Punjabibooks
Cover of ਕੈਨੇਡਾ ਦਰਪਣ 18 ਅਕਤੂਬਰ 1985 - Canada Darpan 18 October 1985

ਕੈਨੇਡਾ ਦਰਪਣ 18 ਅਕਤੂਬਰ 1985 - Canada Darpan 18 October 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 18 ਅਕਤੂਬਰ 1985 - Canada Darpan 18 October 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-18-october-1985
PDF file
Canada Darpan-18 October-1985.pdf
File size
12.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 18 ਅਕਤੂਬਰ 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਟੌਹੜਾ ਦਲ ਦੇ ਪ੍ਰਧਾਨ ਬਨਣਗੇ?; ਜੰਮੂ-ਕਸ਼ਮੀਰ ਮੁਕਤੀ ਫਰੰਟ ਦੇ ਮੈਂਬਰਾਂ ਦੇ ਘਰਾਂ ’ਤੇ ਛਾਪੇ; ਅੰਦਰੂਨੀ ਸੁਰੱਖਿਆ ਦੀ ਦੇਖ ਰੇਖ ਅਰੁਣ ਨਹਿਰੂ ਦੇ ਹੱਥ; ਉੱਤਰ ਪ੍ਰਦੇਸ਼ ’ਚ ਹੜ੍ਹਾਂ ਨਾਲ ਪੰਜਾਹ ਹੋਰ ਮੌਤਾਂ; ਵਿਦੇਸ਼ੀਆਂ ਦੇ ਪੰਜਾਬ ਦਾਖਲੇ ਤੋਂ ਰੋਕ ਹਟੇਗੀ; ਸੰਤ ਲੌਗੋਵਾਲ ਦਾ ਪੋਰਟਰੇਟ। ਪੰਨਾ 2: ਤੇਲਗੂ ਦੇਸਮ ਤੇ ਅਕਾਲੀ ਦਲ ਸੰਸਦ ’ਚ ਰਲ ਕੇ ਚੱਲਣਗੇ; ਹਰਿਆਣਾ ਕੇਡਰ ਦੇ ਮੁਲਾਜ਼ਮ ਛੇਤੀ ਘਰ ਪਰਤਣਗੇ; ਮੋਫਰ ਨੂੰ ਸਰਕਾਰ ’ਚ ਅਹੁਦਾ ਦੇਣ ਦੀ ਮੰਗ; ਸੁਰੱਖਿਆ ਦੇ ਕਰੜੇ ਪ੍ਰਬੰਧ ਜਾਰੀ ਰੱਖੇ ਜਾਣਗੇ; ਵਿਧਾਨ ਸਭਾ ਦੇ ਨਵੇਂ ਮੈਂਬਰ। ਪੰਨਾ 3: ਮਿੱਲ ਮਜ਼ਦੂਰੋ ਆਪਣੇ ਹੱਕ ਲੈਣ ਲਈ ਇਕੱਠੇ ਹੋ ਜਾਓ!-ਇਪਾਨਾ; ਆਨੰਦਪੁਰ ਸਾਹਿਬ ’ਚ ਬਿਰਧ ਆਸ਼ਰਮ ਦਾ ਉਦਘਾਟਨ; ਪਾਕਿ ਸਰਹੱਦ ਨੇੜੇ ਪਿੰਡਾਂ ’ਚ ਪਾਬੰਦੀਆਂ; ਰਾਜੀਵ ਦੇ ਦੌਰੇ ਲਈ ਸਖ਼ਤ ਸੁਰੱਖਿਆ ਪ੍ਰਬੰਧ; ਕਿਸ਼ੋਰ ਕੁਮਾਰ ਨੂੰ ਇਕ ਲੱਖ ਦਾ ਇਨਾਮ; ਗੋਲੀ ਉੱਤੇ ਪਰਚੀ ਦੀ ਜਿੱਤ। ਪੰਨਾ 4: ਸੰਪਾਦਕੀ: ਪੰਜਾਬ ਲਈ ਵੀਜ਼ੇ ਦਾ ਖ਼ਾਤਮਾ ਜ਼ਰੂਰੀ; ਦੂਹਰੀ ਸਵਾਰੀ ਤੋਂ ਪਾਬੰਦੀ ਉਠਾਉਣ ਦੀ ਸੰਭਾਵਨਾ; ਚੋਣ ਨਤੀਜੇ: ਗਲਤ ਕਾਂਗਰਸੀ ਨੀਤੀਆਂ ਵਿਰੁੱਧ ਫ਼ਤਵਾ/ਪਿਆਰਾ ਸਿੰਘ ਭੋਗਲ। ਪੰਨਾ 5: ‘ਚੋਣ ਨਤੀਜੇ ਸਮਝੌਤੇ ਦੇ ਹੱਕ ’ਚ ਫਤਵਾ’; ਸਿਆਸੀ ਘਰੂਟ; ਮੋਹਣ ਸਿੰਘ ਭਲਵਾਨ ਦੇ ਮਾਤਾ ਜੀ ਸੁਰਗਵਾਸ । ਪੰਨਾ 6: ਗੁਰਪਿੰਦਰ ਕੌਰ ਗਿੱਲ ਨੇ ਇੰਮੀਗਰੇਸ਼ਨ ਦਾ ਕੇਸ ਜਿੱਤਿਆ; ਸਾਡੀਆਂ ਸਮੱਸਿਆਵਾਂ/ਉੱਜਲ ਦੁਸਾਂਝ। ਪੰਨਾ 7: ਇਸ਼ਤਿਹਾਰ ਦਾ ਸਾਰਾ ਪੰਨਾ। ਪੰਨਾ 8: ਇਸ਼ਤਿਹਾਰ ਦਾ ਸਾਰਾ ਪੰਨਾ। ਪੰਨਾ 9: ਵਡ-ਤਾਕਤੀ ਨੀਤੀਆਂ ਵਿਰੁੱਧ ਚਿਤਾਵਨੀ; ਇਰਾਨ-ਇਰਾਕ ਜੰਗ ’ਚ 10 ਲੱਖ ਮਰੇ; ਸਰ੍ਹੀ ਮਿਊਂਸਪਲ ਚੋਣਾਂ ਅਤੇ ‘ਸਕੋਪ’ (SCOPE). ਪੰਨਾ 10: ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟ੍ਰਸਟ (ਕੈਨੇਡਾ) ਦਾ ਪੰਜਵਾਂ ਕੋਮਾਂਤਰੀ ਸਾਹਿਤ-ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ ਗੁਰਸ਼ਰਨ ਸਿੰਘ ਜੀ ਨੂੰ ਭੇਂਟ। ਪੰਨਾ 11: ਪੰਨਾ 10 ਦੀ ਬਾਕੀ; ਗ਼ਜ਼ਲ-ਹਰਬੰਸ। ਪੰਨਾ 12: ਸਾਹਿਤ ਦਰਪਣ: ਕਹਾਣੀ: ਇਹ ਪੁੱਤਰਾਂ ਦਾ ਮਾਣ-ਬਲਦੇਵ ਸਿੰਘ। ਪੰਨਾ 13: ਪੰਨਾ 12 ਦੀ ਬਾਕੀ। ਪੰਨਾ 14: ਪੰਨਾ 13 ਦੀ ਬਾਕੀ; ਜਹਾਜ਼ ’ਚ ਬੰਬ ਦੀ ਅਫ਼ਵਾਹ। ਪੰਨਾ 15: ਵਿਅੰਗ: ਚੋਰ ਮਚਾਵਤ ਸ਼ੋਰ/ਕੇ. ਐਲ. ਗਰਗ; ਕਵਿਤਾ: ਕਵਿਤਾ-ਕਾਤਲਾਂ ਦੇ ਚਿਹਰੇ-ਧਰਮ ਕੰਮੇਆਣਾ। ਪੰਨਾ 16: ਇਸ਼ਤਿਹਾਰ ਦਾ ਸਾਰਾ ਪੰਨਾ। ਪੰਨਾ 17: ਵੋਟਾਂ ਦੱਬ ਕੇ ਬਣਾਓ/ਚਰਨਪਾਲ ਗਿੱਲ; ਅਕਾਲੀ ਸਰਕਾਰ ਦਾ ਸੱਤ-ਨੁਕਾਤੀ ਪ੍ਰੋਗਰਾਮ; ਕਵਿਤਾਵਾਂ: ਪੰਜਾਬ ਬਾਰੇ ਤੇ ਭੁਪਾਲ ਗੈਸ ਕਾਂਡ-ਧਰਮ ਕੰਮੇਆਣਾ। ਪੰਨਾ 18: ਇਸ਼ਤਿਹਾਰ ਦਾ ਸਾਰਾ ਪੰਨਾ। ਪੰਨਾ 19: ਪੁਸਤਕ ਰੀਵੀਊ: ਆਫ਼ਰੇ ਹੋਏ ਲੋਕ/ਇਕਬਾਲ ਅਰਪਨ; ‘ਖੱਟਣ ਗਏ ਪ੍ਰਦੇਸ’ ਪੁਸਤਕ ਰੀਲੀਜ਼ ਸਮਾਗਮ। ਪੰਨਾ 20: ਇਸ਼ਤਿਹਾਰ ਦਾ ਸਾਰਾ ਪੰਨਾ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this