ਕੈਨੇਡਾ ਦਰਪਣ 22 ਅਗਸਤ 1986 - Canada Darpan August 22 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 22 ਅਗਸਤ 1986 - Canada Darpan August 22 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-august-22-1986
- PDF file
- Canada Darpan-August 22-1986.pdf
- File size
- 14.6 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 22 ਅਗਸਤ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਰੀਟਾਇਰਡ ਜਨਰਲ ਵੈਦਿਆ ਕਤਲ - ਕਤਲ ਬਦੇਸ਼ੀ ਖੁਫ਼ੀਆ ਏਜੰਸੀ ਨੇ ਕੀਤਾ; ਪੱਛਮੀ ਸਰਹੱਦੀ ਪੱਟੀ ਦੀ ਸੁਰੱਖਿਆ ਕੇਂਦਰ ਆਪਣੇ ਹੱਥ ਲੈਣ ਲੱਗੀ; ਦਹਿਸ਼ਤਪਸੰਦੀ ਪਾਕਿਸਤਾਨ ਦੀ ਦੇਣ। ਪੰਨਾ 2: 152 ਤਾਮਿਲ ਬੋਟਾਂ ਰਾਹੀਂ ਕੈਨੇਡਾ ਪਹੁੰਚੇ; ਪੱਛਮੀ ਜਰਮਨੀ ਦਾ ਜਹਾਜ਼ ਸਮੁੰਦਰ ਵਿੱਚ ਹੀ ਉਤਾਰ ਗਿਆ; ਐਡਮਿੰਟਨ ਵਿੱਚ ਖ਼ੌਫ਼ਨਾਕ ਕਤਲ। ਪੰਨਾ 3: ਰਾਜੀਵ ਗਾਂਧੀ ਵੱਲੋਂ ਅਫ਼ਸੋਸ ਦਾ ਸੁਨੇਹਾ; ਅਖੌਤੀ ਖਾਲਿਸਤਾਨ ਕਮਾਂਡੋ ਦਾ “ਜਨਰਲ ਹਰੀ ਸਿੰਘ” ਸ਼ਕੰਜੇ ਵਿੱਚ; ਬਾਦਲ ਅਤੇ ਟੌਹੜੇ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼-ਬਰਨਾਲਾ; ਅਸਲੀ ਤਰਸੇਮ ਸਿੰਘ ਵੀ ਫੜਿਆ ਗਿਆ; ਪੰਜਾਬ ਦਾ ਮਸਲਾ ਰਾਜਨੀਤਕ ਮਸਲਾ ਹੈ; ਅੰਮ੍ਰਿਤਸਰ ਵਿੱਚ ਤਿੰਨ ਕਤਲ । ਪੰਨਾ 4: ਸੰਪਾਦਕੀ: ਆਜ਼ਾਦੀ ਦਾ ਦਿਨ ਅਤੇ ਗ਼ਦਰ ਲਹਿਰ; ਲੇਖ: ਆਤੰਕਵਾਦ ਵਿਰੁੱਧ ਨਵੀਂ ਪੈਂਤੜੇਬਾਜ਼ੀ -ਇੰਦਰਜੀਤ; ਮੈਨੀਟੋਬਾ ਵਿੱਚ ਡਾ: ਸੋਭਾਰਾਮ ਸਿੰਘ ਡਿਪਟੀ ਮੰਤਰੀ ਬਣੇ। ਪੰਨਾ 5: ਰਾਜੀਵ ਗਾਂਧੀ ਮੈਕਸੀਕੋ ਦੇ ਦੌਰੇ ਤੋਂ ਦਿੱਲੀ ਵਿੱਚ; ਸੁਖਦੇਵ ਸਿੰਘ ਮੌਲਵੀ ਤੇ ਜਗਦੀਸ਼ ਕੌਰ ਵੀ ਫੜੇ; ਜੰਮੂ ਕਸ਼ਮੀਰ ਵਿੱਚ ਵੱਡੇ ਪੈਮਾਨੇ ਤੇ ਛਾਪੇ; ਬੇਨਜ਼ੀਰ ਦੇ ਪੰਜਾਬ ਦਾਖਲੇ ’ਤੇ ਪਾਬੰਦੀ; ਭੂਪਾਲ ਕਾਂਡ ਤੋਂ ਕਾਰਬਾਈਡ ਕੰਪਨੀ ਬਰੀ ਹੋਣ ਦੀ ਕੋਸ਼ਿਸ਼ ਵਿੱਚ; ਚੀਨ ਅਤੇ ਮੰਗੋਲੀਆ ਵਿੱਚ ਸੰਬੰਧ ਸਥਾਪਿਤ। ਪੰਨਾ 6: ਕੈਨੇਡੀਅਨ ਫ਼ਾਰਮ ਵਰਕਰਜ਼ ਦੀ ਮੱਦਦ ਕਰੋ!; ਅੱਗ ਨਾਲ ਮੌਤਾਂ; ਗੁਲਜ਼ਾਰ ਸਿੰਘ ਸਹੋਤਾ ‘ਜਸਟਿਸ ਔਫ ਦੀ ਪੀਸ’ ਨਿਯੁਕਤ; ਇਕੱਠੇ ਹੋਣ ਦੀ ਸੰਭਾਵਨਾ-ਸ: ਉਬੋਕੇ। ਪੰਨਾ 7: ਹਾਈਕੋਰਟ ਦੀ ਹਦਾਇਤ - ਸਪੀਕਰ ਅਜੇ ਬਾਗੀ ਵਿਧਾਇਕਾਂ ਬਾਰੇ ਫੈਸਲਾ ਨਾ ਦੇਵੇ ; ਤਾਲਿਬ ਸਿੰਘ ਸੰਧੂ ਦੀ ਗ੍ਰਿਫ਼ਤਾਰੀ ’ਤੇ ਸਟੇਅ; ਬਰਨਾਲਾ ਸਰਕਾਰ ਲੋਕ ਸਮੱਸਿਆਵਾਂ ਨੂੰ ਹੱਲ ਕਰਨ ’ਚ ਪੂਰੀ ਤਰ੍ਹਾਂ ਫ਼ੇਲ੍ਹ ਹੋਈ; ਕਮੇਟੀ ਸ਼ੇਰਪੁਰ ਪਿੰਡ ਨੂੰ ਭੁੱਲ ਗਈ। ਪੰਨਾ 8: ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ; ਗੀਤ: ਪੱਥਰਾਂ ਦਾ ਸ਼ਹਿਰ -ਮੁਹਿੰਦਰ ਸੂਮਲ। ਪੰਨਾ 9: ਬੀ. ਸੀ. ਡੇ ਉੱਤੇ ਸ਼ਾਮਲ ਹੋਈ ਭੰਗੜੇ ਦੀ ਟੀਮ - ਸਰੀ ਇੰਡੀਆ ਆਰਟਸ ਕਲੱਬ; ਕੈਨੇਡਾ ਵਿੱਚ ਰਫਿਊਜ਼ੀ ਦਾਅਵੇਦਾਰਾਂ ਦੀਆਂ ਅਰਜ਼ੀਆਂ ਦੀ ਜਾਂਚ ਸ਼ੁਰੂ; ਛਪਦੇ ਛਪਦੇ ….. ਪੰਨਾ 10: ਟ੍ਰਾਂਜ਼ਿਸਟਰ ਬੰਬ ਕੇਸ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਤੇ ਪਿੰਜਰਾ; ਬਾਗ਼ੀ ਕਾਂਗਰਸੀ ਪੰਜਾਬ ‘ਚ ਨਵੀਂ ਪਾਰਟੀ ਬਣਾਉਣ ਦੇ ਚੱਕਰ ਵਿੱਚ; ਹਿੰਦੂ ਸਿੱਖ ਏਕਤਾ ਲਈ ਸੰਗਠਨ; ਜਿੰਦਾ ਤੇ 3 ਹੋਰਨਾਂ ਦਾ 14 ਤੱਕ ਪੁਲਸ ਰਿਮਾਂਡ। ਪੰਨਾ 11: 125 ਖ਼ਤਰਨਾਕ ਅਤਿਵਾਦੀਆਂ ਦੀ ਪੰਜਾਬ ’ਚ ਘੁਸਪੈਂਠ ਕਿਸੇ ਸਮੇਂ ਵੀ ਸੰਭਵ; ਪੰਜਾਬੋਂ ਗਏ ਪਰਿਵਾਰਾਂ ਲਈ ਦਿੱਲੀ ’ਚ ਵਸੇਬੇ ਦਾ ਪ੍ਰਬੰਧ; ਮੈਥਲੀ ਸ਼ਰਨ ਗੁਪਤ ਨੂੰ ਸ਼ਰਧਾਂਜਲੀ, ਕੈਨੇਡਾ ਦਹਿਸ਼ਤਪਸੰਦਾਂ ਨੂੰ ਪਨਾਹ ਨਹੀਂ ਦੇਵੇਗਾ; ਜਥੇਦਾਰ ਅਜੀਤ ਸਿੰਘ ਨੂੰ ਛੱਡ ਦਿੱਤਾ। ਪੰਨਾ 12: ਵਿਅੰਗ: ਪੇਂਡੂ ਮੁਲਾਜ਼ਮ -ਜੇ. ਐਲ. ਨੰਦਾ; ਯਾਦਾਂ ਦੀ ਖ਼ੁਸ਼ਬੋ -ਡਾ: ਸਾਧੂ ਸਿੰਘ
Read this book
Open it in the library reader. Pages are fetched as you turn them, so it starts quickly even on a slow connection.