Punjabibooks
Cover of ਵਤਨੋਂ ਦੂਰ ਮਈ 1974 - Watno Dur May 1974

ਵਤਨੋਂ ਦੂਰ ਮਈ 1974 - Watno Dur May 1974

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਵਤਨੋਂ ਦੂਰ ਮਈ 1974 - Watno Dur May 1974
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurmay1974
PDF file
wdurmay1974_text.pdf
File size
2.8 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਮਈ 1974 ਸੰਪਾਦਕੀ/ਭੁਪਿੰਦਰ ਧਾਲੀਵਾਲ (ਸਫਾ 4); ਸਿ਼ਵ ਕੁਮਾਰ ਦੀਆਂ ਤਿੰਨ ਕਵਿਤਾਵਾਂ-ਇਕ ਗੀਤ ਹਿਜ਼ਰ ਦਾ, ਗਮਾਂ ਦੀ ਰਾਤ, ਆਵਾਜ਼ (ਸਫਾ 5); ਕਵਿਤਾ-ਰਾਤ ਨੂੰ/ਪਾਸ਼ (ਸਫਾ 7); ਤਿੰਨ ਕਵਿਤਾਵਾਂ-ਕੱਚ ਦੇ ਟੋਟੇ, ਤੇਰੇ ਵਾਂਗੂੰ, ਨੈਗੇਟਿਵ/ਹਰਭਜਨ ਹਲਵਾਰਵੀ (ਸਫਾ 7); ਸਿ਼ਅਰ/ਮਹਿੰਦਰ ਦਰਦ (ਸਫਾ 9); ਰੁਬਾਈਆਂ/ਡਾ: ਫਕੀਰ (ਸਫਾ 9); ਕਵਿਤਾ-ਦੁਨੀਆ ਦੇ ਕਲਾਕਾਰੋ/ਗੁਰਦਿੱਤ ਸਿੰਘ ਕੁੰਦਨ (ਸਫਾ 9); ਕਹਾਣੀ-ਜਦੋਂ ਮੁਰਦੇ ਬੋਲਦੇ ਨੇ/ਦੇਵਿੰਦਰ ਦੀਦਾਰ (ਸਫਾ 10); ਕਹਾਣੀ-ਵਕਾਲਤ/ਲਖਬੀਰ ਮਾਂਗਟ (ਸਫਾ 12); ਸੂਚਨਾ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦੀ ਅਗਲੀ ਮੀਟਿੰਗ (ਸਫਾ 12); ਕਹਾਣੀ-ਤੋਰੀ ਦੀ ਵੇਲ/ਗੁਰਬਚਨ ਭੁੱਲਰ (ਸਫਾ 14); ਕਹਾਣੀ-ਬਰਾਬਰੀ ਦੀ ਸਮਝ/ਸ਼੍ਰੀ ਕਾਂਤ ਚੌਧਰੀ (ਸਫਾ 19); ਮਿੰਨੀ ਕਹਾਣੀ-ਸਮਾਜਵਾਦ/ਯਸ਼ਵੰਤ ਕੋਠਾਰੀ (ਸਫਾ 19); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਚਿੜੀਆ ਘਰ/ਪਿ੍ਰੰਸੀਪਲ ਕਨੱਈਆ ਲਾਲ ਕਪੂਰ (ਸਫਾ 20); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ-ਫਿਲਮੀ ਦੁਨੀਆ ਦੇ ਬੂਹੇ `ਤੇ/ਸੁਖਬੀਰ (ਸਫਾ 23); ਰਿਪੋਰਟ-ਮਹਿੰਦਰ ਕਪੂਰ ਸ਼ੋਅ ਅਤੇ ਕੁਈਨ ਐਲਿਜਬੈਥ ਪਲੇ ਹਾਊਸ ਵਿੱਚ ਵੀਣਾ ਦੀ ਮਹਿਕ (ਸਫਾ 25)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this