ਕੈਨੇਡਾ ਦਰਪਣ 1 ਅਗਸਤ 1983-Canada Darpan August 1 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 1 ਅਗਸਤ 1983-Canada Darpan August 1 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-august-1-1983
- PDF file
- Canada Darpan August 1-1983.pdf
- File size
- 13.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 1 ਅਗਸਤ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਡਾ: ਜਗਜੀਤ ਸਿੰਘ ਨੇ ਆਖਰ ਸਹੀ ਰਾਹ ਅਪਣਾ ਲਿਆ; ਸੂਬਿਆਂ ਨੂੰ ਵੱਧ ਅਧਿਕਾਰ ਦੇਣ ਨਾਲ ਦੇਸ਼ ਦੀ ਏਕਤਾ ਮਜ਼ਬੂਤ ਹੋਵੇਗੀ-ਕੰਵਲ; ਕੀ ਅਕਾਲੀ ਸਿਵਲ ਨਾ-ਫੁਰਮਾਨੀ ਕਰਨਗੇ?; ਇਹ ਤਾਂ 1983 ਹੈ!; ਡੀ. ਆਈ. ਜੀ. ਜੇ. ਐਸ. ਅਨੰਦ ਦਾ ਭੇਦ ਭਰੇ ਹਾਲਾਤ ਵਿਚ ਕਤਲ; ਟੈਲੀਵੀਜਨ ਅਤੇ ਫਰਿੱਜ ਨਾ ਲਿਆਉਣ ਤੇ ਨੂੰਹ ਘਰੋਂ ਕੱਢ ਦਿੱਤੀ-ਬੱਚਾ ਵੀ ਖੋਹ ਲਿਆ; ਜਲੰਧਰ ਦੇ ਅਖਬਾਰ ਦੀ ਖਬਰ ਗਲਤ ਸੀ ਸਫਾ 2- ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਗੀਤਾਂ ਦਾ ਰਿਕਾਰਡ "ਛੱਟਾ ਚਾਨਣਾ ਦਾ" ਰਲੀਜ਼; ਭਾਰਤ ਵਲੋਂ ਕੈਨੇਡੀਅਨ ਖੂਨੀ ਬਰੀ ਕੀਤਾ ਜਾਵੇਗਾ; ਟਰਾਂਟੋ ਵਿੱਚ ਨਵੇਂ ਭਾਰਤੀ ਕੌਂਸਲ ਜਨਰਲ; ਸਰਹੱਦੀ ਗਾਂਧੀ ਨੂੰ ਪੰਜਾਬ ਦੀ ਸਰਹੱਦ ਤੋਂ ਮੋੜ ਦਿੱਤਾ ਗਿਆ; ਛੇਵੀਂ ਯੋਜਨਾ ਵਿਚ 5 ਹਜ਼ਾਰ ਬਿਜਲੀ ਕੁਨੈਕਸ਼ਨ ਦਿੱਤੇ ਜਾਣਗੇ-ਬਰਾੜ ਸਫਾ 3- "ਤਖਤ ਜਾਂ ਤਖਤਾ"-ਲੌਂਗੋਵਾਲ; ਹਾਏ! ਮੇਰਾ ਮਾਹਲ ਪੂੜਾ; ਫਾਰਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਜ ਚੌਹਾਨ ਵਲੋਂ ਮਨੱਖੀ ਅਧਿਕਾਰਾਂ ਬਾਰੇ ਪ੍ਰੈੱਸ ਰਲੀਜ਼; ਕਪੂਰਥਲੇ ਦੇ ਨਜ਼ਦੀਕ 4 ਪੁਲਸੀਏ ਅਤਵਾਦੀਆਂ ਦਾ ਸਿ਼ਕਾਰ ਹੋ ਗਏ; ਜ਼ਫਰ ਕਪਤਾਨ ਤੇ ਚਰਨਜੀਤ ਉਪ ਕਪਤਾਨ; ਕਾਣੀ ਅੱਖ ਨਹੀਂ ਰਹਿੰਦੀ ਗੁੱਝੀ-ਸੋਵੀਅਤ ਖਤਰੇ ਦੇ ਬਹਾਨੇ-ਹਿੰਦ ਦੀਆਂ ਸੂਹਾਂ; ਲਛਮਣ ਸਿੰਘ ਅਤੇ ਫੂਲ ਚੰਦ ਭਜਨ ਲਾਲ ਵਜਾਰਤ ਤੋਂ ਡਿਸਮਿਸ; ਪੰਜਾਬ ਵਿੱਚ ਪੰਚਾਇਤਾਂ ਦੀ ਚੋਣ; ਫੌਜ ਦੀ ਨਵੀਂ ਛਾਉਣੀ; ਪੱਥਰ ਮਾਰ ਮਾਰ, ਮਾਰ ਦਿਓ; ਸਾਡਾ ਲਾਅ ਐਂਡ ਆਰਡਰ ਸਿਨਮਿਆਂ ਵਿੱਚ ਸਿਨਮੇ; ਇਹ ਧਰਤੀ ਹੈ ਹੱਲ ਵਾਹਾਂ ਦੀ; ਬੰਦੇ ਦੀ ਜ਼ਹਿਰ ਨਾਲ ਸੱਪ ਮਰਿਆ; ਆਲੂ, ਨਿੰਬੂ ਮਹਿੰਗੇ, ਸਸਤੇ 'ਅੰਗੂਰ'; ਪਾਇਲਟ ਰਹਿਤ ਜਹਾਜ਼ ਤਿਆਰ; 'ਹਰ ਗੰਗੇ' ਡੁੱਬ ਗਿਆ ਸਫਾ 4- ਸੰਪਾਦਕੀ-ਆਵੋ ਸਾਰੇ ਡੁੱਬ ਕੇ ਮਰੀਏ!; ਮੁਹੱਬਤਨਾਮੇ ਵਿੱਚ ਗਰੇਵਾਲ ਰੈੱਡ ਡੀਅਰ ਦਾ ਖੱਤ; ਅਮਨ, ਕੈਨੇਡਾ ਅਤੇ ਕਰੂਜ਼ ਮਿਸਲਾਂ/"ਸੂਫੀ" ਅਮਰਜੀਤ; ਆਪੇ ਹੱਕਾਂ ਲਈ ਜੂਝਣ ਦਾ ਸਮਾਂ ਆ ਗਿਆ ਹੈ ਸਫਾ 5- 25 ਸਿੱਖ ਗਭਰੂ ਨੇਪਾਲ ਪੁਲਸ ਦੇ ਹੱਥ; ਚੁੰਮਣ ਲਈ ਮੁਆਫੀ; ਗਦਰੀ ਬਾਬੇ ਨੂੰ ਇੰਝ ਵੀ ਜੀਉਂਦੇ ਰੱਖਿਆ ਜਾਵੇਗਾ; ਭਾਰਤ ਦੇ ਦਰਵਾਜ਼ੇ ਸ੍ਰੀ ਚੌਹਾਨ ਲਈ ਬੰਦ ਹਨ; ਵਾਤਾਵਰਨ ਦੀ ਨਮੀ ਤੋਂ ਪਾਣੀ ਤਿਆਰ ਕੀਤਾ ਜਾਵੇਗਾ; ਸਾਧੂਆਂ ਨੇ "ਜੈ ਰਾਮ ਰਾਜ" ਪਾਰਟੀ ਬਣਾ ਲਈ; ਕੀ ਦਰਬਾਰਾ ਸਿੰਘ ਦੀ ਮੌਤ ਪੁਲਸ ਮੁਕਾਬਲੇ ਵਿਚ ਹੋਈ; ਗਿਆ ਵਿਚਾਰਾ ਨਰੇਸ਼ ਵੀ; ਚੰਦਰ ਸ਼ੇਖਰ-ਸੰਤ ਮੁਲਾਕਾਤ; ਨਿਹੰਗ ਮੁਖੀ ਦਾ ਸ਼ਾਂਤੀ ਵਲ ਚੁੱਕਿਆ ਕਦਮ ਸਫਾ 6- ਸੋਹਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ; ਮੋੜੀ ਬਾਬਾ ਡਾਂਗ ਵਾਲਿਆ-ਸਾਬਕਾ ਫੌਜੀਆਂ ਨੂੰ ਦੇਸ਼ ਦੀ ਏਕਤਾ ਦੀ ਰਾਖੀ ਦਾ ਸੱਦਾ; ਸੂਚਨਾ-ਯੂਥ ਸਪੋਰਟ ਐਂਡ ਕਲਚਰਲ ਐਸੋਸੀਏਸ਼ਨ ਫੋਰਟ ਸੇਂਟ ਜੇਮਜ਼; ਹਾਏ ਦਾਜ!; ਮਾਂ-ਪੁੱਤ ਦੋਹਾਂ ਨੂੰ 10-10 ਸਾਲ ਕੈਦ; Press Release; ਕੁੱਟਿਆ ਗਿਆ ਵਿਚਾਰਾ ਗ੍ਰੰਥੀ; ਦਾਣੇ ਸਾਂਭਣ ਦੀ ਜਾਚ ਨਾ ਆਉਣ ਕਾਰਨ 10 ਅਰਬ ਰੁਪੈ ਦੀ ਸਲਾਨਾ ਹਾਨੀ; 'ਅਮਰੀਕੀ ਰਾਜਨੀਤ
Read this book
Open it in the library reader. Pages are fetched as you turn them, so it starts quickly even on a slow connection.