Punjabibooks
Cover of ਕੈਨੇਡਾ ਦਰਪਣ 15 ਅਗਸਤ 1983-Canada Darpan August 15 31 1983

ਕੈਨੇਡਾ ਦਰਪਣ 15 ਅਗਸਤ 1983-Canada Darpan August 15 31 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 15 ਅਗਸਤ 1983-Canada Darpan August 15 31 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-august-15-1983
PDF file
Canada Darpan-August 15-31-1983.pdf
File size
14.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 15 ਅਗਸਤ 1983- ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਬੀ. ਸੀ. ਦੀ ਸੋਕਰਡ ਸਰਕਾਰ ਵਿਰੁੱਧ ਭਾਰੀ ਮੁਜ਼ਾਹਰਾ-50,000 ਲੋਕਾਂ ਦਾ ਅਥਾਹ ਇਕੱਠ-ਸਰਕਾਰ ਗੋਡੇ ਟੇਕੇਗੀ; ਕੇਂਦਰ ਨਾਲ ਸਮਝੌਤਾ ਨਹੀਂ-ਭਿੰਡਰਾਵਾਲਾ; ਅੰਦਰ ਪੜ੍ਹੋ-ਸਪੈਸ਼ਲ ਆਜ਼ਾਦੀ ਅੰਕ ਦੇ ਫੀਚਰ ਅਤੇ ਕੈਨੇਡਾ ਦੇ ਇਕ ਪੰਜਾਬੀ ਹਫਤਾਵਾਰੀ ਅਖਬਾਰੇ ਬਾਰੇ ਗੁਰਸ਼ਰਨ ਸਿੰਘ ਦੀ ਰਾਇ ਸਫਾ 2-ਰਾਜਪੁਰੇ ਦੇ ਲੋਕ ਰਾਤ ਭਰ ਛੱਤਾਂ ਉੱਤੇ ਟੰਗੇ ਰਹੇ; ਪਹਿਲਾ ਚੌਕਾ ਤੇ ਦੂਜਾ ਛੱਕਾ; ਸੋਹਣਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ; ਇੰਟਰਵਿਊ `ਤੇ ਆਈ ਕੁੜੀ ਨਾਲ ਬਦਸਲੂਕੀ; ਅਕਾਲੀ ਆਗੂ ਇਕ ਦਿਨ ਗ੍ਰਹਿ ਯੁੱਧ ਦਾ ਸਿ਼ਕਾਰ ਹੋਣਗੇ- ਸੰਤੋਖ ਸਿੰਘ ਦੀ ਭਵਿੱਖਬਾਣੀ; ਬਲਬੀਰ ਸਿੰਘ ਸੰਧੂ ਵਿਰੁੱਧ ਕੇਸ ਦਰਜ; ਗ੍ਰਨੇਡ ਸੁੱਟਣ ਦੇ ਦੋਸ਼ ਹੇਠ ਇਕ ਬੰਦਾ ਕਾਬੂ; ਮੰਤਰੀ ਗਏ - ਮਾਲ ਵੀ ਗਿਆ; 'ਸਜ਼ਾ ਮਨਜ਼ੂਰ ਹੈ"; ਯਾਕੂਬ ਖਾਨ ਭਾਰਤ ਦੇ ਦੌਰੇ `ਤੇ- "ਜੰਗ ਨਹੀਂ" ਸੰਧੀ ਸੰਬੰਧੀ ਵੀ ਵਿਚਾਰ ਵਟਾਂਦਰਾ ਸਫਾ 3-ਇਸ਼ਤਿਹਾਰ ਸਫਾ 4-ਸੰਪਾਦਕੀ-ਭਾਰਤ ਦੀ ਆਜ਼ਾਦੀ ਦੇ ਪਿਛਲੇ ਛੱਤੀ ਵਰ੍ਹੇ; ਬੀ. ਸੀ. ਦੀ ਬੈਨਿਟ ਸਰਕਾਰ ਨੇ ਮਨੁੱਖੀ ਹੱਕਾਂ ਦੇ ਕਾਨੂੰਨ ਨੂੰ ਫਾਂਸੀ ਦੇ ਤਖਤੇ ਤੇ ਚੜ੍ਹਾ ਦਿੱਤਾ/ਸੁਰਜੀ ਸਿੰਘ ਸੰਧੂ; ਨਰਿੰਦਰਪਾਲ ਸਿੰਘ ਵੈਨਕੂਵਰ ਆ ਰਹੇ ਹਨ; ਲੋਕ ਮਾਨੀਆ ਤਿਲਕ ਦੀ ਬਰਸੀ ਸਫਾ 5-ਕਪਾਹ ਦਾ ਭਾ 400 ਰੁਪਏ; ਦਲ ਵਲੋਂ ਚਰਨ ਸਿੰਘ `ਤੇ ਇੰਦਰਾ ਦੇ ਹੱਥਾਂ `ਚ ਖੇਡਣ ਦਾ ਦੋਸ਼; ਡਾ: ਐਸ. ਆਰ. ਸੇਨ ਸਰਕਾਰੀਆ ਕਮਿਸ਼ਨ ਦੇ ਮੈਂਬਰ ਬਣਨਗੇ; ਰਾE ਵਲੋਂ ਲੰਕਾ ਦੌਰੇ ਬਾਰੇ ਸ੍ਰੀ ਮਤੀ ਗਾਂਧੀ ਨੂੰ ਰੀਪੋਰਟ; ਲੰਕਾ ਦਾ ਵਜ਼ੀਰ ਕੈਦ; ਦਿੱਲੀ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਬੱਸਾਂ ਦਾ ਪ੍ਰਬੰਧ; ਇਸ ਸਾਲ 77,000 ਭਾਰਤੀ ਬਦੇਸ਼ ਜਾਣਗੇ; ਬੇਟਿਕਟੇ ਮੁਸਾਫਰਾਂ ਵਿਰੱੁਦ ਮੁਹਿੰਮ ਤੇਜ਼; ਸਿਪਾਹੀ ਨੇ 14 ਬੰਦੇ ਭੁੰਨ ਦਿੱਤੇ ਸਫਾ 6-ਇੰਗਲੈਂਡ ਬਦੇਸ਼ੀ ਡਾਕਟਰ ਕੱਢਣ ਲੱਗਾ; ਗੁਰਦੇਵ ਸੰਘਾ ਕੈਨੇਡਾ ਦੀ ਜੇਲ੍ਹ ਵਿਚੋਂ ਫਰਾਰ; ਕੇਂਦਰ ਉੱਤੇ ਪੰਜਾਬ ਦੇ ਹੱਲ `ਚ ਦੇਰੀ ਦਾ ਦੋਸ਼; ਬੇਬਾਤ ਰੂਠਤੇ ਹੈਂ... ਸਫਾ 7-ਸਾਮਰਾਜ, ਵੱਖਵਾਦ, ਅਤਿਵਾਦ, ਫਿਰਕਾਪ੍ਰਸਤੀ ਦੇ ਵਿਰੁੱਧ ਕੌਣ ਲੜ ਰਿਹਾ ਹੈ ਤੇ ਕੌਣ ਮਦਦ ਪੁਚਾ ਰਿਹਾ ਹੈ; ਪੰਜਾਬ ਇੰਕਾ ਕਮੇਟੀਆਂ ਭੰਗ ਸਫਾ 8-ਅਗਵਾ ਵਿਦਿਆਰਥਣ ਦਾ ਪਤਾ ਲਾਉਣ `ਚ ਪੁਲੀਸ ਅਸਫਲ; ਆਨੰਦ ਕੇਸ ਸੀ. ਬੀ. ਆਈ ਹਵਾਲੇ; ਕਤਲ ਸਮਾਜ - ਵਿਰੋਧੀ ਅੰਸ਼ਾਂ ਕੀਤਾ- ਆਰ. ਸੀ. ਪੀ ਦਾ ਦੋਸ਼; ਅਵਤਾਰ ਸਿੰਘ ਦਾ ਅੰਤਮ ਸਸਕਾਰ; ਝੋਨੇ ਦੀ ਨਵੀਂ ਕੀਮਤ; ਦਾਜ ਪ੍ਰਥਾ ਵਿਰੁੱਧ ਹੁਕਮਨਾਮਾ ਜਾਰੀ ਕਰਨ ਦਾ ਸੁਝਾਅ; ਸਾਜ਼ਦਾ ਬੇਗਮ ਵਲੋਂ ਰਾਸ਼ਟਰਪਤੀ ਰਾਜ ਦੀ ਮੰਗ; ਨਕਸਲੀ ਸ਼ਹੀਦਾਂ ਬਾਰੇ ਪੁਸਤਕ ਛਪੇਗੀ ਸਫਾ 9-ਕੈਨੇਡਾ ਦੇ ਪੰਜਾਬੀ ਹਫਤਾਵਾਰ ਦੀ ਕਹਾਣੀ ਗੁਰਸ਼ਰਨ ਸਿੰਘ ਦੀ ਜ਼ਬਾਨੀ; ਪ੍ਰਧਾਨ ਮੰਤਰੀ ਦਾ ਬਿਆਨ ਝੂਠਾ-ਜਨਤਾ ਪਾਰਟੀ ਆਗੂ; ਕਵਿਤਾ/ਧਨੀ ਰਾਮ ਚਾਤ੍ਰਿਕ; ਰੀਗਨ-ਆਂਦਰੋਪੋਵ ਮਿਲਣੀ ਇਸ ਸਾਲ ਨਹੀਂ; ਕਵਿਤਾ-ਕਿਹਦੀ ਸਵਾਰੀ ਆ ਰਹੀ ਏ?/ਫਖ਼ਰ ਜ਼ਮਾਨ; ਖੂਨੀ ਘਟਨਾਵਾਂ ਦਾ ਇ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this