Punjabibooks
Cover of ਕੈਨੇਡਾ ਦਰਪਣ 25 ਅਪ੍ਰੈਲ 1986 -Canada Darpan 25 April 1986

ਕੈਨੇਡਾ ਦਰਪਣ 25 ਅਪ੍ਰੈਲ 1986 -Canada Darpan 25 April 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 25 ਅਪ੍ਰੈਲ 1986 -Canada Darpan 25 April 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-25-april-1986
PDF file
Canada Darpan- 25 April-1986.pdf
File size
11.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 25 ਅਪ੍ਰੈਲ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅਮਰੀਕੀ ਸਾਮਰਾਜ ਦਾ ਚਿਹਰਾ ਬੇਨਕਾਬ- ਲਿਬੀਆ ਉੱਤੇ ਹਮਲਾ-100 ਤੋਂ ਵੱਧ ਬੇਦੋਸ਼ੇ ਭੁੰਨ ਸੁੱਟੇ-ਸੰਸਾਰ ਦੇ ਸਾਰੇ ਦੇਸ਼ਾਂ ਵੱਲੋਂ ਅਮਰੀਕਾ ਦੀ ਨਿਖੇਧੀ; ਕੈਨੇਡਾ ਵੱਲੋਂ ਫ਼ਿਕਰ। ਪੰਨਾ 2: ਸਭ ਸ਼ਹਿਰੀਆਂ ਦੇ ਹੱਕ ਬਰਾਬਰ ਹਨ-ਹੈਰੀ ਰੈਂਕਿਨ; ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਭਰਵੀਂ ਸਭਾ ਵਿੱਚ ਐਲਡਰਮੈਨ ਦਾ ਭਾਸ਼ਨ; ਵਿਸਾਖੀ ਸਮੇਂ ਹਰਿਮੰਦਰ ਸਾਹਿਬ ਵਿੱਚ ਨੰਗੀਆਂ ਤਲਵਾਰਾਂ ਦੇਖ ਲੋਕ ਡਰ ਗਏ; ਫੈਡਰੇਸ਼ਨ ਵੱਲੋਂ ਬਾਈਕਾਟ। ਪੰਨਾ 3: “ਪੰਜਾਬ ਬਚਾਓ ਦਿਵਸ” ਸਬੰਧੀ ਰੈਲੀਆਂ ਤੇ ਵਿਖਾਵੇ; ਪਾਕਿ ਵੱਲੋਂ ਭਾਰਤੀਆਂ ਨੂੰ ਗੁਰੀਲਾ ਸਿਖਲਾਈ; ਕਿਰਪਾਨ ’ਤੇ ਰੋਕ ਵਿਰੁੱਧ ਅਪੀਲ ਰੱਦ; ਅਤਿਵਾਦੀ ਸੁਬੇਗ ਸਿੰਘ ਦਾ ਆਤਮ ਸਮਰਪਣ। ਪੰਨਾ 4: ਸੰਪਾਦਕੀ: ਅਮਰੀਕਾ ਦਾ ਲਿਬੀਆ ਉੱਤੇ ਹਮਲਾ; ਯੂਨੀਵਰਸਿਟੀਆਂ ਦੇ ਇਮਤਿਹਾਨ ਅਪ੍ਰੈਲ ਦੇ ਤੀਜੇ ਹਫ਼ਤੇ; ਕਮਿਸ਼ਨਾਂ ਦੇ ਛਣਕਣੇ/ਪਿਆਰਾ ਸਿੰਘ ਭੋਗਲ। ਪੰਨਾ 5: ਲਿੰਕ ਨਹਿਰ ਦਾ ਕੰਮ ਨਵੇਂ ਅਦਾਰੇ ਨੂੰ ਦੇਣ ਦਾ ਵਿਰੋਧ; ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀ; ਪੰਜਾਬ ਵਿੱਚ ਵਾਢੀ ਲਈ ਕਾਮਿਆਂ ਦੀ ਥੁੜ੍ਹ ਦਾ ਖ਼ਦਸ਼ਾ; ਪੰਜਾਬ ਸਮਝੌਤੇ ਦੇ ਹੱਕ ’ਚ ਹਵਾ ਬੰਨ੍ਹੀ ਜਾਵੇ-ਬਿਰੇਂਦਰ; ਪੋਸਟ ਮਾਰਟਮ-ਭਾਰਤੀ ਨੂੰਹ ਕਮਿਸ਼ਨ/ਚਾਚਾ ਚੰਡੀਗੜ੍ਹੀਆ। ਪੰਨਾ 6: ਖੂਨ ਦੀ ਵਗਾ ਕੇ ਨਦੀ ਹੋ ਗਏ ਹਵਾ …..; ਫੈਜਲਾਬਾਦ ਵਿੱਚ ਬੇਨਜ਼ੀਰ ਭੁੱਟੋ ਦਾ ਨਿੱਘਾ ਸਵਾਗਤ। ਪੰਨਾ 7: ਭਾਰਤੀ ਫ਼ੌਜ ਹੱਥੋਂ ਘੁਸਪੈਠੀਆ ਮਰਿਆ; ਸਹਿਗਲ ਦਾ ਰਿਮਾਂਡ; ਭਾਈ ਮੋਹਕਮ ਸਿੰਘ ਨੂੰ ਅਣਦੱਸੀ ਥਾਂ ਲਿਜਾਇਆ ਗਿਆ; ਤੰਬਾਕੂਨੋਸ਼ੀ ’ਤੇ ਰੋਕ ਲੱਗੇਗੀ; ਜੇਲ੍ਹਰ ਦੀ ਗ੍ਰਿਫ਼ਤਾਰੀ ਦਾ ਹੁਕਮ; ਗੱਲ ਇਕ ਰੋਸ ਜਲੂਸ ਦੀ/ਗਿਆਨ ਸਿੰਘ ਸੰਧੂ। ਪੰਨਾ 8: ਪੱਲੇ ਹਥਿਆਰ ਨੀ ਬੰਨ੍ਹਦੇ, ਦਹਿਸ਼ਤਵਾਦੀ ਲੋਕ; ਵੈਨਕੂਵਰ ਅਮਨ ਉਤਸਵ 27 ਅਪ੍ਰੈਲ ਨੂੰ/ਸੂਫੀ ਅਮਰਜੀਤ। ਪੰਨਾ 9: ਰੂਸ, ਅਫ਼ਗ਼ਾਨਿਸਤਾਨ ’ਚੋਂ ਫ਼ੌਜ ਕੱਢਣ ਲਈ ਤਿਆਰ-ਜ਼ਿਆ; ਸਰਹੱਦ ਟੱਪਦੇ ਦੋ ਕਾਬੂ; ਹੁਣ ਵਾਰੀ ਦਿੱਲੀ ਦੀ …..; ਭੀੜ ਵੱਲੋਂ ਗੜ੍ਹਸ਼ੰਕਰ ਥਾਣੇ ’ਤੇ ਬੰਬ, ਹੁਸ਼ਿਆਰਪੁਰ ਹਾਜੀਪੁਰ ’ਚ ਕਰਫਿਊ। ਪੰਨਾ 10: PUNJAB CRISIS -Through The Communal Prism. ਪੰਨਾ 11: ਲੇਖ: ਫ਼ਿਰਕਾਪ੍ਰਸਤੀ ਦੇ ਕੋਹੜ ਤੋਂ ਬਚੋ/ਉੱਜਲ ਦੁਸਾਂਝ; ਝੱਲੇ ਜੱਲ੍ਹਰ ਜੰਤਾ ਮਾਈ -ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ। ਪੰਨਾ 12: ਪੰਨਾ 10 ਦੀ ਬਾਕੀ; ਮਹਾਂਪੁਰਸ਼-ਬਚਨ ਉਲਥਾ/ਰਾਮ ਸਿੰਘ ਢਿੱਲੋਂ, ਸਰ੍ਹੀ। ਪੰਨਾ 13: ਕਹਾਣੀ: ਡਰਿਆ ਹੋਇਆ ਮਨੁੱਖ/ਸਾਥੀ ਲੁਧਿਆਣਵੀ। ਪੰਨਾ 14: ਪੰਨਾ 13 ਦੀ ਬਾਕੀ; ਸਾਥੀ ਗੁਰਨਾਮ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ; ਹਰਕੇਵਲ ਸਿੰਘ ਕੇਵਲ ਦੀਆਂ ਗਜ਼ਲਾਂ ਤੇ ਨਜ਼ਮਾਂ। ਪੰਨਾ 15: ਵਿਲੀਅਮਜ਼ਲੇਕ ਵਿੱਚ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦਾਂ ਦੇ ਸਮਾਗਮ ਦੀ ਕਹਾਣੀ-ਤਸਵੀਰਾਂ ਦੀ ਜ਼ਬਾਨੀ; ਕਾਮੇ ਭਰਾਵਾਂ ਤੇ ਭੈਣਾਂ ਨੂੰ ਅਪੀਲ/ਇਪਾਨਾ। ਪੰਨਾ 16: ਬਾਬਾ ਆਮਟੇ ਨੇ 5-ਮੈਂਬਰੀ ਕਮੇਟੀ ਨਾਲ ਮੁਲ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this