Punjabibooks
Cover of ਵਤਨੋਂ ਦੂਰ ਮਈ 1977-Watno Dur May 1977

ਵਤਨੋਂ ਦੂਰ ਮਈ 1977-Watno Dur May 1977

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋਂ ਦੂਰ ਮਈ 1977-Watno Dur May 1977
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurmay1977
PDF file
wdurmay1977_text.pdf
File size
2.5 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਸੁਰਿੰਦਰ ਧੰਜਲ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਮਈ 1977 ਸੰਪਾਦਕੀ/ਸੁਰਿੰਦਰ ਧੰਜਲ (ਸਫਾ 3); ਇਸ ਅੰਕ ਦਾ ਕਵੀ: ਇਕਬਾਲ ਰਾਮੂਵਾਲੀਆ ਦੀ ਛੇ ਕਵਿਤਾਵਾਂ- ਨਗਮਾ ਹੋਰ ਨਾ ਛੇੜੋ, ਜੀ.ਬੀ.ਰੋਡ, ਦਾਸਤਾਨ, ਗੱਲ ਅੱਗੇ ਨਹੀਂ ਤੁਰਦੀ, ਇਕਬਾਲ ਅਤੇ ਏਸ ਤੋਂ ਪਹਿਲਾਂ (ਸਫਾ 4); ਇਕ ਕਵਿਤਾ/ਸੁਰਜੀਤ ਕਲਸੀ (ਸਫਾ 7); ਕਵਿਤਾ-E ਦਿਲਾ ਹੋ ਨਾ ਬੇਤਾਬ/ਸੁਰਿੰਦਰ ਧੰਜਲ (ਸਫਾ 7); ਕਵਿਤਾ-ਸਮੇਂ ਸਮੇਂ ਦੀ ਗੱਲ/ਦਰਸ਼ਨ ਗਿੱਲ (ਸਫਾ 8); ਕਵਿਤਾ-ਯਾਰ ਨੂੰ/ਦੇਵ ਜਟਾਣਾ (ਸਫਾ 8); ਤਿੰਨ ਕਵਿਤਾਵਾਂ-ਉਡੀਕ, ਖੰਭਾ ਅਤੇ ਪਰਲੋ/ਰਾਜਬੀਰ (ਸਫਾ 8); ਸਥਾਈ ਕਾਲਮ-ਆਪਣੇ ਲੋਕ/ਅਜਮੇਰ ਰੋਡੇ (ਸਫਾ 10); ਕਹਾਣੀ-ਦੋਸਤੀ ਦੇ ਕੌਲ ਫੁੱਲ/ਜਸਬੀਰ ਭੁੱਲਰ (ਸਫਾ 11); ਸੂਚਨਾ-ਅਲੀ ਅਕਬਰ ਖਾਨ ਵੈਨਕੂਵਰ ਵਿੱਚ/ਅਜਮੇਰ ਰੋਡੇ (ਸਫਾ 15); ਪਾਠਕਾਂ ਦਾ ਪੰਨਾ ਵਿੱਚ ਸੁਖਦੇਵ ਉੱਪਲ, ਜੀਵਨ ਮਾਂਗਟ, ਅਵਤਾਰ ਗਿੱਲ ਅਤੇ ਕੁਲਵੰਤ ਜਗਰਾEਂ ਦੇ ਖੱਤ (ਸਫਾ 18); ਸਥਾਈ ਕਾਲਮ ਇੰਝ ਵੀ ਹੰੁਦਾ ਹੈ ਵਿੱਚ ਮਿੰਨੀ ਕਹਾਣੀ-ਉਸ ਦੀਆਂ ਸਹੇਲੀਆਂ/ਅਵਤਾਰ ਗਿੱਲ (ਸਫਾ 19); ਕਹਾਣੀ-ਪਾਤਰ/ਮੁਖਤਾਰ ਗਿੱਲ (ਸਫਾ 20); ਕਹਾਣੀ-ਹਲਕਿਆ ਕੁੱਤਾ/ਅਮਰ ਗੰਭੀਰ (ਸਫਾ 24); ਵਾਰਤਾਲਾਪ-ਪ੍ਰਭਵ, ਤਨਾਉ, ਭੂਮਿਕਾਵਾਂ ਤੇ.../ਡਾ: ਹਰਿਭਜਨ ਸਿੰਘ, ਸਤਿੰਦਰ ਸਿੰਘ ਨੂਰ, ਹਰਨਾਮ ਅਤੇ ਡਾ: ਗੁਰੂਮੇਲ (ਸਫਾ 26); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਮੀਟਿੰਗ/ਅਜਮੇਰ ਰੋਡੇ (ਸਫਾ 28)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this