ਕੈਨੇਡਾ ਦਰਪਣ 15-30 ਜੁਲਾਈ 1988 -Canada Darpan 15-30 July 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15-30 ਜੁਲਾਈ 1988 -Canada Darpan 15-30 July 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-15-30-july-1988
- PDF file
- Canada Darpan 15-30 July-1988.pdf
- File size
- 12.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15-30 ਜੁਲਾਈ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸੁੱਖੇ ਸਿਪਾਹੀ ਦੇ ਮਾਰੇ ਜਾਣ ਪਿੱਛੋਂ ਕਤਲੋਗਾਰਤ ਬੰਦ ਹੋਣ ਲੱਗੀ; ਇੰਡੋ-ਕੈਨੇਡੀਅਨ ਫਰੈਂਡਸ਼ਿਪ ਸੁਸਾਇਟੀ ਵੱਲੋਂ ਸ਼ਾਨਦਾਰ ਸਮਾਗਮ। ਪੰਨਾ 2: ਇਸ਼ਤਿਹਾਰ। ਪੰਨਾ 3: ਗੋਰਖਿਆਂ ਦਾ ਵੱਖਵਾਦੀ ਅੰਦੋਲਨ ਖਤਮ; ਗੋਰਖਾਲੈਂਡੀਆ ਦੀਆਂ ਰਿਹਾਈਆਂ; “ਰੋਹਿਨੀ” ਸੈਟੇਲਾਈਟ ਤਜਰਬਾ ਫਿਰ ਅਸਫਲ; ਰਾਜੀਵ ਫਿਰ ਬਦੇਸ਼ੀ ਯਾਤਰਾ ਉੱਤੇ; ਪੰਜਾਬ ਵਿੱਚ ਹਿੰਸਾ ਦੀਆਂ ਵਾਰਦਾਤਾਂ। ਪੰਨਾ 4: ਸੰਪਾਦਕੀ: ਪੰਜਾਬ ਦੀ ਸਥਿਤੀ ਕਿਸ ਮੋੜ ਵੱਲ?; ਲੋਕ-ਬਾਣੀ: ਵਿੱਚ ਸੁੱਚਾ ਸਿੰਘ ਕਲੇਰ, ਰਣਜੀਤ ਵਿਰਦੀ, ਅਤੇ ਜ. ਸ. ਸੰਧੂ ਦੇ ਖੱਤ; ਰਣਜੀਤ ਸਿੰਘ ਸੰਧੂ ਵੱਲੋਂ ਅਗਾਂਹਵਧੂ ਆਗੂਆਂ ਦੇ ਕਤਲਾਂ ਦੀ ਨਿਖੇਧੀ; ਗਿਆਨ ਸਿੰਘ ਸੰਧੂ ਵੱਲੋਂ ਸ਼ੰਕਰ ਸਿੰਘ ਨੂੰ ਚਿੱਠੀ। ਪੰਨਾ 5: ਦਿੱਲੀ ਵਿੱਚ ਬੋਟ ਕਲੱਬ ਤੇ ਧਰਨਾ ਬੰਦ; ਹੜ੍ਹਾਂ ਕਾਰਨ ਆਸਾਮ ਵਿੱਚ ਭਾਰੀ ਤਬਾਹੀ; ਏਕਤਾ ਸਿਰਫ਼ ਅਸੂਲਾਂ ਤੇ ਨੀਤੀਆਂ ਦੇ ਆਧਾਰ ’ਤੇ -ਬਰਨਾਲਾ; ਆਪਣੇ ਆਪ ਨੂੰ ਲੇਖਕ ਕਹਿਣ ਵਾਲਿਆਂ ਦੀ ਮੂੰਹ-ਬੋਲਦੀ ਤਸਵੀਰ। ਪੰਨਾ 6: ਬਿਹਾਰ ਦੇ ਵੋਟਰ ਕਾਂਗਰਸ ਆਈ ਨੂੰ ’77 ਵਰਗਾ ਸਬਕ ਸਿਖਾਉਣ ਦੇ ਰੌਂ ਵਿੱਚ। ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਬਰਨਾਲਾ-ਬਾਦਲ ਧੜੇ ਇੱਕ ਹੋਣ ਲੱਗੇ; ਭਾਰਤ ਦੀ ਪਹਿਲੀ ਮਹਿਲਾ ਪਾਈਲਟ -ਹਰਪ੍ਰੀਤ ਆਹਲੂਵਾਲੀਆ; ਲਾਹੌਰ ਵਿੱਚ ਦੋ ਲੱਖ ਲੋਕਾਂ ਵੱਲੋਂ ਮੁਜ਼ਾਹਰਾ; ਬਦਲ ਬਣਨ ਲਈ ਠੋਸ ਤੇ ਘੱਟੋ ਘੱਟ ਪ੍ਰੋਗਰਾਮ ਰੱਖਣਾ ਜ਼ਰੂਰੀ-ਜਿਓਤੀ ਬਾਸੂ; ਅਪੀਲ/ਜਗਜੀਤ। ਪੰਨਾ 8: ਮਾਨ ਦੀ ਲੀਡਰਸ਼ਿਪ ਵਿੱਚ ਇਕ ਅਕਾਲੀ ਦਲ ਬਣੇਗਾ?; ਰਾਜੀਵ ਜੁਲਾਈ ’ਚ ਪੰਜਾਬ ਜਾਵੇਗਾ? ਪੰਨਾ 9: ਕੈਨੇਡਾ-ਡੇਅ ਧੂਮ-ਧਾਮ ਨਾਲ ਮਨਾਇਆ ਗਿਆ; ਪਾਕਿਸਤਾਨ ’ਚ ਅਤਿਵਾਦੀਆਂ ਦਾ ਬਾਕਾਇਦਾ ਕਮਾਂਡ ਸੈਂਟਰ? ਪੰਨਾ 10: ਅਤਿਵਾਦੀ ਗੋਲੀ ਤੋਂ ਘਬਰਾ ਕੇ ਨੌਜਵਾਨ ਦੀ ਮੌਤ; ਹਿਮਾਚਲ ਵਿੱਚ ਚੌਕਸੀ; ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਵੀ. ਪੀ. ਸਿੰਘ ਵੱਲੋਂ ‘ਸਾਂਝੀ ਕਾਰਵਾਈ’ ਦਾ ਸੱਦਾ; ਪਿੰਨਟਿਕਟਿਨ ਮਲਟੀਕਲਚਰਲ ਸੁਸਾਇਟੀ ਦਾ ਸਮਾਗਮ।। ਪੰਨਾ 12: ਇਸ਼ਤਿਹਾਰ। ਪੰਨਾ 13: ‘ਫੈਡਰਲ ਪਾਰਟੀ’ ਵਿੱਚ ਭਾਜਪਾ ਸ਼ਾਮਲ ਨਹੀਂ; ਕੈਨੇਡਾ ਡੇ (Canada Day) ਦੀ ਮਹੱਤਤਾ -ਵੱਲੋਂ ਚਰਨਪਾਲ ਗਿੱਲ; ਵਿਸ਼ੇਸ਼ ਖਬਰਾਂ। ਪੰਨਾ 14: ਧਰਮ ਤੇ ਫ਼ਲਸਫ਼ਾ: ਧਰਮ ਤੇ ਰਾਜਨੀਤੀ-ਗੁਰਮੀਤ ਸਿੰਘ ਢੁੱਡੀਕੇ। ਪੰਨਾ 15: ਵੈਂਡਰਜ਼ਾਮ ਸਰਕਾਰ ਕੁਝ ਦਿਨਾਂ ਦੀ ਪ੍ਰਾਹੁਣੀ; ਰਿਆਤ ਦਾ ਫੈਸਲਾ ਜਲਦੀ; ਕੀ ਤੁਹਾਨੂੰ ਪਤਾ ਹੈ? ਪੰਨਾ 14 ਦੀ ਬਾਕੀ; “ਕੈਨੇਡਾ ਦਰਪਣ” ਵੱਲੋਂ ਪੰਜ ਦਰਿਆ ਕਲਚਰਲ ਟਰੁੱਪ ਦਾ ਸਨਮਾਨ। ਪੰਨਾ 16: ਇਸ਼ਤਿਹਾਰ। ਪੰਨਾ 17: ਇਸ਼ਤਿਹਾਰ। ਪੰਨਾ 18: ਰਵੀ-ਮੰਡਲ ਦਾ ਕੂੜ ਨਿਖੁੱਟ ਗਿਆ-ਸੂਫ਼ੀ ਅਮਰਜੀਤ; ਮਹਿਮਾ ਸਿੰਘ ਦਾ ਜੀਵਨ-ਸੰਘਰਸ਼ ਦੀ ਦਾਸਤਾਨ -ਵੱਲੋਂ ਰਾਜਿੰਦਰ ਧਾਲੀਵਾਲ। ਪੰਨਾ 19: ਸਾਹਿਤ ਤੇ ਕਲਾ: ਕਹਾਣੀ: ਸੌਦੇ ਦਿਲਾਂ ਦੇ-ਕਰਮਜੀਤ “ਘੁਮਾਣ”। ਪੰਨਾ 20: ਪੰਨਾ 19 ਦੀ ਬਾਕੀ; ਪਾਸ਼ ਜਿਹਾ ਕਿਸੇ ਬਣ ਨਹੀਂ ਜਾਣਾ-ਜੰਗ ਸਿੰਘ ਗਿਆਨੀ; ਹਰਦੇਵ ਰਾ
Read this book
Open it in the library reader. Pages are fetched as you turn them, so it starts quickly even on a slow connection.