Punjabibooks
Cover of ਕੈਨੇਡਾ ਦਰਪਣ - 27 ਅਪ੍ਰੈਲ 1984-Canada Darpan April 27, 1984

ਕੈਨੇਡਾ ਦਰਪਣ - 27 ਅਪ੍ਰੈਲ 1984-Canada Darpan April 27, 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 27 ਅਪ੍ਰੈਲ 1984-Canada Darpan April 27, 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-april-27-1984
PDF file
Canada Darpan April-27-1984.pdf
File size
11.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 27 ਅਪ੍ਰੈਲ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਇੰਦਰਾ ਗਾਂਧੀ ਤੇ ਰਾਜੀਵ ਦੇ ਕਤਲ ਦੀ ਸਾਜ਼ਿਸ਼; ਸੁਰਿੰਦਰ ਸਿੰਘ ਸੋਢੀ ਦਾ ਕਤਲ; ਸਰੀ ਵਿੱਚ ਭੰਗੜਾ ਫੈਸਟੀਵਲ-ਜੱਟਾ ਆਈ ਵਿਸਾਖੀ; 45 ਰੇਲਵੇ ਸਟੇਸ਼ਨਾਂ ਨੂੰ ਅੱਗ; ਭਿੰਡਰਾਂਵਾਲਾ ਦਾ ਭਰਾ ਗ੍ਰਿਫਤਾਰ; ਸਿੱਖ ਦੇਹ-ਧਾਰੀ ਗੁਰੂ ਨੂੰ ਨਹੀਂ ਮੰਨਦੇ-ਲੌਂਗੋਵਾਲ। ਪੰਨਾ 2: ਡੈਲਟਾ-ਸਰੀ ਵਿੱਚ ਸੀਨੀਅਰ ਭਾਰਤੀਆਂ ਦਾ ਸੰਗਠਨ; ਛੇ ਕਤਲਾਂ ਦੇ ਕਾਤਲ ਨੂੰ ਉਮਰ ਕੈਦ; ‘ਸੇਫ ਡਰਾਈਵਿੰਗ ਗਾਈਡ’ ਦਾ ਰੀਲੀਜ਼ ਸਮਾਗਮ। ਪੰਨਾ 3: ਲੌਂਗੋਵਾਲ ਤੇ ਭਿੰਡਰਾਂਵਾਲਾ ਆਪੋ ਵਿੱਚ ਖੜਕ ਪਏ?; ਲੋਕ ਸਭਾ ਚੋਣਾਂ 3 ਜੂਨ ਨੂੰ ਹੋਣ ਦੀ ਸੰਭਾਵਨਾ; ਭਿੰਡਰਾਂਵਾਲਾ ਨੂੰ ਮਿਲਣ ਆਏ ਪੁਲੀਸ ਨੂੰ ਮਿਲ ਪਏ; ਕੀ ਬਲਜੀਤ ਕੌਰ ਨੂੰ ਦੋ ਲੱਖ ਰੁਪਏ ਭਿੰਡਰਾਂਵਾਲਾ ਦੇ ਕਤਲ ਲਈ ਦਿੱਤੇ ਗਏ?; 2 ਮਈ ਤੋਂ 9 ਮਈ ਤੱਕ ਮੁਜ਼ਾਹਰੇ; ‘ਬੱਬਰ ਖਾਲਸਾ’ ਭਿੰਡਰਾਂਵਾਲਾ ਦੇ ਵਿਰੁੱਧ; ਬੰਬਈ ਵਿੱਚ ਬੈਂਕ ਲੁੱਟੀ; ਚੰਡੀਗੜ੍ਹ ਵਿਚ ਗੁਪਤਾ ਕਤਲ; ਨਿਰੰਕਾਰੀ ਨੂੰ ਗੋਲੀ ਮਾਰੀ। ਪੰਨਾ 4: ਸੰਪਾਦਕੀ: ਪੰਜਾਬੀਅਤ ਕੀ ਹੈ?; ਨਾਟਕ: “ਪੰਜਾਬ ਦੀ ਆਵਾਜ਼”/ਮੱਖਣ ਟੁੱਟ, ਵੈਨਕੂਵਰ। ਪੰਨਾ 5: ਇਸ਼ਤਿਹਾਰ। ਪੰਨਾ 6: ਬੈਂਕ ਲੁਟੇਰਿਆਂ ਨੇ ਕਿਹਾ ‘ਅਸੀਂ ਭਿੰਡਰਾਂਵਾਲਾ ਦੇ ਬੰਦੇ ਹਾਂ”; ਸ੍ਰੀ ਪੀ. ਸੀ. ਸੇਠੀ ਅਤੇ ਪ੍ਰਨਾਵ ਮੁਕਰਜੀ ਨੂੰ ਚੂੜੀਆਂ; ਪਾਲਮ ਹਵਾਈ ਅੱਡੇ ਤੇ ਸਖ਼ਤ ਚੈਕਿੰਗ; ਦਸਮੇਸ਼ ਰੈਜਮੈਂਟ ਆਖ਼ਰ ਇਹ ਹੈ ਕੀ?; ਦੇਸ਼ ਵਿਚ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਲੋੜ ’ਤੇ ਜ਼ੋਰ; ਪੰਜਾਬੀ ਮਾਰਕੀਟ ਵਿੱਚ ਟੋਰੀ ਐਮ. ਪੀ. ਜੌਹਨ ਫਰੇਜ਼ਰ; ਲੰਦਨ ਵਿੱਚ ਲਿਬੀਆ ਦੀ ਐਮਬੈਸੀ ਦੇ ਬਾਹਰ ਗੋਲੀ ਚੱਲੀ; ਸੁਰਜੀਤ ਪਾਤਰ ਦੇ ਘਰ ਡਾਕਾ । ਪੰਨਾ 7: ਔਰਤਾਂ ਨੂੰ ਮਾਪਿਆਂ ਕੋਲ਼ੋਂ ਹਿੱਸਾ ਨਹੀਂ ਲੈਣਾ ਚਾਹੀਦਾ-ਨਿਰਲੇਪ ਕੌਰ; ਸ਼ਰਾਬ ਪੀਣ ਦੇ ਅਹਾਤਿਆਂ ਵਾਲਿਆਂ ਨੂੰ ਨਵੀਆਂ ਖੁੱਲ੍ਹਾਂ; ਵੇਰਕੇ ਦੇ ਪੰਜ ਨੌਜਵਾਨ ਦਿੱਲੀ ’ਚ ਪੁਲੀਸ ਦੇ ਕਾਬੂ; ਪਰਚੇ ਮੁਲਤਵੀ ਕਰਨ ਦੀ ਨਿਖੇਧੀ; ਧਮਾਕੇ ਨਾਲ ਮੌਤ; ਈਸਟ ਇੰਡੀਅਨ ਡੀਫੈਂਸ ਕਮੇਟੀ ਵੱਲੋਂ ਮੁਜ਼ਾਹਰਾ; ਪੰਜਾਬੀ ਮਾਰਕਿਟ ਵਿੱਚ ਜਲੂਸ ਦੀ ਆਮਦ। ਪੰਨਾ 8: ਭੁੱਲੇ ਵਿਸਰੇ ਪੰਜਾਬੀ ਹੀਰੇ -ਰਾਮ ਸਿੰਘ ਢਿੱਲੋਂ (ਗੋਰਾਇਆ) ਸਰੀ, ਬੀ. ਸੀ.। ਪੰਨਾ 9: ਪੰਨਾ 8 ਦੀ ਬਾਕੀ। ਪੰਨਾ 10: ਈਸਟ ਇੰਡੀਅਨ ਵਰਕਰਜ਼ ਐਸੋ: ਵੱਲੋਂ ਭਾਰੀ ਜਲਸਾ ਤੇ ਕਲਚਰਲ ਪ੍ਰੋਗਰਾਮ; ਅਤਿਵਾਦੀਆਂ ਦੀ ਨਕਸਲੀ ਆਗੂ ਕਤਲ ਦੀ ਧਮਕੀ; ਪੰਨਾ 4 ਦੀ ਬਾਕੀ। ਪੰਨਾ 11: ਅੰਮ੍ਰਿਤਸਰ ਵਿੱਚ ਇੱਕ ਡਾਕਟਰ ਕਤਲ; ਸਿੱਖੋ! ਹਥਿਆਰ ਖ੍ਰੀਦੋ, ਹਰੀਜਨ ਲੜਕੀ ਨੇ ਡਾਕੂ ਫੜਵਾਏ; ‘ਚੰਗਿਆੜੀ’ ਰਸਾਲੇ ਦਾ ਐਡੀਟਰ ਕਤਲ; ਭਾਰਤੀ ਪੁਲਾੜ ਯਾਤਰੀ ਨੂੰ ਪੁਰਸਕਾਰ; ਅਮਰੀਕਾ ਕਦੇ ਵੀ ਪਾਕਿਸਤਾਨ ਦਾ ਦੋਸਤ ਨਹੀਂ ਬਣਿਆ; ਬਲਦੇਵ ਰਾਜ ਉਰਫ ਬਿੱਲਾ ਮੁਕਾਬਲੇ ਵਿੱਚ ਮਰਿਆ; ਜਲੰਧਰ ਵਿੱਚ ਕੱਪੜੇ ਦੀ ਦੁਕਾਨ ਨੂੰ ਅੱਗ; ਫੀਰੋਜਪੁਰ ਦੇ ਚਾਰ ਕਸਬਿਆਂ ਤੇ ਮੁੜ ਕਰਫਿਊ ਲਾਗੂ; ਕਿਸ਼ਤੀ ਡੁੱਬ ਜਾਣ ਕਾਰਨ 150 ਮੌਤਾਂ। ਪੰਨਾ 12: ਮੂਲ ਮੰਤ੍ਰ: ਆਰਾਧਨਾ -ਹਰਚੰਦ ਸਿੰਘ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this