹਨ (ਸਫਾ 12); ਕਹਾਣੀ-ਅਧਰੰਗ/ਗੁਰਬਖਸ਼ ਦੋਸਾਂਝ (ਸਫਾ 16); ਸੂਚਨਾ-ਪੰਜਾਬ ਦਾ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੇ ਕੈਨੇਡਾ ਅਤੇ ਇੰਗਲੈਂਡ ਆਉਣ ਦਾ ਪ੍ਰੋਗਰਾਮ (ਸਫਾ 19); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ-ਤੀਜਾ ਵਿਸ਼ਵ ਪੰਜਾਬੀ ਸੰਮੇਲਨ, ਅੰਗਰੇਜ਼ੀ ਵਿੱਚ ਪੰਜਾਬੀ ਸਾਹਿਤ, ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ ਅਤੇ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵਿਨੀਪੈੱਗ (ਸਫਾ 20); ਦੋ ਕਵਿਤਾਵਾਂ-ਸੰਘਰਸ਼ ਅਤੇ ਪੁਨਰ ਜਨਮ/ਚੇਰਾਬੰਦ ਰਾਜੂ (ਸਫਾ 25); ਕਵਿਤਾ-ਬਾਬਾ ਮਾਰਕਸ/ਸੰਤੋਖ ਸਿੰਘ ਸੰਤੋਖ (ਸਫਾ 26); ਦੋ ਗਜ਼ਲਾਂ/ਨਾਜਰ ਸਿੰਘ ਤਰਸ (ਸਫਾ 26); ਕਵਿਤਾ-ਨਸਲਵਾਦੀ ਨੂੰ/ਸੁਰਿੰਦਰ ਧੰਜਲ (ਸਫਾ 27); ਕਵਿਤਾ-ਮੈਨੂੰ ਮੁਆਫ ਕਰੀਂ ਮੇਰੇ ਦੋਸਤ/ਦਲਜਿੰਦਰ (ਸਫਾ 27); ਕਵਿਤਾ-ਰੋਸ਼ਨੀ ਵਰਗਾ ਕੁੱਝ (ਸਫਾ 27); ਕਵਿਤਾ-ਤੁਸੀਂ ਜਾਣਦੇ ਹੋ/ਜਗਦੇਵ ਜਟਾਣਾ (ਸਫਾ 28); ਕਵਿਤਾ-ਸੰਤ ਚੇ ਗੁਏਵੇਰਾ/ਮਨਮੋਹਨ ਸਿੰਘ ਅਰੋੜਾ (ਸਫਾ 28); ਸਥਾਈ ਕਾਲਮ ਦਰਪਣ ਵਿੱਚ-ਸੰਤ ਰਾਮ ਉਦਾਸੀ, ਪ੍ਰੋ: ਐਮ ਸੀ ਭਾਰਦਵਾਜ, ਜਗਤਾਰ ਢਾਅ, ਰਾਜਵਿੰਦਰ ਰਾਜੂ, ਗੁਰਪਾਸ ਸਿੱਧੂ, ਸਾਧੂ, ਸੁਖਿੰਦਰ ਅਤੇ ਇਕਬਾਲ ਰਾਮੂਵਾਲੀਆ ਦੇ ਖੱਤ (ਸਫਾ 30); ਕਾਰਲ ਮਾਰਕਸ ਦੀਆਂ ਤਿੰਨ ਕਵਿਤਾਵਾਂ (ਸਫਾ 32); ਲੇਖ-ਕਾਰਲ ਮਾਰਕਸ ਅਤੇ ਸਿੱਖ ਧਰਮ/ਅਰਦਮਨ ਸਿੰਘ (ਸਫਾ 33)।
Read this book
Open it in the library reader. Pages are fetched as you turn them, so it starts quickly even on a slow connection.