ਵਤਨੋਂ ਦੂਰ ਜਨਵਰੀ 1974-Watno Dur January 1974
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋਂ ਦੂਰ ਜਨਵਰੀ 1974-Watno Dur January 1974
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurjan1974
- PDF file
- wdurjan1974_text.pdf
- File size
- 3.1 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਜਨਵਰੀ 1974 ਸੰਪਾਦਕੀ (ਸਫਾ 6); ਕੈਨੇਡਾ ਦੇ ਕਵੀ-ਪੰਜ ਕਵੀਆਂ ਬਾਰੇ ਸੰਖੇਪ ਜਾਣਪਛਾਣ/ਸੰਪਾਦਕ (ਸਫਾ 7); ਕਵਿਤਾ- ਸੰਗਲ/ਗੁਰਚਰਨ ਰਾਮਪੁਰੀ (ਸਫਾ 7); ਕਵਿਤਾ-ਗੁੰਗੇ ਅੱਖਰ/ਨਵਤੇਜ ਭਾਰਤੀ (ਸਫਾ 7); ਗੀਤ/ਗੁਰਮੇਲ ਸਿੰਘ ਰਾਹੀ (ਸਫਾ 8); ਕਵਿਤਾ-ਲਾਰਿਆਂ ਦੀ ਧੂਣੀ/ ਗਿੱਲ ਮੋਰਾਂਵਾਲੀ (ਸਫਾ 8); ਕਵਿਤਾ-ਉੱਤਰ/ਗੁਰਦਿਆਲ ਸਿੰਘ ਕੰਵਲ (ਸਫਾ 8); ਕਵਿਤਾ-ਸਾਲ ਮੁਬਾਰਕ/ਸੂਫੀ ਅਮਰਜੀਤ ‘ਬੱਸੀਆਂ’ (ਸਫਾ 9); ਕਵਿਤਾ-ਲੀਡਰ/ਉੱਜਲ ਦੁਸਾਂਝ (ਸਫਾ 9); ਕਵਿਤਾ-ਵੱਡੇ-ਵਡੇਰੇ/ਸਾਧੂ (ਸਫਾ 9); ਕਵਿਤਾ-ਕਿਸੇ ਅਣਮਿਥੀ ਮੰਜ਼ਲ ਦੇ ਰਾਹੀ/ਬਖਸ਼ੀਸ਼ ਸਿੰਘ ਢਿੱਲੋਂ (ਸਫਾ 10); ਕਵਿਤਾ- ਜਿ਼ੰਦਗੀ/ਬਹਾਦੁਰ ਸਿੰਘ (ਸਫਾ 10); ਕਵਿਤਾ-ਸੰੁਦਰਤਾ/ਕਰਮ ਸਿੰਘ (ਸਫਾ 10); ਕਵਿਤਾ-ਨੈਣ ਮੇਰੇ ਤਿ੍ਰਹਾਏ/ਪ੍ਰੋ: ਜਰਨੈਲ ਸਿੰਘ (ਸਫਾ 10); ਕਵਿਤਾ-ਲਾਸ਼/ਜਗਦੀਸ਼ ਸਰਨ (ਸਫਾ 12); ਕਵਿਤਾ-ਜਿੰਦ ਤੜਪ/ਧਰਮ ਸਿੰਘ (ਸਫਾ 12); ਕਵਿਤਾ-E ਵਣਜਾਰੇ/ਜਸਬੀਰ ਗੁਰਮ (ਸਫਾ 12); ਕਵਿਤਾ-ਯਾਦ ਦਾ ਦੀਵਾ/ਸੁਰਿੰਦਰ ਸਿੰਘ ਘੋਲੀਆ (ਸਫਾ 13); ਕਵਿਤਾ-ਵਤਨੋਂ ਦੂਰ/ਕਸ਼ਮੀਰਾ ਸਿੰਘ ਚਮਨ (ਸਫਾ 13); ਗੀਤ/ਪ੍ਰਮਜੀਤ ਕੰਵਲ ਰਾਮਪੁਰੀ (ਸਫਾ 13); ਕਵਿਤਾ-ਇੱਕ ਸਵਾਲ/ਨਰਿੰਦਰ ਭਾਗੀ (ਸਫਾ 14); ਕਵਿਤਾ-ਅੱਲੇ ਫੱਟ/ਹਰਭਜਨ ਸਿੰਘ ਚੇੜਾ (ਸਫਾ 14); ਗਜ਼ਲ/ਕਿਸ਼ਨ ਸਿੰਘ ਐਮ ਏ (ਸਫਾ 14); ਗਜ਼ਲ/ਇੰਦਰੇਸ਼ (ਸਫਾ 14); ਕਵਿਤਾ-ਪਲ/ਰਣਜੀਤ ਸਿੰਘ ਕਿੰਗਰਾ (ਸਫਾ 14); ਕਹਾਣੀ-ਆਜ਼ਾਦੀ ਦਾ ਦਿਨ/ਅਮਰਜੀਤ ਚਾਹਲ (ਸਫਾ 16); ਕਹਾਣੀ-ਇਹ ਫੁੱਲ ਤਾਂ ਮੇਰਾ ਸੀ/ਜਗਜੀਤ ਸਿੱਧੂ (ਸਫਾ 17); ਕਹਾਣੀ-ਕਲਾਕਾਰ/ਜੀ ਐੱਸ ਗਿੱਲ (ਸਫਾ 18); ਕਵਿਤਾ-ਨਵੇਂ ਸਾਲ ਦੇ ਨਾਂ/ਸੁਰਿੰਦਰ ਧੰਜਲ (ਸਫਾ 22); ਕਵਿਤਾ-ਤੇਰਾ ਖੱਤ/ਭੁਪਿੰਦਰ ਧਾਲੀਵਾਲ (ਸਫਾ 22); ਕਵਿਤਾ-ਸੁੱਕੇ ਸੋਮੇ/ਰਮੇਸ਼ ਸਫਰੀ (ਸਫਾ 22); ਗਜ਼ਲ/ਦਿਲਜੀਤ ਤੂਰ (ਸਫਾ 23); ਕਵਿਤਾ-ਉਸ ਦੀ ਯਾਦ/ਲਾਟ (ਸਫਾ 23); ਕਵਿਤਾ-ਚੰਨ ਚਾਨਣੀ ਰਾਤ/ਚਰਨਜੀਤ ਸਿੱਧੂ (ਸਫਾ 23); ਗਜ਼ਲ/ਕਰਮਜੀਤ ਘੁਮਾਣ (ਸਫਾ 23); ਕਵਿਤਾ-ਪ੍ਰੀਤ/ਗੁਰਚਰਨ ਟੱਲੇਵਾਲੀਆ (ਸਫਾ 23); ਸੰਪਾਦਕ ਦੀ ਡਾਕ- ਪ੍ਰੀਤਮ ਸਿੰਘ (ਸੰਪਾਦਕ ਆਰਸੀ), ਸੀ. ਮਾਰਕੰਡਾ (ਸੰਪਾਦਕ ਕਿੰਤੂ), ਸ਼ਮਸ਼ੇਰ ਸਿੰਘ ਸੰਧੂ (ਸੰਪਾਦਕ ਸੰਕਲਪ), ਅਤੇ ਪ੍ਰੀਤਮ ਸਿੰਘ ਰਾਹੀ (ਸੰਪਾਦਕ ਮੁਹਾਂਦਰਾ) ਦੇ ਖੱਤ (ਸਫਾ 24); ਵਤਨੋਂ ਦੂਰ ਨੂੰ ਸ਼ੁੱਭ ਇਛਾਵਾਂ/ਨਤਾਸ਼ਾ ਤੌਲਸਤਾਇਆ (ਸਫਾ 24), ਕਹਾਣੀ-ਜੈ ਜਵਾਨ! ਜੈ ਕਿਸਾਨ!!/ਤਾਰਾ ਸਿੰਘ ਹੇਅਰ (ਸਫਾ 25); ਕਹਾਣੀ-ਦੋ ਪੰਜਾਬੀ ਕੈਨੇਡਾ `ਚ/ਜਸਵਿੰਦਰ ਸਿੰਘ ਭੰਗੂ (ਸਫਾ 27), ਸਥਾਈ ਕਾਲਮ ਫੱਟੀਪੋਚ (ਸਫਾ 29); ਸਥਾਈ ਹਾਸਰਸ ਕਾਲਮ ਸੰਜੀਵਨੀ ਬੂਟੀ ਵਿੱਚ-ਉਦੋਂ ਮੇਰੀ ਇੱਜ਼ਤ ਵਧਦੀ ਹੈ/ਗੁਰਨਾਮ ਸਿੰਘ ਤੀਰ (ਸਫਾ 31); ਸਥਾਈ ਕਾਲਮ ਸਾਜ਼ ਅਤੇ ਅਵਾਜ਼ ਵਿੱਚ ਕਹਾਣੀ-ਕਾਲਾ ਬਾਪ ਗੋਰਾ ਬਾਪ/ਮਹੀਪ ਸਿੰਘ (ਸਫਾ 33); ਨਾਵਲ ਅੰਸ਼-ਅੱਧੀ ਰਾਤ ਪਹਿਰ ਦਾ ਤੜਕਾ/ਬੂਟਾ ਸਿੰਘ ਸ਼ਾਦ (ਸਫਾ 38)।
Read this book
Open it in the library reader. Pages are fetched as you turn them, so it starts quickly even on a slow connection.