Punjabibooks
Cover of ਕੈਨੇਡਾ ਦਰਪਣ 4 ਅਪ੍ਰੈਲ 1986 -Canada Darpan April 4 1986

ਕੈਨੇਡਾ ਦਰਪਣ 4 ਅਪ੍ਰੈਲ 1986 -Canada Darpan April 4 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 4 ਅਪ੍ਰੈਲ 1986 -Canada Darpan April 4 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-april-4-1986
PDF file
Canada Darpan-April 4-1986.pdf
File size
12.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 4 ਅਪ੍ਰੈਲ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹੋਲੇ ਮਹੱਲੇ ਦੇ ਮੌਕੇ ਉੱਤੇ ਆਨੰਦਪੁਰ ਸਾਹਿਬ ਗੋਲੀ ਚੱਲੀ-ਕਰਫਿਊ ਲਾਗੂ; ਪੁਲਸ ਵੱਲੋਂ ਗੋਲੀ ਚਲਾਈ ਗਈ; ਮੋਹਕਮ ਸਿੰਘ ਗ੍ਰਿਫਤਾਰ; ਬਰਨਾਲਾ ਵੱਲੋਂ ਸਖ਼ਤੀ ਦੇ ਆਦੇਸ਼; ਰਾਜਸਥਾਨ ਸਰਹੱਦ ਉੱਤੇ ਇਕ ਅਤਿਵਾਦੀ ਮਾਰਿਆ ਗਿਆ; ਜਨੀਵਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਵਾਪਸ ਪਰਤ ਆਏ; ਸ. ਕਾਬਲ ਸਿੰਘ ਸ਼੍ਰੋਮਣੀ ਕਮੇਟੀ ਦੇ ਪੱਕੇ ਪ੍ਰਧਾਨ ਸਥਾਪਿਤ। ਪੰਨਾ 2: ਪੰਜਾਬ ਵਿੱਚ ਕਤਲਾਂ ਦੀ ਭਰਮਾਰ ਤਣਾਅਪੂਰਨ ਸਥਿਤੀ; ਪਾਕਿਸਤਾਨ ਵਿੱਚ ਜ਼ਿਆ ਹਕੂਮਤ ਦੇ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਮੁਜ਼ਾਹਰਾ ਕੀਤਾ ਤੇ ਅਮਰੀਕਾ ਵਿਰੁੱਧ ਨਾਅਰੇ ਲਾਏ; ਯੂਨੀਅਨ ਕਾਰਬਾਈਡ ਦੁਆਰਾ ਭੂਪਾਲ ਗੈਸ ਪੀੜਤਾਂ ਦਾ ਮੁੱਲ 35 ਕਰੋੜ ਰੁਪਈਆ; ਅਕਾਲੀ ਦਲ ਬਿੱਲ ਦਾ ਵਿਰੋਧ ਕਰੇਗਾ; ਅਮਰੀਕੀ ਸਰਕਾਰ ਸਿੱਖ-ਅਤਿਵਾਦੀਆਂ ਨੂੰ ਗੁਰੀਲਾ ਟ੍ਰੇਨਿੰਗ ਨਹੀਂ ਲੈਣ ਦੇਵੇਗੀ; ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਿਲੀਅਮਜ਼ਲੇਕ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬਰਸੀ ਮਨਾਈ ਗਈ। ਪੰਨਾ 3: ਏਅਰ ਇੰਡੀਆ ਬੰਬ ਧਮਾਕੇ : ਤਲਵਿੰਦਰ ਸਿੰਘ ਪਰਮਾਰ ਬਰੀ; ਨੰਗੀਆਂ ਤਲਵਾਰਾਂ ਨਾਲ ਅਤਿਵਾਦੀਆਂ ਦੁਆਰਾ ਵਿਧਾਨ ਸਭਾ ਦਾ ਘਿਰਾਓ; ਪੁਲਿਸ ਗੋਲੀ ਨਾਲ ਚਾਰ ਮਰੇ 25 ਜ਼ਖਮੀ; ਸੈਨੇਟਰ ਜੈਕੀ ਹੇਬੀਅਰ ਦੀ ਭੁੱਖ ਹੜਤਾਲ਼ ਜਾਰੀ; ਜੜਿਤ ਹਾਰ ਭੇਂਟ ਵਜੋਂ ਦਿੱਤਾ; ਦੋ ਪਾਕਿਸਤਾਨੀ ਕੁੰਭ ਖੇਤਰ ’ਚੋਂ ਫੜੇ; ਵਕੀਲ ਦੇ ਕਤਲ ਬਾਰੇ ਜਾਂਚ ਜਾਰੀ। ਪੰਨਾ 4: ਸੰਪਾਦਕੀ: ਪੰਜਾਬ ਦੇ ਹਾਲਾਤ ਕੀ ਕਰਵਟ ਲੈਣਗੇ?; ਕਾਹਲੋਂ ਅਤੇ ਤਿੰਨ ਮੰਤਰੀ ਬਟਾਲਾ ’ਚ; ਪੰਜਾਬ ਡਾਇਰੀ: ਨਾਂਹ ਪੱਖੀ ਨੀਤੀ ਵਿੱਚ ਘਿਰਿਆ ਪੰਜਾਬ ਮਸਲਾ/ਪ੍ਰੋ. ਪਿਆਰਾ ਸਿੰਘ ਭੋਗਲ। ਪੰਨਾ 5: ਜਲੰਧਰ ’ਚ ਹਿੰਸਕ ਵਾਰਦਾਤਾਂ ਪਿੱਛੋਂ ਕਰਫਿਊ ਲਾਗੂ; ਬਟਾਲਾ ’ਚ ਕਰਫਿਊ ਵਿਚ ਅਜੇ ਢਿੱਲ ਨਹੀਂ। ਪੰਨਾ 6: ਸੋਭ ਰਾਜ ਦੀ ਗ੍ਰਿਫ਼ਤਾਰੀ ਲਈ ਵੱਡੀ ਪੱਧਰ ਉੱਤੇ ਯਤਨ ਜਾਰੀ; ਭ੍ਰਿਸ਼ਟਾਚਾਰ ਨਾਲ ਤੂੜੀ ਤਿਹਾੜ ਜੇਲ੍ਹ/ਹਰੀਸ਼ ਗੁਪਤਾ। ਪੰਨਾ 7: ਅਮਰੀਕਾ ਦੇ ਛੇਵੇਂ ਬੇੜੇ ਦੇ ਜਹਾਜ਼ਾਂ ਨੇ ਛੋਟੇ ਅਫਰੀਕੀ ਮੁਲਕ ਲੀਬੀਆ ਤੇ ਹੱਲਾ ਬੋਲ ਦਿੱਤਾ; ਦੱਖਣੀ ਅਫ਼ਰੀਕਾ ਵਿੱਚ ਗੋਰੀ ਪੁਲੀਸ ਨੇ 30 ਕਾਲਿਆਂ ਨੂੰ ਗੋਲੀ ਨਾਲ ਮਾਰ ਦਿੱਤਾ; ਪੰਜਾਬ ਮਸਲਾ ਸਿਰਫ਼ ਅਮਨ ਕਾਨੂੰਨ ਦਾ ਹੀ ਨਹੀਂ-ਗ੍ਰਹਿ ਮੰਤਰੀ; ਜ਼ਿਲ੍ਹਿਆਂ ਨੂੰ ਚੌਕਸੀ ਦੇ ਆਦੇਸ਼; ਅਕਾਲੀ ਵਜ਼ਾਰਤ ਬਰਤਰਫ ਕੀਤੀ ਜਾਵੇ। ਪੰਨਾ 8: ਗੁਰਦੁਆਰਾ ਬਿੱਲ ਲਈ ਮੁੱਖ ਮੰਤਰੀਆਂ ਦੇ ਵਿਚਾਰ ਮੰਗੇ; ਪਾਕਿਸਤਾਨ ਨਾਲ ਨੇੜਤਾ ਦਾ ‘ਚੱਕਰ’/‘ਸੂਫੀ’ ਅਮਰਜੀਤ; ਛੇ ਮੁਲਕਾਂ ਦੇ ਅਮਨ-ਸੱਦੇ ਨੂੰ ਰੀਗਨ ਵੱਲੋਂ ਹੁੰਗਾਰਾ; ਨੰਗਲ ਵਿੱਚ ਹੜਤਾਲ਼; ਵਾਪਰਦੀਆਂ ਘਟਨਾਵਾਂ ਸਾਜ਼ਸ਼ ਦਾ ਸਿੱਟਾ-ਬਰਨਾਲਾ। ਪੰਨਾ 9: ਅਸੀਂ ਖਾਲਿਸਤਾਨ ਦੀ ਕਦੇ ਮੰਗ ਨਹੀਂ ਕੀਤੀ-ਮੋਹਕਮ ਸਿੰਘ; ਹਰਿਆਣਾ : ਸਿਵਲ ਨਾਫੁਰਮਾਨੀ ਲਹਿਰ ਚਲਾਉਣ ਦਾ ਫੈਸਲਾ; ਕਾਂਗਰਸੀ ਵਿਧਾਇਕ ਕਾਲੇ ਬਿੱਲੇ ਲਾ ਕੇ ਅਸੈਂਬਲੀ ਵਿੱਚ ਆਏ। ਪੰਨਾ 10: ਕਹਾਣੀ: ਦੋ ਦੂਧੀਏ ਹੰਝੂ/ਕਰਨੈਲ ਸਿੰਘ ਕੈਲ, ਵੈਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this