ਕੈਨੇਡਾ ਦਰਪਣ 15 ਅਪ੍ਰੈਲ 1983- Canada Darpan April 15 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15 ਅਪ੍ਰੈਲ 1983- Canada Darpan April 15 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- canada-darpan-april-15-1983
- PDF file
- Canada Darpan April 15-1983.pdf
- File size
- 12.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15 ਅਪ੍ਰੈਲ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਪੰਜਾਬ ਵਿਚ ਗੋਲੀ ਚੱਲਣ ਬਾਰੇ ਜੁਡੀਸ਼ਲ ਇਨਕੁਆਰੀ ਦਾ ਐਲਾਨ; ਰੀਜ਼ਰਵ ਬੈਂਕ ਆਫ ਇੰਡੀਆ ਨੇ ਵਾਹੀ ਯੋਗ ਜ਼ਮੀਨਾਂ ਸਬੰਧੀ ਕੁਝ ਤਬਦੀਲੀ ਕੀਤੀ; ਕਵਿਤਾ-ਪੁਲੀਸ/ਹਰੀ ਸ਼ਰਮਾ; ਐਡਮੰਟਨ ਵਿੱਚ ਬਲਦੇਵ ਢਿੱਲੋਂ ਦੋਸ਼ੀ ਸਾਬਤ; ਅੰਦਰ ਪੜ੍ਹੋ! ਅਸਲ ਵਿੱਚ ਖਾਲਿਸਤਾਨ ਕੀ ਹੈ? ਸਫਾ 2- ਇਸ਼ਤਿਹਾਰ ਸਫਾ 3- 'ਇੰਡੋ-ਕਨੇਡੀਅਨ ਟਾਈਮਜ਼' ਦੇ ਝੂਠ ਦਾ ਪਰਦਾ ਫ਼ਾਸ਼; ਬੀ. ਸੀ. ਦੀਆਂ ਚੋਣਾਂ 5 ਮਈ ਨੂੰ; ਇੰਦਰਾ ਗਾਂਧੀ ਵਲੋਂ ਮੱਧ-ਚੋਣਾਂ ਦੀ ਤਰਦੀਦ; ਹਿਮਾਚਲ ਦਾ ਨਵਾਂ ਮੁਖ ਮੰਤਰੀ ਵੀਰ ਭਦਰ ਸਿੰਘ; "ਜਥੇਦਾਰ ਟੌਹੜਾ ਨਾਲ ਮਿਲ ਕੇ ਅਗਨ ਭੇਂਟ ਹੋਣ ਦੀ ਆਗਿਆ ਦਿਓ"-ਜਥੇਦਾਰ ਹਰਚਰਨ ਸਿੰਘ; ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਓਲੰਪਿਕ ਗੋਲਡ ਕੱਪ ਦਾ ਐਵਾਰਡ; ਹਿੰਸਾਤਮਕ ਕਾਰਵਾਈਆਂ ਬਾਰੇ ਗ੍ਰਹਿ ਮੰਤਰੀ ਦਾ ਬਿਆਨ; ਮੋਰਚਾ ਐਕਸ਼ਨ ਕਮੇਟੀ ਵਲੋਂ ਰੋਸ ਮੁਜ਼ਾਹਰਾ; ਸੁਖਦੇਵ ਸਿੰਘ ਢੀਂਡਸਾ ਸੰਗਰੂਰ ਵਿੱਚ ਜ਼ਖਮੀ; ਭਾਰਤ ਸਰਕਾਰ ਆਉਂਦੇ ਸਾਲ ਖੇਡਾਂ ਤੇ 6 ਕਰੋੜ 36 ਲੱਖ ਰੁਪਏ ਖਰਚੇਗੀ; ਸਮਾਨਤਾ ਮੈਂਬਰਸਿ਼ੱਪ ਮੀਟਿੰਗ; ਜਥੇਦਾਰ ਰਛਪਾਲ ਸਿੰਘ ਦੀ ਕੋਠੀ ਤੇ ਬੰਬ ਡਿਗਿਆ; ਸਾਬਕਾ ਚੀਫ ਆਫ ਆਰਮੀ ਸਟਾਫ ਜੇ. ਐਨ. ਚੌਧਰੀ ਪ੍ਰਲੋਕ ਸਿਧਾਰ ਗਏ ਸਫਾ 4- ਸੰਪਾਦਕੀ- ਪੰਜਾਬ ਨੂੰ ਪੁਲਸ ਤੇ ਅਤਿਵਾਦੀਆਂ ਦਾ ਅਖਾੜਾ ਬਣਨ ਤੋਂ ਬਚਾਉ! ਮੁਹੱਬਤਨਾਮੇ ਵਿੱਚ ਜਸਵਿੰਦਰ ਸਿੰਘ ਹੇਅਰ ਦਾ ਖੱਤ; ਪੰਜਾਬ ਦੇ ਮਸਲੇ ਹੱਲ ਕਰਨ ਲਈ ਕੇਂਦਰ ਪਹਿਲ ਕਰੇ ਸਫਾ 5- 'ਖਾਲਿਸਤਾਬ ਦੇ ਵਿਰੋਧੀ ਹਾਂ"-ਭਿੰਡਰਾਵਾਲਾ; ਚੰਡੀਗੜ੍ਹ ਦੀ ਵੰਡ ਨਹੀਂ ਹੋਵੇਗੀ-ਰਾਜੀਵ ਗਾਂਧੀ; ਪੰਜਾਬ ਵਿਚ ਗੜਿਆਂ ਕਾਰਨ ਫਸਲ ਤਬਾਹ; ਸਾਬਕਾ ਮੰਤਰੀ ਨੂੰ ਅਧਰੰਗ ਦਾ ਦੌਰਾ; ਅਗਵਾਕਾਰਾਂ ਪ੍ਰਤੀ ਜਿ਼ਆ ਜੁੰਡੀ ਦਾ ਵਤੀਰਾ ਨਰਮ; ਭਿੰਡਰਾਂਵਾਲਾ ਸਿਆਸਤ ਤੋਂ ਦੂਰ ਰਹਿਣ-ਮਨਚੰਦਾ; ਹਮਲਾ ਆਵਰਾਂ ਨੂੰ ਮੁੱਖ ਮੰਤਰੀ ਦੇ ਪੁੱਤ ਦੀ ਸ਼ਹਿ; ਬਿਜਲੀ ਬੋਰਡ ਦੇ ਚੇਅਰਮੈਨ ਦਾ ਘੇਰਾਓ; ਘੇਰਾਓ ਕਰ ਰਹੇ ਕਿਸਾਨਾਂ ਉੱਤੇ ਹੰਝੂ ਗੈਸ-ਲਾਠੀਚਾਰਜ; 'ਗੰਗੂ ਦੀ ਰੂਹ' ਜ਼ਬਤ ਹੋ ਗਈ; 9 ਪਾਰਟੀਆਂ ਵਲੋਂ ਆਸਾਮ `ਚ ਅਮਨ ਦੀ ਬਹਾਲੀ ਦੀ ਅਪੀਲ; ਕਣਕ ਦੇ ਭਾਅ ਦਾ ਐਲਾਨ ਜਲਦੀ; ਬਿਜਲੀ ਕਟੌਤੀ ਕਾਰਨ ਦੇਸ਼ ਨੂੰ 12 ਅਰਬ ਸਾਲਾਨਾ ਘਾਟਾ; ਦਿਲੀ ਕਾਲਜ ਦੇ ਵਿਦਿਆਰਥੀਆਂ ਵਲੋਂ ਬੱਸਾਂ ਨੂੰ ਅੱਗ ਸਫਾ 6- ਕੁਨੈਲ ਵਿਚ ਨਸਲਵਾਦ ਵਿਰੁਧ ਇਕ ਭਾਰੀ ਜਲਸਾ ਅਤੇ ਬੀ. ਸੀ. ਸੰਘਰਸ਼ ਸੰਮਤੀ ਦਾ ਇਕ ਹੋਰ ਚੈਪਟਰ ਖੁਲ੍ਹ ਗਿਆ; ਮਰੀ ਹੋਈ ਔਰਤ ਵਲੋਂ ਬੱਚੇ ਨੂੰ ਜਨਮ; ਅਸਾਮ ਵਰਗੀ ਹਾਲਤ ਪੈਦਾ ਕਰਨ ਦੀ ਧਮਕੀ ਨਹੀਂ ਦਿੱਤੀ-ਟੋਹੜਾ; ਗੁਰਦੁਆਰਾ ਨਿਊ ਵੈਸਟ ਵਿਚ ਵਿਸਾਖੀ ਦਾ ਪਰੋਗਰਾਮ 17 ਅਪ੍ਰੈਲ ਨੂੰ ਸਫਾ 7- "ਗਾਂਧੀ" ਫਿਲਮ ਨੇ 8 ਆਸਕਰ ਐਵਾਰਡ ਜਿੱਤੇ; ਅਲੀਗੜ੍ਹ `ਚ ਕਰਫਿਊ; ਗਿਆਨੀ ਇੰਦਰਜੀਤ ਸਿੰਘ ਜੀ ਅਣਖੀ ਦਾ ਢਾਡੀ ਜਥਾ ਕੈਨੇਡਾ ਵਿੱਚ; ਇਕਬਾਲ ਰਾਮੂਵਾਲੀਆ ਦੇ ਵੈਨਕੂਵਰ ਆਉਣ ਤੇ ਸ਼ਾਨਦਾਰ ਕਵੀ ਦਰਬਾਰ; ਪੰਚਾਇਤ ਚੋਣਾਂ ਅਗਸਤ `ਚ; ਪੀਪਲਜ਼ ਫਰੰਟ ਦੇ ਚਾਰਲਸ ਬੌਇਲਨ ਵਲੋਂ ਹਤਕ ਇੱਜ਼ਤ ਦੇ
Read this book
Open it in the library reader. Pages are fetched as you turn them, so it starts quickly even on a slow connection.