ਕੈਨੇਡਾ ਦਰਪਣ 14 ਅਗਸਤ 1987 -Canada Darpan August 14 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 14 ਅਗਸਤ 1987 -Canada Darpan August 14 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-august-14-1987
- PDF file
- Canada Darpan-August 14-1987.pdf
- File size
- 13.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 14 ਅਗਸਤ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸ੍ਰੀਲੰਕਾ ਦੇ ਟੋਟੇ ਕਰਨ ਦੀ ਅਮਰੀਕਨ ਸਾਜ਼ਿਸ਼ ਫ਼ੇਲ੍ਹ; ਐਡਮਿੰਟਨ ਵਿੱਚ ਭਿਆਨਕ ਤੂਫ਼ਾਨ ਨੇ 34 ਜਾਨਾਂ ਲਈਆਂ। ਪੰਨਾ 2: ਇਸ਼ਤਿਹਾਰ। ਪੰਨਾ 3: ਨਵੇਂ ਰਾਸ਼ਟਰਪਤੀ ਰਾਜੀਵ ਵਿਰੁੱਧ ਦੋਸ਼ਾਂ ਦੀ ਘੋਖ ਕਰਨ-ਨੰਬੂਦਰੀਪਾਦ; ਵੈਨਕੂਵਰ ਵਿੱਚ ਰਾਜੀਵ ਵਿਰੁੱਧ ਮੁਜ਼ਾਹਰਾ ਸ਼ਾਂਤਮਈ ਹੋਵੇਗਾ?; 44 ਲੱਖ ਰੁਪਏ ਦਾ ਸੋਨਾ ਫੜਿਆ; ਪੰਜਾਬ ਵਿੱਚ ਚਾਰ ਕਤਲ; ਅਮਰਜੀਤ ਸਿੰਘ ਗਰਚਾ ਨੂੰ ਪੁਲਸੀਏ ਦਾ ਪਤਾ ਨਾ ਲੱਗਿਆ। ਪੰਨਾ 4: ਸੰਪਾਦਕੀ: ਕੈਨੇਡੀਅਨ ਪੰਜਾਬੀ ਸਾਹਿਤ ਸੰਮੇਲਨ; ਹਰਕਿਸ਼ਨ ਸਿੰਘ ਸੁਰਜੀਤ ਨਾਲ ਮੁਲਾਕਾਤ-ਦਰਸ਼ਨ ਗਿੱਲ। ਪੰਨਾ 5: ਦਹਿਸ਼ਤਗਰਦਾਂ ਹੱਥੋਂ ਇਕ ਕਤਲ, ਇਕ ਫੱਟੜ, ਦੋ ਲੱਖ ਦਾ ਸਮਾਨ ਲੁੱਟਿਆ; ਤੁਹਾਡਾ ਪੈਸਾ ਖ਼ਾਲਸਾ ਕਰੈਡਿਟ ਯੂਨੀਅਨ ਵਿੱਚ ਸਦਾ ਸੁਰੱਖਿਅਤ ਹੈ। ਪੰਨਾ 6: ਪੰਨਾ 4 ਦੀ ਬਾਕੀ। ਪੰਨਾ 7: ਪੰਨਾ 6 ਦੀ ਬਾਕੀ; ਤਰਨ ਤਾਰਨ ਦਰਬਾਰ ਸਾਹਿਬ ਵਿੱਚੋਂ ਦੋ ਕਾਬੂ; ਬੰਬੇ ਸਵੀਟਸ ’ਤੇ ਰੱਖੜੀ ਤਿਉਹਾਰ ਲਈ ਮਠਿਆਈਆਂ ਦਾ ਬਾਜ਼ਾਰ। ਪੰਨਾ 8: ਆਦਰਸ਼ ਵਿਆਹ ਵਿੱਚ ਇਕ ਇਨਕਲਾਬੀ ਕਦਮ-ਸੂਫੀ ਅਮਰਜੀਤ। ਪੰਨਾ 9: ਪ੍ਰਿੰਸ ਜਾਰਜ ਵਿੱਚ ਹੋਈ “ਪੰਥਕ ਏਕਤਾ ਕਨਵੈਨਸ਼ਨ” ਦੀ ਏਕਤਾ ਕਮੇਟੀ ਵੱਲੋਂ ਪ੍ਰੈੱਸ ਰਿਲੀਜ਼; ਯਾਸਰ ਅਰਾਫਾਤ ਦਿੱਲੀ ਵਿੱਚ; ਮਸਲੇ ਗੱਲਬਾਤ ਰਾਹੀਂ ਹੱਲ ਹੋਣਗੇ-ਚੀਨ ਦੇ ਪ੍ਰਧਾਨ ਮੰਤਰੀ ਦਾ ਬਿਆਨ। ਪੰਨਾ 10: ਇਸ਼ਤਿਹਾਰ। ਪੰਨਾ 11: ਪੰਜਾਬ ਵਿੱਚ ਦੁਬਾਰਾ ਚੋਣਾਂ ਕਰਾਓ-ਦੇਵੀ ਲਾਲ; ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ; ਉਪ-ਰਾਸ਼ਟਰਪਤੀ ਦੀ ਚੋਣ 7 ਸਤੰਬਰ ਨੂੰ; ਸੀ. ਬੀ. ਆਈ. ਨੇ ਗਵਾਹੀਆਂ ਭੁਗਤਾ ਲਈਆਂ; ਪ੍ਰੈੱਸ ਰਿਲੀਜ਼- ਇਪਾਨਾ ਵਲੋਂ 'ਵੈਨਕੂਵਰ ਸਨ' ਅਖਬਾਰ ਨੂੰ ਭੇਜੇ ਖਤ ਦਾ ਪੰਜਾਬੀ ਅਨੁਵਾਦ; ਮੁਕਾਬਲੇ ਵਿੱਚ ਇਕ ਅਤਿਵਾਦੀ ਹਲਾਕ। ਪੰਨਾ 12: ਇਸ਼ਤਿਹਾਰ । ਪੰਨਾ 13: ਕੇਂਦਰ ਅਕਾਲ ਤਖਤ ਮੁਖੀ ਨਾਲ ਮੁੜ ਛੇਤੀ ਵਾਰਤਾ ਆਰੰਭੇਗਾ-ਰਿਆਸਤੀ; ਸੀ. ਪੀ. ਆਈ. ਵੱਲੋਂ ਦੇਸ਼ ਅੰਦਰ ਮੱਧ-ਕਾਲੀ ਚੋਣਾਂ ਦੀ ਵਕਾਲਤ; ਭਿੰਡਰਾਂਵਾਲੇ ਦੇ ਬਾਡੀਗਾਰਡ ਮਾਰੇ ਗਏ; ਰੋਡੇ ਦੇ ਜੁਡੀਸ਼ੀਅਲ ਰਿਮਾਂਡ ਵਿੱਚ ਵਾਧਾ। ਪੰਨਾ 14: ਫਰੇਜ਼ਰ ਵੈਲੀ ਕਲੱਬ; ਬਰਨਾਲਾ ਰਾਜੀਵ ਨਾਲ ਭੇਂਟ ਕਰਨਗੇ। ਪੰਨਾ 15: ਕੈਨੇਡੀਅਨ ਪੰਜਾਬੀ ਸਾਹਿਤ ਸਪਲੀਮੈਂਟ: ਕੈਨੇਡਾ ਦੀ ਪੰਜਾਬੀ ਕਵਿਤਾ-ਦਰਸ਼ਨ ਗਿੱਲ; ਕਵਿਤਾ: ਲੋਹੇ ਦੇ ਚਣੇ-ਦਿਓਲ; ਇੰਕਸ਼ਾਫ਼-ਫ਼ਤਿਹ ਜੀਤ। ਪੰਨਾ 16: ਸੀ. ਆਰ. ਪੀ. ਵੱਲੋਂ ਰਿਹਾਇਸ਼ਾਂ ਕਲੋਨੀ ਉੱਤੇ ਜਬਰੀ ਕਬਜ਼ਾ-ਪੀ. ਪੀ. ਐਸ. ਗਿੱਲ। ਪੰਨਾ 17: ਪੰਨਾ 15 ਦੀ ਬਾਕੀ; ਨਜ਼ਮ: ਇਸ ਧਰਤੀ ਦੀ ਅੱਖ ਦਾ ਚਾਨਣ-ਸੰਤੋਖ ਸਿੰਘ ਧੀਰ। ਪੰਨਾ 18: ਇਸ਼ਤਿਹਾਰ। ਪੰਨਾ 19: ਪੰਨਾ 17 ਦੀ ਬਾਕੀ; ਨਜ਼ਮ: ਲੋਹ ਆਸ਼ਕ-ਜਰਨੈਲ ਸਿੰਘ; ਕਵਿਤਾਵਾਂ- ਸਟਰੀਟ ਗਰਲ ਅਤੇ ਆਪਣੇ ਲੋਕਾਂ ਦੀ ਗੱਲ-ਹਰੀਪਾਲ। ਪੰਨਾ 20: ਵਿਸ਼ੇਸ਼ ਸਪਲੀਮੈਂਟ-ਫ਼ਖ਼ਰ ਜ਼ਮਾਨ: ਗੁਫਤਗੂ-ਸੋਹਣੀ ਦੇ ਸ਼ਹਿਰ ਦਾ ਲੇਖਕ ਫ਼ਖ਼ਰ ਜ਼ਮਾਨ-ਗੁਰਚਰਨ ਰਾਮਪੁਰੀ; ਨਜ਼ਮਾਂ ਤੇ ਗ਼ਜ਼ਲ-ਫ਼ਖ਼ਰ ਜ਼ਮਾਨ। ਪੰਨਾ 21: ਬੰਦ
Read this book
Open it in the library reader. Pages are fetched as you turn them, so it starts quickly even on a slow connection.