Punjabibooks
Cover of ਕੈਨੇਡਾ ਦਰਪਣ 27 ਦਸੰਬਰ 1985 - Canada Darpan Dec. 27 1985

ਕੈਨੇਡਾ ਦਰਪਣ 27 ਦਸੰਬਰ 1985 - Canada Darpan Dec. 27 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 27 ਦਸੰਬਰ 1985 - Canada Darpan Dec. 27 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-dec-27-1985
PDF file
Canada Darpan Dec. 27-1985.pdf
File size
12.9 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 27 ਦਸੰਬਰ 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਇਕੁਆਡੋਰ ਨੇ “ਖਾਲਿਸਤਾਨੀ ਸ਼ੋਰ ਸ਼ਰਾਬੇ” ਦੀ ਫੱਟੀ ਪੋਚ ਦਿੱਤੀ; ਬਰਨਾਲਾ ਸਰਬ-ਸੰਮਤੀ ਨਾਲ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ; ਭਾਰਤ ਅਤੇ ਕੈਨੇਡਾ ਅਤਿਵਾਦੀਆਂ ਤੇ ਕੜੀ ਨਿਗਾਹ ਰੱਖਣਗੇ। ਪੰਨਾ 2: ਬੀ. ਸੀ. ਦੀਆਂ ਪ੍ਰੋਵੈਂਸ਼ਲ ਚੋਣਾਂ ਛੇਤੀ; ਅਖੌਤੀ ਖਾਲਿਸਤਾਨੀ ਰਿਫੀਊਜੀਆਂ ਨੂੰ ਰੱਖਣ ਦੀ ਮੰਗ; ਇੰਟਰਨੈਸ਼ਨਲ ਵੁੱਡਵਰਕਜ਼ ਆਫ ਅਮਰੀਕਾ (IWA) ਮੁੜ ਕੇ ਬੀ. ਸੀ. ਫੈਡਰੇਸ਼ਨ ਵਿੱਚ ਸ਼ਾਮਲ; ਅਮਰੀਕਾ ਦੇ 256 ਫ਼ੌਜੀ ਤੇ ਜਹਾਜ਼ ਦਾ ਅਮਲਾ ਦੁਰਘਟਨਾ ਦਾ ਸ਼ਿਕਾਰ; ਕੈਲੇਫੋਰਨੀਆ ਵਿੱਚ ਕਲਚਰਲ ਜਥੇਬੰਦੀ ਬਣਾਉਣ ਬਾਰੇ ਮੀਟਿੰਗ; ਸ਼ਾਇਦ ਹਿੰਦ ’ਚ ਨਾ ਰਹਾਂ -ਰਜਨੀਸ਼। ਪੰਨਾ 3: ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚਾਲੇ ਮਿਲਵਰਤਣ ਵਧਾਉਣ ਦਾ ਫੈਸਲਾ; ਪੰਜਾਬ ਵਿੱਚ ਅਤਿਵਾਦੀ ਸਰਗਰਮੀਆਂ ਵਿੱਚ ਭਾਰੀ ਕਮੀ -ਬਰਨਾਲਾ; ਥੀਨ ਡੈਮ ਦੀ ਉਸਾਰੀ ਵਿਦੇਸ਼ੀ ਫ਼ਰਮ ਨੂੰ ਸੌਂਪੀ ਜਾਵੇਗੀ?/ਸ਼ਿਆਮ ਖੋਸਲਾ; ਦੰਗਾਪੀੜਤ ਵਿਧਵਾਵਾਂ ਨੂੰ ਮਾਸਿਕ ਪੈਨਸ਼ਨ ਦੇਣ ਦਾ ਫੈਸਲਾ; ਅਬੋਹਰ ਫਾਜ਼ਿਲਕਾ ਪੰਜਾਬ ਦਾ ਅਟੁੱਟ ਅੰਗ -ਹਿੰਦੂ ਸੰਗਠਨ। ਪੰਨਾ 4: ਸੰਪਾਦਕੀ: 85 ਵਿੱਚ ਚੰਗਿਆਈਆਂ, ਬੁਰਿਆਈ ਤੇ ਭਾਰੂ ਰਹੀਆਂ; ਵਿਸ਼ਵ ਸ਼ਾਂਤੀ ਅਤੇ ਯੂ. ਐਨ. ਓ./ਦਰਬਾਰਾ ਸਿੰਘ ਕਾਹਲੋਂ। ਪੰਨਾ 5: ਅਹਿਮਦਗੜ੍ਹ ਦੇ ਨੇੜੇ ਸ੍ਰੀ ਆਂਸਲ ਮਿੱਲ ਦੇ ਜ਼ਹਿਰੀਲੇ ਪਾਣੀ ਦਾ ਮਾਮਲਾ ਲੋਕ ਸਭਾ ’ਚ; ਦਰਬਾਰ ਸਾਹਿਬ ਵਿੱਚ ਮਰਿਆਦਾ ਕਾਇਮ ਰੱਖੀ ਜਾਵੇਗੀ -ਉਬੋਕੇ; ਅਮਰੀਕਾ ਦੀ ‘ਸਟਾਰਵਾਰ’ ਦੀ ਚੜ੍ਹਤ ਉੱਤੇ ਸੋਵੀਅਤ ਵਾਰ; ਖੱਬੇ-ਪੱਖੀ ਨੌਜਵਾਨਾਂ ਬਾਰੇ ਖੁਫੀਆ ਰਿਪੋਰਟਾਂ; ਰਾਜੀਵ-ਜ਼ਿਆ ਮੁਲਾਕਾਤ ਲਾਹੇਬੰਦੀ ਰਹੀ। ਪੰਨਾ 6: ਸਰਕਾਰ ਅਤਿਵਾਦੀਆਂ ਨਾਲ ਤਕੜੇ ਹੱਥੀਂ ਨਿਪਟੇਗੀ; ਸਾਥੀਆਂ ਨੂੰ ਮੁੜ ਪਾਰਟੀ ਵਿੱਚ ਲਿਆਉਣ ਲਈ ਤਲਵੰਡੀ ’ਤੇ ਦਬਾਅ; 17 ਸੈਨਿਕਾਂ ਦੀਆਂ ਸਜ਼ਾਵਾਂ ਬਾਰੇ ਅਧਿਕਾਰੀਆਂ ਵੱਲੋਂ ਪੁਸ਼ਟੀ; ਬਠਿੰਡਾ ਦੀ ਰਸਾਇਣ ਫ਼ੈਕਟਰੀ ਵਿੱਚੋਂ ਗੈਸ ਰਿਸਣ ਵਿਰੁੱਧ ਚਿਤਾਵਨੀ; ਦੋ ਕਥਿਤ ਅਤਿਵਾਦੀ ਪੁਲੀਸ ਕੋਲ ਪੇਸ਼; ਤਿੰਨ ਲੱਖ ਦਾ ਵਿਦੇਸ਼ੀ ਸਿੱਕਾ ਬਰਾਮਦ; ਕੰਪਿਊਟਰ ਰਾਹੀਂ ਪੜ੍ਹਾਈ; ਚੰਡੀਗੜ੍ਹ ’ਚ “ਏਜੰਟਾਂ” ਵੱਲੋਂ ਲਾਇਸੈਂਸ ਬਣਾ ਕੇ ਦੇਣ ਦਾ ਧੰਦਾ; ਰਾਜ ਸਭਾ ਲਈ ਚੋਣ। ਪੰਨਾ 7: ਪੰਜਾਬ ਨੂੰ ਕੇਂਦਰੀ ਬਿਜਲੀ ਪ੍ਰਾਜੈਕਟਾਂ ਤੋਂ ਪੂਰਾ ਹਿੱਸਾ ਨਹੀਂ -ਆਰਿਫ; ਸਾਬਕਾ ਐਸ. ਐਚ. ਓ. ਵੱਲੋਂ ਆਤਮ ਸਮਰਪਣ; ਅਖਬਾਰਾਂ ਨੇ ਚੰਗਾ ਰੋਲ ਨਿਭਾਇਆ; ਬਾਗ਼ੀ ਕਬਾਇਲੀਆਂ ਵਿਰੁੱਧ ਫ਼ੌਜੀ ਕਾਰਵਾਈ; ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦੀ ਨਵੀਂ ਸੂਚੀ ਦਾ ਐਲਾਨ; ਪੰਜਾਬੀ ਨਾਟਕ ਨੂੰ ਕੌਮੀ ਪੱਧਰ ’ਤੇ ਇਨਾਮ; ਤਿੰਨ ਪੰਜਾਬੀਆਂ ਨੂੰ ਸਨਮਾਨ। ਪੰਨਾ 8: ਚਰਨਪਾਲ ਗਿੱਲ ਬੀ. ਸੀ. ਹਿਊਮਨ ਰਾਈਟਸ ਦਾ ਬੁਲਾਰਾ ਨਿਯੁਕਤ ਕੀਤਾ ਗਿਆ; ਸੋਵੀਅਤ ਯੂਨੀਅਨ ਦੇ ਮੁਸਲਮਾਨਾਂ ਦਾ ਗੌਰਵਮਈ ਜੀਵਨ -ਗੁਲਾਮ ਸਰਵਰ ਮਨਸੂਰ; ਉੱਚ ਅਧਿਕਾਰੀਆਂ ਦੀ ਰੱਦੋ-ਬਦਲ ਦੀ ਸੰਭਾਵਨਾ -ਜਗਤਾਰ ਸਿੰਘ ਸਿੱਧੂ; ਪਿੰਡ ਦਦੇਹਰ ਵਿੱਚ ਗਦਰ ਪਾਰਟੀ ਮੈਮੋਰੀਅਲ ਬਣੇਗਾ; 80 ਕਰੋੜ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this