ਕੈਨੇਡਾ ਦਰਪਣ - 16 - 31 ਜੁਲਾਈ -1984-Canada Darpan 16-31 July 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 16 - 31 ਜੁਲਾਈ -1984-Canada Darpan 16-31 July 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-16-31-july-1984
- PDF file
- Canada Darpan-16-31-July-1984.pdf
- File size
- 11.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 16 -31 ਜੁਲਾਈ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸੰਗਤਾਂ ਨੂੰ ਦਰਬਾਰ ਸਾਹਿਬ ਪੁੱਜਣ ਦਾ ਸੱਦਾ; ਤਲਵਿੰਦਰ ਸਿੰਘ ਰਿਹਾਈ ਪਿੱਛੋਂ ਵੈਨਕੂਵਰ; ਕਮਿਉਨਿਟੀ ਸੈਂਟਰ ਦੀ ਲੋੜ ਪੂਰੀ ਕਰਨ ਲਈ ਇੱਕ ਵੱਡਾ ਕਦਮ; ਇੰਡੀਅਨ ਏਅਰ ਲਾਈਨਜ਼ ਦੇ ਹਵਾਈ ਜਹਾਜ਼ ਨੂੰ ਅਗਵਾ ਕਰ ਲਿਆ ਗਿਆ। ਪੰਨਾ 2: ਐਡਮਿੰਟਨ ਵਿੱਚ ਪੰਜਾਬ ਸੰਬੰਧੀ ਇੱਕ ਪਬਲਿਕ ਮੀਟਿੰਗ; ਗੁਰੂ ਘਰ ਡੈਲਟਾ-ਸਰ੍ਹੀ ਦਾ ਨਵਾਂ ਡੋਮ; ਕੈਲਗਰੀ ਵਿੱਚ ਅੰਮ੍ਰਿਤ ਪ੍ਰਚਾਰ; ਕੈਨੇਡਾ ਵਿੱਚ ਫੈਡਰਲ ਚੋਣਾਂ। ਪੰਨਾ 3: ਬਠਿੰਡਾ ਜ਼ਿਲ੍ਹੇ ’ਚ ਫੌਜੀ ਕਾਰਵਾਈ ਬਿਨਾਂ ਖੂਨ ਖਰਾਬੇ ਦੇ ਹੋਈ-ਕਈ ਗ੍ਰਿਫਤਾਰ; ਪੰਜਾਬ ਬਾਰੇ ਭਾਰਤ ਸਰਕਾਰ ਵੱਲੋਂ ‘ਚਿੱਟਾ ਪੱਤਰ’; ਪੰਜਾਬ ਦੇ ਨਵੇਂ ਰਾਜਪਾਲ ਨੇ ਪਦ ਸੰਭਾਲ ਲਿਆ; ਦਰਬਾਰ ਸਾਹਿਬ ਮੁਕਤਸਰ ਦੀ ਪਰਕਰਮਾ ਚੌੜੀ ਹੋਵੇਗੀ; ਭੁੱਟੋ ਦਾ ਜੱਲਾਦ ਵੀ ਚੱਲ ਗਿਆ; ਛੋਟੇ ਕਿਸਾਨਾਂ ਦੀ ਮਾਲੀ ਹਾਲਤ ਮਾੜੀ। ਪੰਨਾ 4: ਸੰਪਾਦਕੀ: ਹੁਣ ਵਾਰੀ ਕਸ਼ਮੀਰ ਦੀ; ਇੱਕ ਮੁਲਾਕਾਤ: “ਹੁਣ ਅਸੀਂ ਅੱਗੇ ਨਾਲੋਂ ਸਟਰਾਂਗ ਹੋ ਗਈਆਂ ਹਾਂ” -ਵੈਨਕੂਵਰ ਸੱਥ (ਸੁਖਵੰਤ ਹੁੰਦਲ, ਸਾਧੂ); ਕਵਿਤਾ: ਭਾਂਬੜ ਉੱਠਣਗੇ ਛੇਤੀ -ਕੇਸਰ ਸਿੰਘ। ਪੰਨਾ 5: ਕਸ਼ਮੀਰ ਸਰਕਾਰ ਤੋੜਣ ’ਤੇ ਇੰਦਰਾ ਗਾਂਧੀ ਕਾਂਗਰਸ ਦੀ ਨਿਖੇਧੀ; ਕਸ਼ਮੀਰ ਵਿੱਚ ਨਵੇਂ ਮੰਤਰੀ ਮੰਡਲ ਨੇ ਸੌਂਹ ਚੁੱਕ ਲਈ; ਗੁਰਦੁਆਰਾ ਐਕਟ ਵਿੱਚ ਸੋਧ ਬਾਰੇ; ਈਸਟ ਇੰਡੀਅਨ ਵਰਕਰਜ਼ ਐਸੋ: ਆਫ ਕੈਨੇਡਾ ਵੱਲੋਂ ਪ੍ਰੈੱਸ ਰੀਲੀਜ਼; ਹੜਤਾਲ ਖਤਮ; 5 ਅਕਾਲੀ ਆਗੂ ਜ਼ਮਾਨਤ `ਤੇ ਰਿਹਾ; ਗ੍ਰਿਫਤਾਰ; Press Release -NACOI, bc chapter. ਪੰਨਾ 6: ਇਸ਼ਤਿਹਾਰ। ਪੰਨਾ 7: ਖਾਲਸਾ ਜੀ! ਹਿੰਦ ਸਰਕਾਰ ਦੇ ਝੂਠੇ ਪ੍ਰਚਾਰ ਤੋਂ ਖ਼ਬਰਦਾਰ ਰਹੋ!!!-ਵਲੋਂ: ਬੀ. ਸੀ. ਗੁਰਦੁਆਰਾ ਸੁਸਾਇਟੀਆਂ; ਵਿਰੋਧੀ ਅੰਦੋਲਨ ਦੀ ਤਿਆਰੀ-ਗਿਆਨੀ ਹਰੀ ਸਿੰਘ। ਪੰਨਾ 8-9: ਇਸ਼ਤਿਹਾਰ। ਪੰਨਾ 10: ਕਹਾਣੀ: ‘ਧਰਤ ਬੇਗਾਨੀ-ਲੋਕ ਪਰਾਏ’ -ਹਰਭਜਨ ‘ਹਾਂਸ’; ਨਜ਼ਮ: ਉੱਠੋ ਮੇਰੇ ਵਤਨੀ ਲੋਕੋ -ਮਨਜੀਤ ‘ਮੀਤ’; ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋਸੀਏਸ਼ਨ ਵਿੰਨੀਪੈਗ ਦਾ ਬਿਆਨ । ਪੰਨਾ 11: ਲੇਖ: ਮੂਲ ਮੰਤ੍ਰ -ਹਰਚੰਦ ਸਿੰਘ (ਮੈਨੀਟੋਬਾ); ਮਾਡਰਨ ਡਾਇਰੈਕਟਰੀ। ਪੰਨਾ 12: ਇਸ਼ਤਿਹਾਰ। ਪੰਨਾ 13: ਇੰਦਰਾ ਅਤੇ ਥੈਚਰ -ਅਨੁਵਾਦਕ, ਰਾਮ ਸਿੰਘ ਢਿੱਲੋਂ, ਸਰ੍ਹੀ; ਅਮਲੀ ਯੋਜਨਾ ਦਾ ਸੁਝਾਅ; ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਚੜ੍ਹੇ-ਲੋਕ ਪਰੇਸ਼ਾਨ। ਪੰਨਾ 14: ਫ਼ਿਲਮ ਦਰਪਣ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਿਕ ਇਕੱਤਰਤਾ। ਪੰਨਾ 15: ਪੰਨਾ 4 ਦੀ ਬਾਕੀ। ਪੰਨਾ 16: ਇਸ਼ਤਿਹਾਰ ਦਾ ਪੰਨਾ।
Read this book
Open it in the library reader. Pages are fetched as you turn them, so it starts quickly even on a slow connection.