Punjabibooks
Cover of ਕੈਨੇਡਾ ਦਰਪਣ 29 ਅਗਸਤ 1986 -Canada Darpan August 29 1986

ਕੈਨੇਡਾ ਦਰਪਣ 29 ਅਗਸਤ 1986 -Canada Darpan August 29 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 29 ਅਗਸਤ 1986 -Canada Darpan August 29 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-august-29-1986
PDF file
Canada Darpan-August-29-1986.pdf
File size
12.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 29 ਅਗਸਤ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪਾਕਿਸਤਾਨ ਵਿੱਚ ਖਾਨਾਜੰਗੀ ਸ਼ੁਰੂ; ਸੰਤਾਂ ਦੀ ਯਾਦ ’ਚ ਸੋਵੀਨਾਰ ਜਾਰੀ; ਬਾਗ਼ੀ ਅਕਾਲੀ ਦਲ ਦੇ ਸੈਂਕੜੇ ਵਰਕਰ ਗ੍ਰਿਫਤਾਰ; ਆਂਧਰਾ ਵਿੱਚ ਕਿਸ਼ਤੀ ਉਲਟਣ ਨਾਲ 30 ਮਰੇ। ਪੰਨਾ 2: ਵਿਰੋਧੀ ਪਾਰਟੀ ਦੇ ਚਾਰ ਲੀਡਰਾਂ ਉੱਤੇ ਕਤਲ ਦੇ ਦੋਸ਼- ਜ਼ਿਆ ਭੁੱਟੋ ਵਾਲੀ ਕਹਾਣੀ ਫਿਰ ਦੁਹਰਾਉਣ ਲੱਗਾ; ਪੱਛਮੀ ਸਰਹੱਦੀ ਪੱਟੀ ਬਨਾਉਣ ਦਾ ਬਿੱਲ ਪਾਸ; ਇੰਦਰਾ ਨੂੰ ਮਾਰਨ ਦੀ ਸਾਜ਼ਿਸ਼ ਅਗਸਤ ’ਚ ਬਣੀ। ਪੰਨਾ 3: ਵੈਂਡਰਜ਼ਾਮ ਨਾਨਕਸਰ ਦੇ ਉਦਘਾਟਨ ਦੀ ਰਸਮ ਵਿੱਚ; ਦਹਿਸ਼ਤਪਸੰਦੀ ਨਾਲ ਲੜਾਈ ਜਾਰੀ ਰਹੇਗੀ-ਪ੍ਰਧਾਨ ਮੰਤਰੀ ਦਾ ਆਜ਼ਾਦੀ ਦਿਨ ਉੱਤੇ ਸੰਦੇਸ਼; 155 ਤਾਮਿਲ ਰਫਿਊਜ਼ੀ ਧੋਖੇ ਦਾ ਸ਼ਿਕਾਰ ਹੋਏ; ਪਰਵਾਰ ਦੇ ਤੇਰਾਂ ਜੀਅ ਕਤਲ। ਪੰਨਾ 4: ਸੰਪਾਦਕੀ: ਪਾਕਿਸਤਾਨ ਵਿੱਚ ਹਾਲਾਤ ਗੰਭੀਰ; ਭਾਰਤ ਦੀ ਰਾਜਧਾਨੀ ਬੰਬਈ!; ਲੇਖ: ਬਰਤਾਨੀਆ ਵਿੱਚ ਨਸਲੀ ਹਮਲੇ -ਅਵਤਾਰ ਸਾਦਿਕ। ਪੰਨਾ 5: ਪੰਨਾ 4 ਦੀ ਬਾਕੀ; ਭਾਰਤ ਵਿੱਚ ਪਹਿਲਾ ਟੈਸਟ ਟਿਊਬ ਬੱਚੇ ਦਾ ਜਨਮ; ਅਤਿਵਾਦੀਆਂ ਵਿਰੁੱਧ ਮੁਹਿੰਮ ਵਿੱਚ ਬਰਨਾਲਾ ਸਰਕਾਰ ਦਾ ਪੂਰਾ ਸਹਿਯੋਗ ਰਿਹਾ-ਰਿਬੇਰੋ। ਪੰਨਾ 6: ਬਰਨਾਲਾ ਨੇ ਵਿਰੋਧੀ ਧਿਰ ਦੀ ਮਦਦ ਮੰਗੀ; ਪੰਜਾਬ ਸਮਝੌਤਾ ਲਾਗੂ ਨਾ ਹੋਣ ਕਾਰਨ ਹਰਿਆਣਾ ਦੇ ਸਿੰਘਾਂ ਨੂੰ ਭਾਰੀ ਨਿਰਾਸ਼ਾ; ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ-ਮਾਸਟਰ ਦਲ ਦੀ ਮੰਗ; ਸੁਰੱਖਿਆ ਪੱਟੀ ਤੋਂ ਸਿੱਖਾਂ ਨੂੰ ਭਾਰੀ ਖਤਰਾ-ਭੱਟੀ; ਚੰਡੀਗੜ੍ਹ ’ਚ ਵਿਖਾਵਾ 22 ਨੂੰ; ਪੰਜਾਬ, ਰਾਜਸਥਾਨ ’ਚ ਇਕ ਸ਼ੱਕੀ ਸਣੇ 20 ਸ਼ਰਾਰਤੀ ਬੀ. ਐਸ. ਐਫ. ਨੇ ਮਾਰੇ; ਸਰਹੱਦੀ ਇਲਾਕਿਆਂ ’ਚ ਫਿਰਨ ’ਤੇ ਪਾਬੰਦੀ। ਪੰਨਾ 7: ਫੈਡਰੇਸ਼ਨ ਵੱਲੋਂ 27 ਨੂੰ ਵਿੱਦਿਅਕ ਅਦਾਰਿਆਂ ’ਚ ਹੜਤਾਲ਼ ਦਾ ਸੱਦਾ; ਦੱਖਣੀ ਅਫ਼ਰੀਕਾ ਤੇ ਛੇਤੀ ਦਬਾਅ ਪਾਇਆ ਜਾਏ-ਚੈੱਕ ਪ੍ਰਧਾਨ ਮੰਤਰੀ; ਇੰਟਰਨੈਸ਼ਨਲ ਡੈਮੋਕਰੈਟਿਕ ਪਾਰਟੀ 22 ਤੋਂ ਮੋਰਚਾ ਸ਼ੁਰੂ ਕਰੇਗੀ; ਪੰਜਾਬ ਵਿੱਚ ਭਾਰੀ ਬਿਜਲੀ ਸੰਕਟ। ਪੰਨਾ 8: ਪੰਜਾਬ ਮਸਲਾ ਫ਼ੌਜੀ ਜਬਰ ਨਾਲ ਹੱਲ ਨਹੀਂ ਹੋਏਗਾ-ਸ: ਖੇੜਾ; ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਸੁਰੱਖਿਆ ਪੱਟੀ ਬਨਾਉਣ ਦਾ ਵਿਰੋਧ; ਡਾ. ਸ਼ਾਨ ਜਰਮਨ ਕਾਨਫਰੰਸ ’ਚ ਸ਼ਾਮਲ ਹੋਣਗੇ; ਪੰਜਾਬ ਅਤੇ ਧਾਰਾ 249/ਗਿਆਨੀ ਹਰੀ ਸਿੰਘ; ਬਟਾਲਾ ਵਿੱਚ ਤਿੰਨ ਬੰਬ ਫਟੇ; ਚਾਰ ਸਰਕਾਰੀ ਹਸਪਤਾਲ ਅਪਗਰੇਡ ਕਰ ਦਿੱਤੇ । ਪੰਨਾ 9: ਸੁਤੰਤਰਤਾ ਦਿਵਸ ਦਾ ਰਾਜ ਪੱਧਰ ਦਾ ਸਮਾਗਮ ਸੰਗਰੂਰ ’ਚ; ਅੰਮ੍ਰਿਤਸਰ ਜ਼ਿਲ੍ਹੇ ’ਚ 14 ਘੁਸਪੈਠੀਏ ਹਲਾਕ; ਦਿੱਲੀ ਦੇ ਸਿੱਖਾਂ ਨੂੰ ਡੀਫੈਂਸ ਕਮੇਟੀਆਂ ਬਨਾਉਣ ਦੀ ਸਲਾਹ; ਸੱਭਿਆਚਾਰ ਦਾ ਪਾੜਾ ਇਕ ਮੌਤ ਜਾਲ -ਪ੍ਰੋਵਿੰਨਸ ਸਟਾਫ਼ ਰਿਪੋਰਟਰ ਰੂਥ। ਪੰਨਾ 10: ਲੇਖ: ਸਿਰੀ ਲੰਕਾ ਦੇ ਸ਼ਰਨਾਰਥੀ -ਵੱਲੋਂ ਚਰਨਪਾਲ ਗਿੱਲ। ਪੰਨਾ 11: ਪੰਚਾਇਤ ਸੰਮਤੀਆਂ ਲਈ ਨਾਮਜ਼ਦਗੀਆਂ ਛੇਤੀ; ਮਨਬੀਰ ਸਿੰਘ ਦਾ ਹੋਰ ਰਿਮਾਂਡ; ਪੰਜਾਬ ਸਮਝੌਤਾ - ਸਾਲ ਬਾਅਦ -ਏ. ਜੀ. ਨੂਰਾਨੀ; ਗੁਰਜੀਤ ਸਿੰਘ ਖਾਲਿਸਤਾਨ ਕਮਾਂਡੋ ਦਾ ਮੁਖੀ। ਪੰਨਾ 12: ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this