Punjabibooks
Cover of ਕੈਨੇਡਾ ਦਰਪਣ ਅਪ੍ਰੈਲ 1 - 14 -1988 -Canada Darpan April 1-14 1988

ਕੈਨੇਡਾ ਦਰਪਣ ਅਪ੍ਰੈਲ 1 - 14 -1988 -Canada Darpan April 1-14 1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ ਅਪ੍ਰੈਲ 1 - 14 -1988 -Canada Darpan April 1-14 1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-april-1-14-1988
PDF file
Canada Darpan-April 1-14-1988.pdf
File size
14.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ ਅਪ੍ਰੈਲ 1 - 14 -1988 ਸੰਪਾਦਕ: ਦਰਸ਼ਨ ਗਿੱਲ ਅਪ੍ਰੈਲ 1-14, 1988 ਮੁੱਖ ਪੰਨਾ: ਦਹਿਸ਼ਤਗਰਦ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਹਨ- ਪੰਜਾਬ ’ਚ ਫ਼ੌਜੀ ਰਾਜ ਦੀ ਤਿਆਰੀ; ਅਸੰਬਲੀ ਚੋਣਾਂ ਹੋਈਆਂ ਤਾਂ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ? ਪੰਨਾ 2: ਪੰਨਾ 1 ਦੀ ਬਾਕੀ; ਕਪੂਰਥਲੇ `ਚ ਪਰਿਵਾਰ ਦੇ ਤਿੰਨ ਜੀਅ ਕਤਲ; ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ 23 ਸੀਟਾਂ ਜਿੱਤੀਆਂ; ਛੇ ਨੇਤਾ ਹੋਰ ਰਿਹਾਅ ਕੀਤੇ ਗਏ; ਕੇਂਦਰ 84 ਦੇ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਵੀ ਸਜ਼ਾ ਦੇਵੇ-ਮਲਹੋਤਰਾ; ਬੋਫਰਜ਼ ਕੇਸ ਵਿੱਚ ਸ਼ਾਮਲ ਹਰਸ਼ ਚੱਢਾ ਫੜਿਆ ਗਿਆ; ਹਰਜਿੰਦਰ ਜਿੰਦੇ ਦੇ ਕੇਸ ਮੁਲਤਵੀ; ਨਜ਼ਰਬੰਦਾਂ ਲਈ ਇਮਤਿਹਾਨਾਂ ਦਾ ਪ੍ਰਬੰਧ। ਪੰਨਾ 3: ਦਹਿਸ਼ਤਗਰਦਾਂ ਨਾਲ ਗੱਲਬਾਤ ਨਹੀਂ ਹੋਵੇਗੀ-ਰਾਜੀਵ ਗਾਂਧੀ; ਕੈਨੇਡਾ ਦੀ ਪੁਲਸ ਵੱਲੋਂ ਜੈਪੁਰ ਵਿੱਚ ਮਨਿੰਦਰ ਸਿੰਘ ਤੋਂ ਪੁੱਛ-ਗਿੱਛ ਜਾਰੀ; ਇੰਡੀਅਨ ਸਿੱਖ ਯੂਥ ਫੋਰਮ ਵੱਲੋਂ ਦਹਿਸ਼ਤਗਰਦਾਂ ਅਤੇ ਬਾਲ ਠਾਕਰੇ ਦੀ ਨਿੰਦਾ; ਪੱਛਮੀ ਬੰਗਾਲ ਸਰਕਾਰ ਵੱਲੋਂ ਹਿੱਲ ਡੀਵੈਲਪਮੈਂਟ ਕੌਂਸਲ ਕਾਇਮ ਹੋਵੇਗੀ; ਬੱਸ ਹਾਦਸਿਆਂ ਵਿਚ 47 ਮੌਤਾਂ । ਪੰਨਾ 4: ਸੰਪਾਦਕੀ: ਪ੍ਰਸਿੱਧ ਪੰਜਾਬੀ ਕਵੀ ਪਾਸ਼ ਦਾ ਕਤਲ; ਲੋਕ-ਬਾਣੀ ਵਿਚ ਰਾਵਲ ਰਾਠ, ਸੁਖਰਾਜ ਸਿੰਘ ਕਾਲੀਰਾਏ, ਹਰੀਸ਼ ਮਲਹੋਤਰਾ, ਮੇਹਰ ਸਿੰਘ ਸੰਧੂ, ਅਜੀਤ ਧਨੋਆ ਅਤੇ ਸੁਖਿੰਦਰ ਦੇ ਖੱਤ। ਪੰਨਾ 5: ਪੰਨਾ 4 ਦੀ ਬਾਕੀ; ਜੱਬਲਪੁਰ ’ਚ ਬਾਰੂਦ ਫ਼ੈਕਟਰੀ ਨੂੰ ਅੱਗ - 'ਅਖੇ ਅਸੀਂ ਲਾਈ ਹੈ' - ਖਾਲਿਸਤਾਨੀ ਕਮਾਂਡੋ; ਈਰਾਨੀਆਂ ਵੱਲੋਂ ਭਾਰਤੀ ਟੈਂਕਰ ਉੱਤੇ ਹਮਲਾ; ਦਹਿਸ਼ਤਗਰਦ ਹੀਰਾ ਸਿੰਘ ਤੂਫ਼ਾਨ ਸਮੇਤ ਛੇ ਗ੍ਰਿਫਤਾਰ; ਸ਼੍ਰੋਮਣੀ ਕਮੇਟੀ ’ਚ ਵੱਖ ਵੱਖ ਪ੍ਰਧਾਨਾਂ ਸਮੇਂ ਕੁਰੱਪਸ਼ਨ ਦੇ ਚਰਚੇ। ਪੰਨਾ 6: ਇਸ਼ਤਿਹਾਰ। ਪੰਨਾ 7: ਖਾੜਕੂਆਂ ਨੂੰ ਗੋਲੀਬੰਦੀ ਦਾ ਸੱਦਾ ਸੰਭਵ; ਦਹਿਸ਼ਤਗਰਦਾਂ ਦੇ ਟਿਕਾਣਿਆਂ ਤੋਂ ਰਾਕਟ ਬਰਾਮਦ; ਏਅਰ-ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ; ਬੰਗਲਾ ਦੇਸ਼ ’ਚ 23 ਮੈਂਬਰੀ ਮੰਤਰੀ ਮੰਡਲ। ਪੰਨਾ 8: ਵੈਨਕੂਵਰ ਸੱਥ ਦੇ ਨਾਟਕਾਂ ਦੇ ਪ੍ਰੋਗਰਾਮ ਬਾਰੇ ਸੂਚਨਾ; ਇਸ਼ਤਿਹਾਰ। ਪੰਨਾ 9: ਜਾਇਦਾਦ ਦੇ ਝਗੜੇ ਨੇ ਦੋ ਭਰਾਵਾਂ ਦੇ ਪਰਿਵਾਰਾਂ ਦੇ 8 ਜੀਆਂ ਦੀ ਜਾਨ ਲਈ; ਪੰਜਾਬੀ ਦੇ ਤਿੰਨ ਅਖੌਤੀ ਸ਼ਾਇਰ ਸ਼ਰਾਬੀ ਹੋਏ ਪੁਲਸ ਨੇ ਧੱਕੇ ਮਾਰ ਕੇ ਕੱਢੇ; 8 ਅਪ੍ਰੈਲ ਨੂੰ ਵਿਖਾਵਾ। ਪੰਨਾ 10: ਇਸ਼ਤਿਹਾਰ। ਪੰਨਾ 11: ਡਾ. ਸ਼ੰਕਰ ਦਿਆਲ ਸ਼ਰਮਾ ਸੱਤਾਧਾਰੀ ਪਾਰਟੀ ਨੂੰ ਰਾਸ ਨਹੀਂ ਆ ਰਹੇ; ਸੀਨੀਅਰਜ਼ ਤੇਜ਼ੀ ਨਾਲ ਜਨਸੰਖਿਆ ਦਾ ਅਸਾਧਾਰਨ ਵਿਸ਼ਾ ਬਣ ਰਹੇ ਹਨ; ਗੀਸ਼ਿੰਗ ਵੱਲੋਂ ਕੇਂਦਰੀ ਫੋਰਸਾਂ ਹਟਾਉਣ ਦੀ ਮੰਗ; ਭਾਈ ਜਸਬੀਰ ਸਿੰਘ ਕੰਟਰੋਲ ਨਾ ਕਰ ਸਕੇ ਤਾਂ ਐਮਰਜੈਂਸੀ ਲੱਗੇਗੀ। ਪੰਨਾ 12: ਇਸ਼ਤਿਹਾਰ। ਪੰਨਾ 13: ਅਲਾਹਾਬਾਦ ਦੀ ਉਪ ਚੋਣ ਵਿੱਚ ਵੀ. ਪੀ. ਸਿੰਘ ਤੇ ਅਮਿਤਾਬ ਬਚਨ ਵਿਚਾਲੇ ਟੱਕਰ; ਲੇਖਕਾਂ ਦੇ ਕਤਲ ਦੀ ਨਿਖੇਧੀ/ਵੈਨਕੂਵਰ ਸੱਥ; ਪੁਲਸ ਅਤਿਵਾਦੀਆਂ ਤੋਂ ਪੈਸੇ ਲੈ ਕੇ ਕਤਲ ਕਰਵਾਉਂਦੀ ਹੈ। ਪੰਨਾ 14: ਇਸ਼ਤਿਹਾਰ। ਪੰਨਾ 15: ਪੰਜਾਬੀ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this