ਕੈਨੇਡਾ ਦਰਪਣ 26 ਅਪ੍ਰੈਲ 1985 -Canada Darpan April 26 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 26 ਅਪ੍ਰੈਲ 1985 -Canada Darpan April 26 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-april-26-1985
- PDF file
- Canada Darpan-April-26-1985.pdf
- File size
- 12.2 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 26 ਅਪ੍ਰੈਲ 1985 ਸੰਪਾਦਕ: ਦਰਸ਼ਨ ਗਿੱਲਮੁੱਖ ਪੰਨਾ: ਅਕਾਲੀਆਂ ਦੀਆਂ ਰਿਹਾਈਆਂ ਸ਼ੁਰੂ; ਦੰਗਿਆਂ ਦੀ ਜੁਡੀਸ਼ਲ ਜਾਂਚ ਦਾ ਐਲਾਨ; ਸਰਕਾਰ ਦੇ ਫੈਸਲੇ ਦਾ ਵੱਖ ਵੱਖ ਹਲਕਿਆਂ ਵੱਲੋਂ ਸੁਆਗਤ; ਵਿਸਾਖੀ ਸਮੇਂ ਜ਼ਬਰਦਸਤ ਗੜਬੜ; ਅੰਮ੍ਰਿਤਸਰ ਵਿਚ ਦਫਾ 144 ਲਾਗੂ; ਟਰਾਂਟੋ ਵਿੱਚ ‘ਨਵੀਂ ਧਰਤੀ’ ਦੇ ਐਡੀਟਰ ਤੇ ਹਮਲਾ। ਪੰਨਾ 2: ਦੋ ਨੌਜਵਾਨ ਲੜਕੀਆਂ ਵੱਲੋਂ ਆਤਮ-ਹੱਤਿਆ; ਥੈਚਰ ਦੀ ਅਤਿਵਾਦੀਆਂ ਨੂੰ ਚਿਤਾਵਨੀ; ਲੋਕ ਸਭਿਆਚਾਰਕ ਮੰਚ ਕੈਲਗਰੀ ਨੇ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ; ਪੰਜਾਬੀ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਵਿਸਾਖੀ ਪ੍ਰੋਗਰਾਮ ਦੀਆਂ ਤਿਆਰੀਆਂ; ਕੈਲਗਰੀ ਸਿੱਖ ਯੂਥ ਫੈਡਰੇਸ਼ਨ ਗੁਰਦੁਆਰਾ ਕਮੇਟੀ(1985-86) ਦੀ ਚੋਣ ਸਰਬ ਸੰਮਤੀ ਨਾਲ; ਪੰਜਾਬੀ ਕਿਮਉਨਿਟੀ ਸੈਂਟਰ ਵਿੱਚ ਫੁੱਟ; ਇੰਟਰਨੈਸ਼ਨਲ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆ ਸਰਗਰਮੀਆਂ। ਪੰਨਾ 3: ਕਾਗਰਸ(ਇੰ) ਦੇ ਦੋ ਗੁੱਟਾਂ ’ਚ ਹਥਿਆਰਬੰਦ ਝੜਪ; ਜਲ੍ਹਿਆਂ ਵਾਲਾ ਬਾਗ਼ ਵਿੱਚ ਖੁੱਲ੍ਹੇ ਦਾਖਲੇ ਦੀ ਮਨਾਹੀ ਸੀ; ਦਲ ਵੱਲੋਂ ਫ਼ਿਰਕੂ ਸਦਭਾਵਨਾ ਮੀਟਿੰਗ ਦਾ ਬਾਈਕਾਟ। ਪੰਨਾ 4: ਸੰਪਾਦਕੀ: ਲੋੜ ਤੀਜੀ ਧਿਰ ਦੀ ਹੈ; ਮੁਹੱਬਤਨਾਮੇ ਵਿੱਚ ਦਿਲਜੀਤ ਸਿੰਘ, ਉਜਾਗਰ ਸਿੰਘ ਸੇਖੋਂ ਅਤੇ ਇਕ ਪਾਠਕ ਦੇ ਖੱਤ ; ਅਹਿਮਦਾਬਾਦ ਵਿੱਚ ਫਿਰਕੂ ਫਸਾਦ; ਕਰਾਚੀ ਵਿੱਚ 9 ਮਰੇ; ਭੰਡਾਰੀ ਦਾ ਦੌਰਾ ਮੁਕੰਮਲ, ਲੰਕਾ ਵਿੱਚ 30 ਮਰੇ। । ਪੰਨਾ 5: ਦਲ ਵੱਲੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ-ਰਾਜੀਵ ਗਾਂਧੀ; ਬਿਮਲ ਖ਼ਾਲਸਾ ਦੇ ਸਨਮਾਨ ਦੀ ਲੋਕ ਸਭਾ ਵਿੱਚ ਚਰਚਾ; ਸੈਲਾਨੀਆਂ ਨੂੰ ਲਿਜਾ ਰਹੀ ਬੱਸ ਦਾ ਹਾਦਸਾ; ਕਾਂਗਰਸ ਨੂੰ ਪਿੰਡਾਂ ’ਚ ਰੈਲੀਆਂ ਕਰਨ ਤੋਂ ਰੋਕਿਆ ਜਾਵੇ-ਸੰਤ; ਸਿੱਖ ਪਰਿਵਾਰਾਂ ਨੂੰ 26.14 ਲੱਖ ਰੁ: ਵੰਡੇ। ਪੰਨਾ 6: ਲੌਗੋਵਾਲ ਭੜਕਾਊ ਬਿਆਨਾਂ ਤੋਂ ਗੁਰੇਜ਼ ਕਰਨ-ਯੂ. ਪੀ. ਦਾ ਮੰਤਰੀ; ਕੈਨੇਡਾ ਦਾ ਮਨੁੱਖੀ ਅਤੇ ਜਮਹੂਰੀ ਹੱਕਾਂ ਦਾ ਚਾਰਟਰ/ਚਰਨਪਾਲ ਗਿੱਲ; ਭਾਜਪਾ ਪੰਜਾਬ ’ਚ 21 ਨੂੰ ਕਾਨਫਰੰਸਾਂ ਕਰੇਗੀ। ਪੰਨਾ 7: ਬ੍ਰਿਗੇਡੀਅਰ ਪੁਰੀ ਦੇ ਕਾਤਲ ਜਵਾਨ ਨੂੰ ਉਮਰ ਕੈਦ; ਸੰਤ ਭਿੰਡਰਾਂਵਾਲੇ ਦਾ ਪਿਤਾ ਸਰਗਰਮ; ਕਾਂਗਰਸ ਤੇ ਕੇਸਰੀ ਦਸਤਾਰੇ-ਚਾਚਾ ਚੰਡੀਗੜ੍ਹੀਆ; ਪੈਨਸ਼ਨਰਾਂ ਦੀ ਪੈਨਸ਼ਨ ’ਚ ਇਕ ਸਾਰਤਾ ਲਿਆਉਣ ਦੀ ਮੰਗ; ਸ੍ਰੀ ਲੰਕਾ ਸਰਕਾਰ ਦੀ ਤਾਮਿਲਾਂ ਨਾਲ ਸਮਝੌਤੇ ਦੀ ਯੋਜਨਾ; ਸੰਤ ਲੌਗੋਵਾਲ ਅਤਿਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ-ਸੁਰਜੀਤ; ਹਰਿਆਣਾ ਪੁਲੀਸ ਉਪਰ ਸਿੱਖਾਂ `ਤੇ ਤਸ਼ੱਦਦ ਕਰਨ ਦਾ ਦੋਸ਼; ਸਰਹੱਦ `ਤੇ ਝੜਪ `ਚ ਸਮਗਲਰ ਜ਼ਖਮੀ; ਕਾਂਗਰਸੀਆਂ ਵੱਲੋਂ ਹੁਣੇ ਤੋਂ ਚੋਣਾਂ ਲਈ ਤਿਆਰੀਆਂ; ਦੋ ਐਮ. ਪੀ. ਦੇ ਥਾਂ ਟਿਕਾਣੇ ਨਾ ਦੱਸਣ ’ਤੇ ਸੇਵਾਦਾਰ ਨੂੰ ਕੁੱਟ। ਪੰਨਾ 8: ਹਰਮਿੰਦਰ ਸਿੰਘ ਸੰਧੂ ਦੇ ਕੇਸ ਵਿੱਚ ਪੱਤਰਕਾਰਾਂ ਨੂੰ ਸੰਮਨ ਜਾਰੀ; ਡਾ: ਬਲ ਨੇ ਪਦ ਸੰਭਾਲ਼ਿਆ; ਜ. ਈਸਾਪੁਰ ਦੇਸ਼ ਧ੍ਰੋਹ ਦੇ ਕੇਸ ’ਚੋਂ ਬਰੀ; ਸਿਆਸੀ ਘਰੂਟ (ਘਰੂਟਾਂ ਵਾਲੇ ਦੀ ਕਲਮ ਤੋਂ); ਘਰੂਟਾਂ ਵਾਲੇ ਵੱਲੋਂ ਇਕ ਸੋਗਦਾਰ ਚਿੱਠੀ; ਅਲਬਾਨੀਆ ਦੇ ਨੇਤਾ ਦੀ ਮੌਤ। ਪੰਨਾ 9: ਜ਼ੈਲ
Read this book
Open it in the library reader. Pages are fetched as you turn them, so it starts quickly even on a slow connection.