ਕੈਨੇਡਾ ਦਰਪਣ 15 ਅਗਸਤ 1986 -Canada Darpan August 15 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15 ਅਗਸਤ 1986 -Canada Darpan August 15 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-august-15-1986
- PDF file
- Canada Darpan August 15-1986.pdf
- File size
- 12.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15 ਅਗਸਤ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਨੀਮ-ਫ਼ੌਜੀ ਰਾਜ ਵੱਲ ਵਧਣ ਲੱਗਾ; 60 ਕੰਪਨੀਆਂ ਦੀ ਹੋਰ ਮੰਗ; ਪੰਜਾਬ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ; ਬਿਹਾਰ ਵਿੱਚ ਰੇਲ ਹਾਦਸਾ- 100 ਮਰੇ; ਮੀਜ਼ੋਰਾਮ ਨੂੰ ਪੂਰਾ ਸੂਬਾ ਬਣਾ ਦਿੱਤਾ ਗਿਆ; ਬੀ ਸੀ ਦੇ ਨਵੇਂ ਪ੍ਰੀਮੀਅਰ ਵੈਂਡਰਜ਼ਾਮ ਨੇ ਅਹੁਦੇ ਦੀ ਸਹੁੰ ਚੁੱਕੀ। ਪੰਨਾ 2: ‘ਮਾਨੁਸ਼ੀ’ ਦੀ ਐਡੀਟਰ ਮਧੂ ਕੇਸ਼ਵਰ ਨੇ ਹਿੰਸਾਵਾਦੀਆਂ ਦੇ ਪੜਛੇ ਲਾਹੇ; ਰੇਸ ਰੀਲੇਸ਼ਨਜ਼ ਕਮੇਟੀ ਵੱਲੋਂ ਘੱਟ ਗਿਣਤੀਆਂ ਦੀ ਸਹੀ ਤਸਵੀਰ ਪੇਸ਼ ਕਰਨ ਦੀ ਮੰਗ; ਆਈ.ਡਬਲਯੂ. ਏ. ਵਰਕਰਾਂ ਵੱਲੋਂ ਮੁਕੰਮਲ ਹੜਤਾਲ਼; ਸ੍ਰੀ ਸੁਦੇਸ਼ ਕਾਲੀਆ ਨਾਰਥ ਅਮੈਕਿਨ ਲਾਈਫ ਦੀ ਪ੍ਰੋਡਕਸ਼ਨ ਕਲੱਬ ਦੇ ਪੰਜਵੇਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ; ਫੈਡਰੇਸ਼ਨ ਤੇ ਟਕਸਾਲ ਦੇ ਤਿੰਨ ਗ੍ਰਿਫਤਾਰ; ਮਧੂ ਕੇਸ਼ਵਰ ਦੇ ਭਾਸ਼ਨ ਅਤੇ ਗੱਲ-ਬਾਤ ਦੇ ਕੁਝ ਅੰਸ਼ “ਸਮੇਂ ਦੀ ਆਵਾਜ਼ ਵਿੱਚ”। ਪੰਨਾ 3: ਪਾਕਿ ਨਾਲ ਲੱਗਦੀ ਸਰਹੱਦੀ ਪੱਟੀ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣਗੇ-ਬੂਟਾ ਸਿੰਘ; ਨਿਰਦੋਸ਼ ਬੰਦਿਆਂ ਦੇ ਕਤਲਾਂ ਵਿਰੁੱਧ ਹੁਕਮਨਾਮਾ ਜਾਰੀ ਕਰੋ-ਉਮਰਾਨੰਗਲ; ਸ਼ਸ਼ਪਾਲ ਸਿੰਘ ਵੱਲੋਂ ਸ: ਬਾਦਲ ’ਤੇ ਮੌਕਾਪ੍ਰਸਤ ਹੋਣ ਦਾ ਦੋਸ਼; ਬਲਦੇਵ ਸਿੰਘ ਗ੍ਰਿਫਤਾਰ। ਪੰਨਾ 4: ਦੱਖਣੀ ਅਫ਼ਰੀਕਾ ਸਬੰਧੀ ਕਾਮਨਵੈਲਥ ਦੇਸ਼ਾਂ ਦਾ ਰੋਲ; ਲੇਖ: ਪੰਜਾਬ ਦੇ ਅਕਾਲੀ ਆਗੂ ਬਾਹਰਲੇ ਸਿੱਖਾਂ ਦੀਆਂ ਮੁਸ਼ਕਲਾਂ ਤੋਂ ਬੇਖ਼ਬਰ -ਪ੍ਰੋ: ਪਿਆਰਾ ਸਿੰਘ ਭੋਗਲ। ਪੰਨਾ 5: ਪੰਨਾ 4 ਦੀ ਬਾਕੀ; ਸ੍ਰੀ ਦਰਬਾਰ ਸਾਹਿਬ ਸਮੂਹ ’ਚ ਝੜਪ - 6 ਬੰਦੇ ਫੱਟੜ। ਪੰਨਾ 6: ਬਿੱਲ ਵੈਂਡਰਜ਼ਾਮ ਬੀ. ਸੀ. ਦਾ ਨਵਾਂ ਪ੍ਰੀਮੀਅਰ, ਗਰੀਬ ਮਜ਼ਦੂਰ ਤੇ ਘੱਟ ਗਿਣਤੀ ਲੋਕੋ ਸਾਵਧਾਨ ਹੋ ਜਾਓ! -ਵੱਲੋਂ ਚਰਨਪਾਲ ਗਿੱਲ; ਕਲਕੱਤਾ ਦੇ ਸਿੱਖ ਪੰਜਾਬ ਦੇ ਹਾਲਾਤ ਤੋਂ ਚਿੰਤਤ-ਗਰੀਬ; ਲਾਲਡੇਂਗਾ ਅਗਸਤ ਦੇ ਦੂਜੇ ਹਫ਼ਤੇ ਸਹੁੰ ਚੁੱਕਣਗੇ। ਪੰਨਾ 7: ਕਾਮਨਵੈਲਥ ਹੋਰ ਮਜ਼ਬੂਤ ਹੋਵੇਗੀ -ਜੋਅ ਕਲਾਰਕ; ਸ੍ਰੀ ਦਰਬਾਰ ਸਾਹਿਬ ਦੇ ਦੁਆਲਿਓਂ ਸੀ. ਆਰ. ਪੀ. ਐਫ. ਹਟਾਉਣ ਦੀ ਮੰਗ; ਰਾਜੀਵ ਪੰਜਾਬ ਦੀ ਪਦ ਯਾਤਰਾ ਕਰਨ-ਬਹੂਗੁਣਾ; ਰੂਸ ਕੋਲ਼ੋਂ ਨਵੀਨ ਜਹਾਜ਼ ਲੈਣ ਲਈ ਭਾਰਤ ਨੇ ਦੇਰ ਕਰਨੀ ਚੰਗੀ ਸਮਝੀ; ਅਗਲੇ ਪ੍ਰੋਗਰਾਮ ਦਾ 6 ਨੂੰ ਐਲਾਨ-ਬਾਬਾ ਜੀ; ਪੁਲਸ ਗੋਲੀ ਨਾਲ 9 ਵਿਅਕਤੀ ਮਰੇ। ਪੰਨਾ 8: ਵ੍ਹਿਸਲਰ ਵਿੱਚ ਹੋਈ ਨਵੇਂ ਪ੍ਰੀਮੀਅਰ ਦੀ ਚੋਣ ਸਮੇਂ ਦੇ ਦ੍ਰਿਸ਼। ਪੰਨਾ 9: ਰੱਖਿਆ ਸੇਵਾਵਾਂ ਲਈ ਹੋਰ 4 ਅਰਬ; ਪਾਰਲੀਮੈਂਟ ਉਡਾਉਣ ਦੀ ਸਾਜ਼ਿਸ਼ ’ਚ ਫੜੇ ਅਜੀਤ ਸਿੰਘ ਦਾ ਹੋਰ ਰਿਮਾਂਡ; ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਨੱਸ ਭੱਜ ਤੇਜ਼। ਪੰਨਾ 10: ਸਾਰਾ ਪੰਨਾ ਇਸ਼ਤਿਹਾਰ। ਪੰਨਾ 11: ਪੰਜਾਬੀ ਕਾਮਿਆਂ ਨੂੰ ਭਰਤੀ ਨਾ ਕਰਨ ਵਾਲੇ ਕਾਰਖਾਨਿਆਂ ਦੀ ਕੋਈ ਲੋੜ ਨਹੀਂ; ਫੈਡਰੇਸ਼ਨ ਆਗੂਆਂ ਦੀ ਰਿਹਾਈ ਬਿਨਾਂ ਪੰਜਾਬ ’ਚ ਪੱਕਾ ਅਮਨ ਸੰਭਵ ਨਹੀਂ; ਸਰਕਾਰ ਘੱਟ ਗਿਣਤੀਆਂ ਦੀ ਪੂਰੀ ਰੱਖਿਆ ਕਰੇਗੀ-ਧਾਲੀਵਾਲ, ਤਾਜਪੁਰੀ; ਮੁਕਤਸਰ ਗੋਲੀ ਕਾਂਡ ਮੌਤਾਂ ਦੀ ਗਿਣਤੀ 17; ਪ੍ਰੀਤਮ ਸਿੰ
Read this book
Open it in the library reader. Pages are fetched as you turn them, so it starts quickly even on a slow connection.