ਕੈਨੇਡਾ ਦਰਪਣ 10 ਅਪ੍ਰੈਲ 1987 -Canada Darpan April 10 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 10 ਅਪ੍ਰੈਲ 1987 -Canada Darpan April 10 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-april-10-1987
- PDF file
- Canada Darpan April 10-1987.pdf
- File size
- 13.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 10 ਅਪ੍ਰੈਲ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸਿੱਧੂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਤਿੰਨ ਅਪ੍ਰੈਲ ਨੂੰ ਹੋਏਗੀ; ਦੋ ਗ੍ਰੰਥੀਆਂ ਸਮੇਤ ਛੇ ਕਤਲ-ਹਰਮਿੰਦਰ ਸਾਹਿਬ ਅਹਾਤੇ ’ਚੋਂ ਲਾਸ਼ ਮਿਲੀ; ਅਕਾਲੀ ਇਸਤਰੀ ਨੇਤਾ ਕਤਲ; ਕੈਨੇਡੀਅਨ ਵਫ਼ਦ ਅੰਮ੍ਰਿਤਸਰ ’ਚ। ਪੰਨਾ 2: ਮੱਤਭੇਦ ਖਤਮ ਕਰਨ ਲਈ ਰਾਜੀਵ ਜ਼ੈਲ ਸਿੰਘ ਨੂੰ ਮਿਲਿਆ; ਮੁਸਲਮਾਨਾਂ ਵੱਲੋਂ ਦਿੱਲੀ ’ਚ ਭਾਰੀ ਰੈਲੀ; ਬੰਦੂਕਧਾਰੀਆਂ ਨੇ ਪੁਲੀਸ ਵੈਨ ’ਤੇ ਹਮਲਾ ਕਰਕੇ ਹਰਜਿੰਦਰ ਜਿੰਦਾ ਨੂੰ ਛੁਡਾ ਲਿਆ; ਅਫ਼ਗ਼ਾਨੀ ਜਹਾਜ਼ ਸੁੱਟਿਆ; ਐਟਮ ਬੰਬ ਤਿਆਰ ਕਰਨ ਦੀ ਮੰਗ । ਪੰਨਾ 3: ‘ਭਾਰਤੀ ਅਧਿਕਾਰੀ ਮਿਆਦ ਪੁੱਗਣ ’ਤੇ ਵਾਪਸ ਗਏ’-‘ਜਾਸੂਸੀ’ ਦੇ ਦੋਸ਼ਾਂ ਦਾ ਖੰਡਨ; ਜੋਤੀ ਬਾਸੂ ਨੇ ਸਹੁੰ ਚੁੱਕੀ; ਰਿਸ਼ਵਤ ਸਬੰਧੀ ਬਿੱਲ ਪੇਸ਼। ਪੰਨਾ 4: ਸੰਪਾਦਕੀ: ਪੰਜਾਬ ਮਸਲਾ ਹੱਲ ਨਾ ਕਰਨ ਵਿੱਚ ਰੁਕਾਵਟ ਕੌਣ?; ਲੇਖ: ਸਿੰਘ ਜਥੇਦਾਰ ਅਤੇ ਡੈਮੋਕਰੇਸੀ-ਰਾਮ ਸਿੰਘ ਢਿੱਲੋਂ, ਸਰੀ। ਪੰਨਾ 5: ਮੈਨੀਟੋਬਾ ਵਿੱਚ ਟੋਰੀਆਂ ਵੱਲੋਂ ਨਸਲੀ ਵਿਤਕਰਾ-ਐਨ. ਡੀ. ਪੀ. ਵਿਧਾਇਕ ਡੋਲਿਨ ਦਾ ਦੋਸ਼; ਦੋ ਕਸਟਮ ਅਧਿਕਾਰੀ ਚੋਰੀ ਦੇ ਦੋਸ਼ ’ਚ ਕਾਬੂ; ਈਸਟ ਇੰਡੀਅਨ ਵਰਕਰਜ਼ ਐਸੋ: ਵੈਨਕੂਵਰ ਵੱਲੋਂ ਜਲ੍ਹਿਆਂਵਾਲਾ ਦਿਵਸ ਉੱਪਰ ਪ੍ਰੋਗਰਾਮ। ਪੰਨਾ 6: ਪੰਨਾ 4 ਦੀ ਬਾਕੀ; ਕਾਂਗਰਸ ਦੀ ਹਾਰ ਦਾ ਪਤਾ ਲਾਉਣ ਲਈ ਕਮੇਟੀ ਬਣੀ-ਦਰਬਾਰਾ ਸਿੰਘ ਪ੍ਰਧਾਨ ਨਿਯੁਕਤ। ਪੰਨਾ 7: ਸ਼ਹੀਦਾਂ ਦੀ ਯਾਦ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਡੇਅ। ਪੰਨਾ 8: ਪੰਨਾ 7 ਦੀ ਬਾਕੀ; ਕੁਹਾੜੇ ਨਾਲ ਪਤਨੀ ਨੂੰ ਵੱਢਣ ਵਾਲੇ ਕਮਲਜੀਤ ਨੂੰ ਉਮਰ ਕੈਦ; ਤੂਰ ਦੀ ਕਤਲ-ਸਾਜ਼ਿਸ਼ ਦੇ ਦੋਸ਼ ’ਚ ਗੁਰਮੇਲ ਤੇ ਦੋ ਗੋਰੇ ਚਾਰਜ; ਜੇ ਕਨਾਟ ਪਲੇਸ ਪ੍ਰਮਾਣੂ ਬੰਬ ਡਿੱਗੇ… ਪੰਨਾ 9: ਉੱਘੇ ਅਤਿਵਾਦੀ 3 ਵਾਰ ਰਾਸ਼ਟਰਪਤੀ ਕੋਲ ਠਹਿਰੇ-ਜ਼ੈਲ ਸਿੰਘ ਵਿਰੁੱਧ ਦੋਸ਼ਾਂ ਦਾ ਕੱਚਾ ਚਿੱਠਾ ਪੇਸ਼; ਹੁਸਿ਼ਆਰਪੁਰ-ਜਲੰਧਰ ਵਿਚਾਲੇ ਗੱਡੀਆਂ ਦੀ ਆਵਾਜਾਈ ਰੁਕੀ ਰਹੀ । ਪੰਨਾ 10: ਇਸ਼ਤਿਹਾਰ। ਪੰਨਾ 11: ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਦੀ ਸੱਤਵੀਂ ਸਾਲਾਨਾ ਕਨਵੈਨਸ਼ਨ-ਮੱਖਣ ਟੁੱਟ। ਪੰਨਾ 12: ਇਸ਼ਤਿਹਾਰ। ਪੰਨਾ 13: ਪੰਨਾ 11 ਦੀ ਬਾਕੀ; ਸਿੱਖ ਬਦੇਸੀ ਚਾਲਾਂ ਤੋਂ ਸਾਵਧਾਨ ਰਹਿਣ; ਐਸ. ਪੀ. ਕਾਹਲੋਂ ਜਲੰਧਰ ਤਬਦੀਲ; ਰਾਜੀਵ ਨੇ ਦੋ ਸਾਲਾਂ ਵਿੱਚ 26 ਦੇਸ਼ਾਂ ਦਾ ਦੌਰਾ ਕੀਤਾ; ਠੇਕੇਦਾਰ ਪੀ. ਜੀ. ਆਈ. `ਚ; ਕਾਰਲ ਮਾਰਕਸ ਦੇ ਪੜ੍ਹਦੋਹਤੇ ਦੀ ਮੌਤ। ਪੰਨਾ 14: ਇਸ਼ਤਿਹਾਰ। ਪੰਨਾ 15: ਬਰਮਿੰਘਮ ਵਿੱਚ ਲੋਕਾਂ ਨੇ ਹਮਲਾਵਾਰ ਖਾਲਿਸਤਾਨੀ ਬੁਰੀ ਤਰ੍ਹਾਂ ਭਜਾਏ-ਕਈ ਜ਼ਖਮੀ; ਭਾਰਤ-ਬਰਤਾਨੀਆਂ ’ਚ ਮੁਜਰਮਾਂ ਬਾਰੇ ਸੰਧੀ ਫਿਰ ਮੁਲਤਵੀ; ਪਾਕਿਸਤਾਨ ਵੱਲੋਂ ਕਾਮਨਵੈਲਥ ’ਚ ਆਉਣ ਦੇ ਯਤਨ;ਦਹਿਸ਼਼ਤਗਰਦ ਵੱਖਵਾਦੀਆਂ ਨੂੰ ਖਤਰਾ । ਪੰਨਾ 16: ਇਸ਼ਤਿਹਾਰ। ਪੰਨਾ 17: ਇਸ਼ਤਿਹਾਰ। ਪੰਨਾ 18: ਇਸ਼ਤਿਹਾਰ। ਪੰਨਾ 19: ਲੇਖ: ਕੈਨੇਡਾ ਦੀ ਪੰਜਾਬੀ ਕਵਿਤਾ ਦੇ ਲੇਖਕ ਤੇ ਲੇਖ ਬਾਰੇ -ਮਿੱਤਰ ਰਾਸ਼ਾ। ਪੰਨਾ 20: ਪੰਨਾ 19 ਦੀ ਬਾਕੀ; ਗੀਤ: ਮੋਮਬੱਤੀਆਂ-ਤਾਰਾ ਸਿੰਘ; ਨਜ਼ਮ
Read this book
Open it in the library reader. Pages are fetched as you turn them, so it starts quickly even on a slow connection.