ਕੈਨੇਡਾ ਦਰਪਣ 11 ਅਪ੍ਰੈਲ 1986 -Canada Darpan April 11 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 11 ਅਪ੍ਰੈਲ 1986 -Canada Darpan April 11 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-april-11-1986
- PDF file
- Canada Darpan-April 11-1986.pdf
- File size
- 12.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 11 ਅਪ੍ਰੈਲ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਵਿੱਚ 4 ਦਿਨਾਂ ਵਿੱਚ 42 ਕਤਲ; ਦਹਿਸ਼ਤਪਸੰਦੀ ਵਿਰੁੱਧ ਲੜਾਈ ਜੰਗੀ ਪੱਧਰ ’ਤੇ; ਠਾਕਰ ਸਿੰਘ ਨੇ ਫੈਡਰੇਸ਼ਨ ਨਾਲ਼ੋਂ ਸੰਬੰਧ ਤੋੜੇ; ਬਰਨਾਲਾ ਰਾਜੀਵ ਗਾਂਧੀ ਨੂੰ ਮਿਲੇ; ਅਰਜਨ ਸਿੰਘ ਤੇ ਅਰੁਣ ਨਹਿਰੂ ਦੀ ਮੁਲਾਕਾਤ। ਪੰਨਾ 2: ਰਾਜੀਵ ਗਾਂਧੀ ਵੱਲੋਂ ਵਿਰੋਧੀ ਪਾਰਟੀਆਂ ਨਾਲ ਮਸ਼ਵਰਾ; ਦਿੱਲੀ ਵਿੱਚ ਸਿੱਖਾਂ ਅਤੇ ਹਿੰਦੂਆਂ ਵੱਲੋਂ ਸਾਂਝੀ ਹੜਤਾਲ਼; ਸਿੱਖ ਸੰਸਥਾਵਾਂ ਵੱਲੋਂ ਕਤਲਾਂ ਦੀ ਨਿਖੇਧੀ; ਕਲਕੱਤੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਨਿਖੇਧੀ; ਯੂ. ਪੀ. ਤੇ ਗੁਜਰਾਤ ਵਿੱਚ ਹਿੰਦੂ-ਮੁਸਲਿਮ ਫ਼ਸਾਦ; ਬੇਨਜ਼ੀਰ ਭੁੱਟੋ ਪਾਕਿਸਤਾਨ ਜਾਵੇਗੀ; ਸੁਰਜੀਤ ਸਿੰਘ ਬਰਨਾਲਾ ਦਿੱਲੀ ਵਿੱਚ; ਪੰਜਾਬ ਦਾ ਆਈ. ਜੀ. ਤਬਦੀਲ; ਇੰਗਲੈਂਡ ਦਾ ਬਦੇਸ਼ ਸਕੱਤਰ ਦਿੱਲੀ ਵਿੱਚ; ਗੁੰਮ-ਸ਼ੁਦਾ ਜਹਾਜ਼ : ਜਾਂਚ ਦਾ ਹਾਕਮ। ਪੰਨਾ 3: ਪੰਜਾਬ ਦੇ 10 ਸ਼ਹਿਰਾਂ ਵਿੱਚ ਕਰਫਿਊ; ਪੰਜਾਬ ਵਿੱਚ ਗਵਰਨਰ ਤਬਦੀਲ; ਸਿਧਾਰਥ ਸ਼ੰਕਰ ਰੇਅ ਨਵਾਂ ਗਵਰਨਰ; ਕਾਤਲ ਪੁਲਸ ਵਰਦੀਆਂ ਪਾਈ ਪੀਲ਼ੇ ਮੋਟਰ ਸਾਈਕਲਾਂ ਉੱਤੇ; ਡਾ. ਜੌਹਲ ਦੀ ਨਵੀਂ ਨਿਯੁਕਤੀ; ਅਮਰਿੰਦਰ ਦਾ ਘੇਰਿਓ, ‘ਦਿੱਲੀ ਦੇ ਏਜੰਟ’ ਵਾਪਸ ਜਾਓ ਦੇ ਨਾਹਰੇ। ਪੰਨਾ 4: ਸੰਪਾਦਕੀ: ਪੰਜਾਬ ਵਿੱਚ ਦਹਿਸ਼ਤਵਾਦੀ ਕਾਰਵਾਈਆਂ ਅਤੇ ਉਨ੍ਹਾਂ ਦੇ ਸਿੱਟੇ; ਅਮਨ ਕਾਨੂੰਨ ਦੀ ਵਿਗੜਦੀ ਅਵਸਥਾ ਬਰਨਾਲਾ ਸਰਕਾਰ ਲਈ ਖਤਰਾ/ਏ. ਐਸ. ਪਰਾਸ਼ਰ; ਕਮਿਊਨਿਸਟ ਲੀਡਰ ਅਰਜਨ ਸਿੰਘ ਮਸਤਾਨਾ ਅਤਿਵਾਦੀਆਂ ਹੱਥੋਂ ਕਤਲ; ਪਾਣੀਆਂ ਦੇ ਮਾਮਲੇ ਬਾਰੇ ਬਿੱਲ ਪਾਸ; ਗਜ਼ਲ/ਜਸਵੰਤ ਸਿੰਘ ਰਾਹੀ । ਪੰਨਾ 5: ਤਲਵਿੰਦਰ ਸਿੰਘ ਪਰਮਾਰ ਵੱਲੋਂ ਪੁਲਸ ਮਹਿਕਮੇ ਉੱਤੇ ਦੋਸ਼-‘ਮੈਨੂੰ ਤੰਗ ਕੀਤਾ ਜਾ ਰਿਹਾ ਹੈ’; ਪੰਜਾਬ ਦੇ ਤਿੰਨ ਖੁਰਾਕ ਅਧਿਕਾਰੀ ਸਸਪੈਂਡ; ਸੰਖੇਪ ਪਰ ਵਿਸ਼ੇਸ਼; ਦੁਨੀਆ ਦੇ ਕੁਝ ਅਜੂਬੇ। ਪੰਨਾ 6: ਸਮਕਾਲੀ ਟਿੱਪਣੀਆਂ; ਲੇਖ: ਧਰਮ ਅਤੇ ਮਿਹਨਤਕਸ਼ ਲੋਕਾਂ ਦੇ ਸੰਘਰਸ਼/ਜੋਗਿੰਦਰ ਦਿਆਲ। ਪੰਨਾ 7: ‘ਭਜਨ ਲਾਲ ਸਰਕਾਰ ਡਿਸਮਿਸ ਕਰੋ’ ਸਮਸਤ ਸੰਮੇਲਨ ਦੀ ਮੰਗ; ਦੰਗਾ ਪੀੜਤ ਵਿਧਵਾ ਨੂੰ 20000 ਰੁ: ਪੰਜਾਬ ਦੀਆਂ ਘਟਨਾਵਾਂ ਤੇ ਕੈਨੇਡਾ ਵਿੱਚ ਤਣਾਅ; ਸ਼੍ਰੋਮਣੀ ਕਮੇਟੀ ਦੇ ਬਜਟ ਵਿੱਚ 11 ਕਰੋੜ ਰੁਪਏ। ਪੰਨਾ 8: ਖ਼ਾਲਸੇ ਦਾ 287ਵਾਂ ਜਨਮ ਉਤਸਵ ਵੈਨਕੂਵਰ ਵਿੱਚ ਮਨਾਇਆ ਗਿਆ-ਹਾਜ਼ਰੀ ਅੱਗੇ ਨਾਲ਼ੋਂ ਘਟੀ; ਪਾਕਿ ਤੋਂ ਪ੍ਰਮਾਣੂ ਖਤਰੇ ਲਈ ਭਾਰਤ ਤਿਆਰ-ਬਦੇਸ਼ ਮੰਤਰੀ; ਸਾਰੇ ਵਿਦੇਸ਼ੀ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ -ਬਲਵੰਤ ਰਾਮੂਵਾਲੀਆ; ਐਫ. ਸੀ. ਆਈ. ਅਧਿਕਾਰੀਆਂ ਤੇ ਕੁਰਪਸ਼ਨ ਦਾ ਦੋਸ਼। ਪੰਨਾ 9: ਭਾਰਤੀ ਇਨਕਲਾਬ ਅਤੇ ਇਨਕਲਾਬੀ ਸ਼ਹੀਦਾਂ ਦੇ ਸਨਮਾਨ ਵਿੱਚ ਪ੍ਰੋਗਰਾਮ (ਇਪਾਨਾ ਵਲੋਂ)। ਪੰਨਾ 10: ਕਹਾਣੀ: ਸੁਰੱਖਿਆ ਗਾਰਦ -ਹਰਬੰਸ ਚਾਹਲ; ਵਿਦੇਸ਼ੀ ਸਾਹਿਤਕਾਰਾਂ ਦਾ ਐਵਾਰਡ ਸਾਥੀ ਲੁਧਿਆਣਵੀ ਨੂੰ। ਪੰਨਾ 11: ਵਿਅੰਗ: ਅਸੀਂ ਅਖਬਾਰ ਕੱਢਿਆ/ਹਰਭਜਨ ਹਾਂਸ; ਬੀਤੇ ’ਤੇ ਝਾਤ -ਉੱਜਲ ਦੁਸਾਂਝ। ਪੰਨਾ 12: ਪੰਨਾ 11 ਦੀ ਬਾਕੀ; ਗ਼ਜ਼ਲ -ਨਾਜ਼ਰ ਸਿੰਘ ‘ਤਰਸ’। ਪੰਨਾ 13: ਰਾਜ
Read this book
Open it in the library reader. Pages are fetched as you turn them, so it starts quickly even on a slow connection.