Punjabibooks
Cover of ਕੈਨੇਡਾ ਦਰਪਣ ਅਪ੍ਰੈਲ 15 - 30 -1988 -Canad Darpan April 15-30

ਕੈਨੇਡਾ ਦਰਪਣ ਅਪ੍ਰੈਲ 15 - 30 -1988 -Canad Darpan April 15-30

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ ਅਪ੍ਰੈਲ 15 - 30 -1988 -Canad Darpan April 15-30
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canad-darpan-april-15-30
PDF file
Canad Darpan April-15-30.pdf
File size
12.7 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ ਅਪ੍ਰੈਲ 15 - 30 -1988 ਸੰਪਾਦਕ: ਦਰਸ਼ਨ ਗਿੱਲ (ਪੰਨਾ 22 ਅਤੇ 23 ਅਗੜ ਪਿੱਛੜ ਹੋ ਗਏ ਹਨ) ਮੁੱਖ ਪੰਨਾ: ਜਥੇਦਾਰ ਤੇ ਪੰਥਕ ਕਮੇਟੀ `ਚ ਝੜਪਾਂ-ਹਰਿਮੰਦਰ ਦੀ ਘੇਰਾਬੰਦੀ ਸ਼ੁਰੂ; ਪਾਕਿਸਤਾਨ ਵਿੱਚ ਧਮਾਕਿਆਂ ਨਾਲ 1000 ਤੋਂ ਉੱਤੇ ਹਲਾਕ - ਹਜ਼ਾਰਾਂ ਜ਼ਖਮੀ-ਕਰੋੜਾਂ ਦਾ ਨੁਕਸਾਨ। ਪੰਨਾ 2: ਪੰਨਾ 1 ਦੀ ਬਾਕੀ; ਪੰਜਾਬ ਵਿੱਚ ਕਤਲੇਆਮ ਜਾਰੀ; ਬਟਾਲਾ ਵਿੱਚ ਸ਼ਰਨਾਰਥੀ ਕੈਂਪ; ਪਾਕਿਸਤਾਨ ਖਾਲਿਸਤਾਨੀਆਂ ਨੂੰ ਹਥਿਆਰ ਪੁਚਾ ਰਿਹਾ ਹੈ - ਬੂਟਾ ਸਿੰਘ; ਪ੍ਰੀਤਲੜੀ ਦਾ ਵਿਸ਼ੇਸ਼ ਅੰਕ- ਕਨੇਡੀਅਨ ਪੰਜਾਬੀ ਸਾਹਿਤ ਅਤੇ ਸਭਿਆਚਾਰ `ਤੇ ਅੰਕ ਕੱਢਣ ਬਾਰੇ ਸੂਚਨਾ/ਅਜਮੇਰ ਰੋਡੇ। ਪੰਨਾ 3: ਦੋਵੇਂ ਫੈਡਰੇਸ਼ਨਾਂ ਭੰਗ ਕਰ ਦਿੱਤੀਆਂ ਪਰ... ਖਾਲਿਸਤਾਨ ਦਾ ਨਾਂ ਤੱਕ ਨਾ ਲਿਆ; ਹਰਿਮੰਦਰ ਕੰਪਲੈਕਸ ਵਿੱਚ ਗੋਲਾਬਾਰੀ; ਤਾਇਬ ਹੁਸੈਨ ਕਾਂਗਰਸ ਛੱਡ ਮੰਤਰੀ ਜਾ ਬਣਿਆ; ਪੱਤਰਕਾਰ ਕੁਲਦੀਪ ਸਿੰਘ ਅਰੋੜਾ ਗ੍ਰਿਫਤਾਰ; 3000 ਸਿੱਖਾਂ ਦਾ ਜਥਾ ਪਾਕਿਸਤਾਨ ਵਿੱਚ। ਪੰਨਾ 4: ਸੰਪਾਦਕੀ: ਖਾਲਿਸਤਾਨੀ - ਕਾਂਗਰਸੀ ਦਹਿਸ਼ਤ ਕਿਉਂ?; ਪੰਜਾਬ ਦੇ ਮਸਲੇ ਦੇ ਹੱਲ ਬਾਰੇ/ਗੁਰਸ਼ਰਨ ਸਿੰਘ। ਪੰਨਾ 5: ਪੰਨਾ 4 ਦੀ ਬਾਕੀ; ਪਾਕਿਸਤਾਨ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਅੱਡਾ ਬਣ ਗਿਆ; ਕਟਿਆਲ ਦੇ ਕਾਤਲ ਫੜੇ ਗਏ; ਏਡਜ਼ ਤੋਂ ਬਚਣ ਲਈ ਰਜਨੀਸ਼ ਦਾ ਸੁਝਾਅ। ਪੰਨਾ 6: ਇਸ਼ਤਿਹਾਰ ਪੰਨਾ 7: ਸ਼ਾਹਬਾਦ ਵਿੱਚ ਹਰਿਆਣਾ ਕਮਿਊਨਿਸਟ ਵਿਧਾਇਕ ਉੱਤੇ ਹਮਲਾ-ਪੁੱਤਰ ਤੇ ਨੂੰਹ ਹਲਾਕ-ਦਹਿਸ਼ਤਗਰਦੀ ਵੀ ਮਾਰਿਆ ਗਿਆ; ਰਿਆਤ ਦਾ ਰਿਮਾਂਡ 3 ਮਈ ਤੱਕ; ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਛੇਤੀ; ਤਾਮਿਲਨਾਡੂ ਦੂਜਾ ਪੰਜਾਬ ਬਣੇਗਾ?; ਮਹੇਸ਼ ਯੋਗੀ ਦਾ ਨਵਾਂ ਪਖੰਡ; ਜੌਹਨ ਔਲੀਵਰ ਸਕੂਲ ਵਿੱਚ ਹੋਏ ਹਾਦਸੇ ਦਾ ਫੈਸਲਾ। ਪੰਨਾ 8: 8 ਤਾਮਿਲ ਹਲਾਕ; ਇਸ਼ਤਿਹਾਰ। ਪੰਨਾ 9: ਦਰਬਾਰ ਸਾਹਿਬ `ਚ ਜ਼ਬਰਦਸਤ ਮੋਰਚੇਬੰਦੀ; ਪੰਜਾਬ ਦੀ ਸਥਿਤੀ ਨੂੰ ਅਜੇ ਘੋਖ ਰਹੇ ਹਾਂ-ਰਾਜੀਵ; ਪੰਜਾਬ ਦੇ ਸਰਹੱਦੀ ਜਿ਼ਲਿਆਂ `ਚ ਸ਼ਨਾਖਤੀ ਕਾਰਡ ਜਾਰੀ ਹੋਣਗੇ; 'ਪਾਸ਼' ਦੀ ਯਾਦ ਨੂੰ ਸਮਰਪਤ ਕਵੀ ਦਰਬਾਰ; ਰੇਅ ਵਲੋਂ ਉੱਚ ਪੱਧਰੀ ਮੀਟਿੰਗ; ਯੂ.ਕੇ. ਸਰਕਾਰ ਖਾਲਿਸਤਾਨੀਆਂ ਤੇ ਉਨ੍ਹਾਂ ਦੇ ਸਮਰਥਕਾਂ `ਤੇ ਨਜ਼ਰ ਰੱਖ ਰਹੀ ਹੈ। ਪੰਨਾ 10: ਇਸ਼ਤਿਹਾਰ। ਪੰਨਾ 11: ਖਾੜਕੂਆਂ ਨੂੰ ਵਿਦੇਸ਼ੀ ਧਨ ਬਾਰੇ ਪੁਲੀਸ ਹਨੇਰੇ `ਚ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਿਕ ਮੀਟਿੰਗ; ਅਮਰੀਕਾ ਪਾਕਿਸਤਾਨ ਨੂੰ ਮੁੜ ਭਰੋਸਾ ਦੇਵੇਗਾ; ਕੈਨੇਡੀਅਨਲ ਐਵਰੈਸਟ ਸਰ ਕਰਨਗੇ; ਸਾਬਕਾ ਸੋਕਰਡ ਐਨ. ਡੀ. ਪੀ. ਪਾਰਟੀ ਵਿੱਚ। ਪੰਨਾ 12: ਇਸ਼ਤਿਹਾਰ। ਪੰਨਾ 13: ਭਾਈ ਜਸਬੀਰ ਸਿੰਘ ਤੇ ਪੰਥਕ ਕਮੇਟੀ `ਚ ਟੱਕਰ- ਪਾਕਿਸਤਾਨ ਤੋਂ ਮੁੜੇ ਅਤਿਵਾਦੀ ਲੀਡਰਾਂ ਨੇ ਅੱਖਾਂ ਦਿਖਾਈਆਂ; ਕੇਂਦਰ ਦੀਆਂ ਚਾਲਾਂ ਤੋਂ ਹੀ ਦਹਿਸ਼ਤਗਰਦਾਂ ਨੂੰ ਸ਼ਹਿ ਮਿਲੀ; ਸਾਊਥਾਲ ਵਿਚ ਲੜਾਈਆਂ ਕਰਨ ਵਾਲੇ ਗੈਂਗਾਂ ਨੂੰ ਸਜ਼ਾਵਾਂ ਸ਼ੁਰੂ। ਪੰਨਾ 14: ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਇੱਛਕ ਨਹੀਂ ਸਾਂ- ਜਾਖੜ; ਇਸ਼ਤਿਹਾਰ। ਪੰਨਾ 15: ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this