Punjabibooks
Cover of ਕੈਨੇਡਾ ਦਰਪਣ 1 ਅਗਸਤ 1986 -Canada Darpan August 1 1986

ਕੈਨੇਡਾ ਦਰਪਣ 1 ਅਗਸਤ 1986 -Canada Darpan August 1 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 1 ਅਗਸਤ 1986 -Canada Darpan August 1 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-august-1-1986
PDF file
Canada Darpan-August 1-1986.pdf
File size
12 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 1 ਅਗਸਤ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਵਿੱਚ ਅਤਿਵਾਦੀਆਂ ਦਾ ਮੁਕੰਮਲ ਸਫ਼ਾਇਆ-ਮੰਡ ਵਿੱਚੋਂ 200 ਅਤਿਵਾਦੀ ਗ੍ਰਿਫ਼ਤਾਰ-ਸਰਹੱਦ ਪਾਰ ਕਰਦੇ 250 ਹੋਰ ਫੜੇ ਗਏ; ਅਤਿਵਾਦ ਬੰਦ ਹੋਣ ਦੇ ਕਾਰਨ ਹੌਸਲੇ ਟੁੱਟ ਗਏ; ਸਤਲੁਜ-ਬਿਆਸ ਦੇ ਮੰਡ ਵਿੱਚੋਂ ਗ੍ਰਿਫ਼ਤਾਰੀਆਂ; ਪਾਕਿਸਤਾਨ ਵੱਲੋਂ ਟੋਲੇ ਆਉਣੇ ਸ਼ੁਰੂ; ਬਾਦਲ ਤੇ ਅਮਰਿੰਦਰ ਵੱਲੋਂ ਦਬਾਅ; ਪ੍ਰਧਾਨ ਮੰਤਰੀ ਦਾ ਪਾਰਲੀਮੈਂਟ ਵਿੱਚ ਬਿਆਨ; ਬਾਦਲ ਵੱਲੋਂ ਸਿਮਰਨਜੀਤ ਸਿੰਘ ਨੂੰ ਰਿਹਾ ਕਰਨ ਦੀ ਮੰਗ। ਪੰਨਾ 2: ਬਰਨਾਲੇ ਵੱਲੋਂ ਟੌਹੜੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੇ ਯਤਨ ਸ਼ੁਰੂ; ਬਾਦਲ ਦਲ ਅਤੇ ਬਾਬਾ ਦਲ ਇਕੱਠੇ ਹੋਣ ਲੱਗੇ; ਵਿਲੀਅਮਜ਼ ਲੇਕ ਦੀਆਂ ਖਬਰਾਂ - ਡੈਲੀਗੇਟਾਂ ਦੀ ਚੋਣ, ਮੇਲੇ ਤੇ ਟੱਕਰ, ਖਾਲਿਸਤਾਨੀ ਨਿਸ਼ਾਨ; ਆਈ. ਡਬਲਯੂ. ਏ. ਵੱਲੋਂ ਮਿੱਲਾਂ ਵਿੱਚ ਹੜਤਾਲ਼ ਸ਼ੁਰੂ। ਪੰਨਾ 3: ਕੇਂਦਰ, ਪੰਜਾਬ ਸਰਕਾਰ ਨੂੰ ਕਮਜ਼ੋਰ ਕਰਨ ਲਈ ਖੇਡ ਖੇਡ ਰਿਹੈ-ਬਰਨਾਲਾ; ਬਾਦਲ ਵੱਲੋਂ ਵਰਕਿੰਗ ਕਮੇਟੀ ਤੇ ਹੋਰ ਅਹੁਦੇਦਾਰਾਂ ਦਾ ਐਲਾਨ; ਮੁਰਾਰਜੀ ਨੂੰ ਕੋਰਟ ਵੱਲੋਂ ਨੋਟਿਸ; ਸ਼੍ਰੋਮਣੀ ਕਮੇਟੀ ਵੱਲੋਂ ਐਕਟ ਦੀ ਤਿਆਰੀ ਲਈ ਕਮੇਟੀ ਸਥਾਪਿਤ; ਪਵਨ ਕੁਮਾਰ ਦਾ ਵਰਤ ਜਾਰੀ- ਭਾਰ ਘਟ ਗਿਆ । ਪੰਨਾ 4: ਕੀ ਕਾਮਨਵੈਲਥ ਟੁੱਟੇਗੀ?; ਬੂਟਾ ਸਿੰਘ ਤੇ ਬਰਨਾਲਾ ਵਿਚਕਾਰ ਖੜਕੀ; ਪੰਜਾਬ ਡਾਇਰੀ: ਅਕਾਲੀ ਰਾਜਨੀਤੀ -ਗਿਆਨੀ ਜਗਜੀਤ ਸਿੰਘ; ਪੰਜਾਬ ਦੇ ਕੈਦੀਆਂ ਨੂੰ 2 ਮਹੀਨੇ ਦੀ ਮੁਆਫ਼ੀ-ਹੋਰ ਸਹੂਲਤਾਂ ਦਾ ਐਲਾਨ; ਰਾਓ ਦੀ ਅਮਰੀਕਾ ਫੇਰੀ ਬਾਰੇ ਸਪਸ਼ਟੀਕਰਨ । ਪੰਨਾ 5: ਅਤਿਵਾਦੀ ਧੜਿਆਂ ’ਚ ਆਪਸੀ ਤਾਲਮੇਲ ਨਹੀਂ; ਬਾਦਲ ਗਰੁਪ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਫੈਸਲਾ; ਬੱਸੀ ਪਠਾਣਾਂ ਨੇੜੇ ਨਿਹੰਗ ਸਿੰਘਾਂ ਦੇ ਦੋ ਧੜਿਆਂ ’ਚ ਲੜਾਈ-ਇਕ ਹਲਾਕ। ਪੰਨਾ 6: ਫੈਡਰੇਸ਼ਨ ਵੱਲੋਂ ‘ਰੇਲ ਰੋਕੋ’ ਮੁਲਤਵੀ 4 ਨੂੰ ਬਰਨਾਲਾ ਦੀ ਕੋਠੀ ਅੱਗੇ ਵਿਖਾਵਾ; ‘ਬਹੁਤੇ ਅਕਾਲੀ ਦਲ ਨਾ ਪੰਜਾਬ ਦਾ ਕੁਝ ਸਵਾਰ ਸਕਦੇ ਹਨ ਨਾ ਸਿੱਖਾਂ ਦਾ’; ਯੌਰਪ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਬੇਗੁਨਾਹ ਲੋਕਾਂ ਦੇ ਕਤਲਾਂ ਦੀ ਨਿੰਦਾ; ਠੇਕੇਦਾਰ ਵਲੋਂ ਅਕਾਲੀ ਦਲ `ਚ ਏਕੇ ਦੀ ਅਪੀਲ । ਪੰਨਾ 7: ਪੰਜਾਬ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਾਰੀਆਂ ਧਿਰਾਂ ਨਿਰਾਸ਼ - ਜ. ਸ.ਸਿੱਧੂ; ਖ਼ਾਲਸਾ ਸਕੂਲ ਲਈ ਸੇਵਾਵਾਂ ਕਰਨ ਪ੍ਰਤੀ ਬੇਨਤੀ। ਪੰਨਾ 8: ਦਿਮਾਗੀ ਰੋਗ ਤੇ ਸਮਾਜਿਕ ਰਿਸ਼ਤਿਆਂ ਦਾ ਸੰਬੰਧ -ਚਰਨਪਾਲ ਗਿੱਲ। ਪੰਨਾ 9: ਵੱਖ ਵੱਖ ਵਾਰਦਾਤਾਂ ’ਚ 3 ਹਲਾਕ, 2 ਫੱਟੜ; ਅਸੀਂ ਕਾਹਦੇ ਚੇਅਰਮੈਨ ….; ਬਾਦਲ ਦਾ ਕੋਈ ਅਹੁਦਾ ਨਾ ਲੈਣ ਦਾ ਬਿਆਨ ਗਲਤ ਸਾਬਤ- ਜ਼ੀਰਾ; 'ਸੁਪਨਾ ਪੂਰਾ ਨਹੀਂ ਹੋਵੇਗਾ'। ਪੰਨਾ 10: ਖੇਤਰੀ ਵਿਵਾਦ ਨਿਬੇੜਨ ਲਈ ਨਵਾਂ ਸੁਝਾਅ ਸ. ਗਿੱਲ ਨੇ ਪੇਸ਼ ਕਰ ਦਿੱਤਾ; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ; ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਤਸੱਲੀਬਖਸ਼ ਨਾ ਰਿਹਾ; ਆਖ਼ਰ ਫਾਂਸੀ ਚੁੰਮੀ। ਪੰਨਾ 11: ਵਿਧਾਇਕਾਂ ਦੇ ਮਾਮਲੇ ’ਚ ਕੋਰਟ ਦਖਲ ਨਹੀਂ ਦੇ ਸਕਦੀ-ਮਿਨਹਾਸ;

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this