ਕੈਨੇਡਾ ਦਰਪਣ 8 ਅਗਸਤ 1986 -Canada Darpan August 8 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 8 ਅਗਸਤ 1986 -Canada Darpan August 8 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-august-8-1986
- PDF file
- Canada Darpan-August 8-1986.pdf
- File size
- 12.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 8 ਅਗਸਤ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅੱਗ ਲਾਉਣ ਵਾਲਾ ਸ਼ਰਾਰਤੀ ਵਿਅਕਤੀ ਗ੍ਰਿਫ਼ਤਾਰ-ਰੌਸ ਗੁਰੂ ਘਰ ਦੀ ਇਮਾਰਤ ਦਾ 2 ਲੱਖ ਡਾਲਰ ਦਾ ਨੁਕਸਾਨ; ‘ਜਨਸੰਗੀਆਂ’ ਵੱਲੋਂ ਦਿੱਲੀ ਵਿੱਚ ਹੜਤਾਲ਼, ਪੰਜਾਬ ਵਿੱਚ ਹੋਏ 13 ਕਤਲਾਂ ਵਿਰੁੱਧ ਰੋਸ। ਪੰਨਾ 2: ਸਥਾਈ ਅਮਨ ਲਈ ਸਮਝੌਤਾ ਲਾਗੂ ਹੋਣਾ ਜ਼ਰੂਰੀ - ਬਰਨਾਲਾ; ਬਰਨਾਲਾ ਸਰਕਾਰ ਆਪੇ ਟੁੱਟ ਜਾਏਗੀ -ਬਾਦਲ, ਟੌਹੜਾ; ਨਿਕਾਰਗੁਆ ਹੱਥੋਂ ਅਮਰੀਕਾ ਨੂੰ ਵਿਸ਼ਵ-ਅਦਾਲਤ ਵਿੱਚ ਮੂੰਹ ਦੀ ਖਾਣੀ ਪਈ; ਫ਼ਿਰਕੂ ਹਿੰਸਾ ਨੂੰ ਸਖ਼ਤੀ ਨਾਲ ਕੁਚਲਣ ਦਾ ਸੱਦਾ; ਗੁਜਰਾਤ ਦੇ ਗੜਬੜ ਵਾਲੇ ਸ਼ਹਿਰਾਂ ਵਿੱਚ ਸ਼ਾਂਤੀ; ਬਾਗ਼ੀਆਂ ਨੇ ਪੰਜ ਵਿਅਕਤੀ ਮੌਤ ਦੇ ਘਾਟ ਉਤਾਰੇ। ਪੰਨਾ 3: ਬੱਸ ਵਿੱਚੋਂ ਕੱਢ ਕੇ 13 ਹਿੰਦੂ ਕਤਲ; ਹੱਕਾਂ ਦੀ ਪ੍ਰਾਪਤੀ ਲਈ ਫੈਡਰੇਸ਼ਨ ਦਾ ਸੰਘਰਸ਼ ਸਦਾ ਜਾਰੀ ਰਹੇਗਾ-ਕਾਹਲੋਂ; ਗੁਰਦਾਸਪੁਰ ਜੇਲ੍ਹ ਵਿੱਚ ਕੈਦੀਆਂ ਦੀ ਭੁੱਖ ਹੜਤਾਲ਼ -ਬਾਦਲ ਵੀ ਮਿਲੇ; ਬੀ ਸੀ ਦਾ ਨਵਾਂ ਪ੍ਰੀਮੀਅਰ ਬਿੱਲ ਵੈਂਡਰਜ਼ਾਮ; ਫੈਡਰੇਸ਼ਨ ਵੱਲੋਂ ਮੰਡ ਵਿੱਚ ਕਾਰਵਾਈ ਦੀ ਨਿਖੇਧੀ। ਪੰਨਾ 4: ਸੰਪਾਦਕੀ: ਬੇਗੁਨਾਹ ਲੋਕਾਂ ਦੇ ਕਤਲ; ਲੇਖ: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ’ਚ ਤਨਾਅ ਕਿਉਂ? -ਕੁਲਦੀਪ ਨਈਅਰ। ਪੰਨਾ 5: ਪੰਨਾ 4 ਦੀ ਬਾਕੀ। ਪੰਨਾ 6: ਸਰਹੱਦੀ ਝਗੜੇ ਅਤੇ ਹੋਰ ਮਾਮਲਿਆਂ ਬਾਰੇ ਭਾਰਤ-ਚੀਨ ਵਾਰਤਾ; ਭਾਰਤ ਵੀ ਪ੍ਰਮਾਣੂ ਬੰਬ ਤਿਆਰ ਕਰੇ-ਅਡਵਾਨੀ; ਮੁਸਾਫ਼ਰ ਤੇ ਮਾਲ ਗੱਡੀ ’ਚ ਟੱਕਰ-ਦਸ ਯਾਤਰੀ ਹਲਾਕ। ਪੰਨਾ 7: ਵਿਰੋਧੀ ਧਿਰ ਵੱਲੋਂ ਮਿਜ਼ੋਰਮ ਸਮਝੌਤੇ ਦਾ ਵਿਰੋਧ; ਵਿਕਾਸਸ਼ੀਲ ਦੇਸ਼ਾਂ ਵਿੱਚ ਸੋਵੀਅਤ ਸੰਘ ਹੋਰ 1200 ਕਾਰਖਾਨੇ ਲਗਾਏਗਾ; ਜਲੰਧਰ ਬਾਈਪਾਸ ਨੇੜੇ ਹਾਦਸੇ ’ਚ ਤਿੰਨ ਬੰਦੇ ਹਲਾਕ; ਤ੍ਰਿਪਾਠੀ, ਸੋਲੰਕੀ ਤੇ ਮਿਸ਼ਰਾ ਨੂੰ ਇੰਕਾ ’ਚੋਂ ਕੱਢਣ ਦੀ ਮੰਗ। ਪੰਨਾ 8: ਸਾਰਾ ਪੰਨਾ ਇਸ਼ਤਿਹਾਰ। ਪੰਨਾ 9: ਲੇਖ: ਪੰਜਾਬ ਸਮਝੌਤਾ ਇਕ ਸਾਲ ਲੰਘ ਜਾਣ ਪਿੱਛੋਂ -‘ਸੂਫੀ’ ਅਮਰਜੀਤ। ਪੰਨਾ 10: ਲੇਖ: ਦੋਸਤਾਨਾ ਖੇਡਾਂ ਖੁਰਦ ਬੁਰਦ ਹੋ ਗਈਆਂ - ਕਾਮਨਵੈਲਥ ਦੀਆਂ ਜੜ੍ਹਾਂ ਉੱਖੜਨ ਦਾ ਖਤਰਾ -ਚਰਨਪਾਲ ਗਿੱਲ। ਪੰਨਾ 11: ਫੋਕ ਮਿਊਜ਼ਿਕ ਫੈਸਟੀਵਲ ਵਿੱਚ ਵੈਨਕੂਵਰ ਸੱਥ ਵੱਲੋਂ ਨਾਟਕ -ਵੈਨਕੂਵਰ ਸੱਥ; ਪੰਜਾਬੀ ਲੇਖਕ ਮੰਚ ਵੈਨਕੂਵਰ-ਅਗਲੀ ਮੀਟਿੰਗ ਨਵੇਂ ਥਾਂ । ਪੰਨਾ 12: ਸਾਹਿਤ ਦਰਪਣ: ਕਰਨਲ ਨਰਿੰਦਰਪਾਲ ਸਿੰਘ ਦੇ ਨਵੇਂ ਨਾਵਲ “ਕਾਲ ਅਕਾਲ” ਵਿਚੋਂ। ਪੰਨਾ 13: ਪੰਨਾ 12 ਦੀ ਬਾਕੀ। ਪੰਨਾ 14: ਪੰਨਾ 13 ਦੀ ਬਾਕੀ। ਪੰਨਾ 15: ਪੰਨਾ 14 ਦੀ ਬਾਕੀ; ਪੰਜਾਬੀ ਸਾਹਿਤ ਤੇ ਸਭਿਆਚਾਰ ਸਭਾ ਵਿਨੀਪੈੱਗ ਵਲੋਂ ਸਾਥੀ ਰਤਨ ਸਿੰਘ ਪਟਵਾਰੀ ਸੰਬੰਧੀ ਸ਼ੋਕ ਮਤਾ; ਤਿੰਨ ਜਣਿਆਂ ਨੇ ਖੁਦਕਸ਼ੀ ਕੀਤੀ। ਪੰਨਾ 16: ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ -ਪ੍ਰੋ: ਹਰਜੀਤ ਕੌਰ। ਪੰਨਾ 17: ਪੰਨਾ 16 ਦੀ ਬਾਕੀ; ਬੀ. ਸੀ. ਆਫਰ ਵੱਲੋਂ ਨਿਖੇਧੀ; ਪਿਕਸ ਵੱਲੋਂ ਨਿਖੇਧੀ। ਪੰਨਾ 18: Sikh Fundamentalism and its Support Structure. ਪੰਨਾ 19: And Now The Truth -Salim Jiwa. ਪੰਨਾ 20: ਪੰਨਾ
Read this book
Open it in the library reader. Pages are fetched as you turn them, so it starts quickly even on a slow connection.