Punjabibooks
Cover of ਕੈਨੇਡਾ ਦਰਪਣ - 1 - 15 ਦਸੰਬਰ -1984-Canada Darpan December 1-15 1984

ਕੈਨੇਡਾ ਦਰਪਣ - 1 - 15 ਦਸੰਬਰ -1984-Canada Darpan December 1-15 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 1 - 15 ਦਸੰਬਰ -1984-Canada Darpan December 1-15 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-december-1-15-1984
PDF file
Canada Darpan December 1-15-1984.pdf
File size
12 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ-
Uploaded by
[email protected]

About this book

ਕੈਨੇਡਾ ਦਰਪਣ- 1-15 ਦਸੰਬਰ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਇੰਗਲੈਂਡ ਦਾ ਡਿਪਟੀ ਹਾਈ ਕਮਿਸ਼ਨਰ ਬੰਬਈ ਵਿੱਚ ਕਤਲ-ਸੀ.ਆਈ. ਏ. ਦਾ ਏਜੰਟ ਹੋਣ ਦਾ ਦੋਸ਼; ਬੰਬਈ ਨੇੜੇ ਰੇਲ ਹਾਦਸੇ ਵਿਚ 25 ਮੌਤਾਂ 110 ਜ਼ਖਮੀ; ਗੁਰੂ ਘਰ ਡੈਲਟਾ-ਸਰੀ ਵਿੱਚ ਅਜ਼ਮਾਏ ਹੋਏ ਸੇਵਾਦਾਰਾਂ ਨੂੰ ਚੁਣਿਆ। ਪੰਨਾ 2: ਵੈਨਕੂਵਰ ਸੱਥ ਦਾ ਦੂਜਾ ਸਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ; ਇਪਾਨਾ ਵਲੋਂ ਪ੍ਰੈੱਸ ਦੇ ਨਾਉਂ ਇਕ ਬਿਆਨ; ਭਾਰਤ ਵਿਚ ਹੋਈਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਮਤਾ। ਪੰਨਾ 3: ਠੇਕੇਦਾਰ ਵੱਲੋਂ ਮਜੀਠਾ ’ਤੇ ਦਲ ਵਿਚ ਫੁੱਟ ਪਾਉਣ ਦਾ ਦੋਸ਼; 7 ਹੋਰ ਵਿਸ਼ੇਸ਼ ਅਦਾਲਤਾਂ ਕਾਇਮ; ਸ਼੍ਰੋਮਣੀ ਕਮੇਟੀ ਦੀ ਚੋਣ ਬਾਰੇ ਖਿਚੋਤਾਣ ਤੋਂ ਆਮ ਸਿੱਖ ਨਿਰਾਸ਼; ਸਿੰਘ ਸਾਹਿਬਾਨ ਨੂੰ ਅਪੀਲ; ਉਮਰਾਨੰਗਲ ਦੀ ਪੁਲੀਸ ਅਧਿਕਾਰੀ ਨਾਲ ਮਿਲਣੀ; ਅਕਾਲੀ ਟੀਮਾਂ ਦੂਜੇ ਰਾਜਾਂ ਦਾ ਦੌਰਾ ਕਰਨਗੀਆਂ; ਸ਼੍ਰੋਮਣੀ ਕਮੇਟੀ ਵੱਲੋਂ 21 ਮੈਂਬਰੀ ਕੇਂਦਰੀ ਰਿਲੀਫ ਕਮੇਟੀ ਕਾਇਮ; ਵਿਰੋਧੀ ਦਲਾਂ ’ਚ ਸੀਟਾਂ ਦੇ ਲੈਣ ਦੇਣ ਦਾ ਰੇੜਕਾ ਨਾ ਮੁੱਕਿਆ। ਪੰਨਾ 4: ਸੰਪਾਦਕੀ: ਏਕਤਾ ਵੱਲ ਵਧਦੇ ਕਦਮ ….; ਸੰਤ ਲੌਂਗੋਵਾਲ ਦੀ ਵਕੀਲ ਰਾਣੀ ਜੇਠਮਿਲਾਨੀ ਨਾਲ ਟੈਲੀਫ਼ੋਨ ਮੁਲਾਕਾਤ; ਨਜ਼ਮ: ਸੁਨੇਹਾ -ਮੋਹਨ ਸ਼ਰਮਾ; ਬਿਮਲ ਕੌਰ ਖਾਲਸਾ ਨੂੰ ਇੰਦਰਾ ਗਾਂਧੀ ਦੀ ਹੱਤਿਆ ਬਾਰੇ ਸਾਰੀ ਸਾਜ਼ਸ਼ ਦਾ ਪਤਾ ਸੀ। ਪੰਨਾ 5: ਸਿੱਖ ਜਥੇਬੰਦੀ ਵੱਲੋਂ ਐਬਟਸਫੋਰਡ ਵਿੱਚ ਭਾਰੀ ਕਾਨਫਰੰਸ- ਜਸਵੰਤ ਸਿੰਘ ਭੁੱਲਰ ਦਾ ਕੈਨੇਡਾ ਦਾਖਲਾ ਰੋਕਿਆ ਗਿਆ; ਚਰਨ ਸਿੰਘ ਵੱਲੋਂ ਪੰਜਾਬ ਬਾਰੇ ਵਾਰਤਾ ਲਈ ਮੁੜ ਸਲਾਹ; ਹਰਿੰਦਰ ਸਿੰਘ ਨੂੰ ਵਾਪਸ ਨਹੀਂ ਲਿਆਂਦਾ ਜਾ ਰਿਹਾ। ਪੰਨਾ 6: ਸਤਵੰਤ ਸਿੰਘ ਤੋਂ ਪੁੱਛ-ਗਿੱਛ ਸ਼ੁਰੂ; ਸਾਜ਼ਿਸ਼ ਬਹੁਤ ਪਹਿਲਾਂ ਘੜੀ …. ਪੰਨਾ 7: ਰਾਮਾ ਰਾਓ ਦੀ ਸਿਫਾਰਸ਼ ’ਤੇ ਆਂਧਰਾ ਵਿਧਾਨ ਸਭਾ ਭੰਗ; ਸੀ. ਪੀ. ਆਈ. ਦੇਸ਼ ਭਰ ’ਚ ਸੌ ਸੀਟਾਂ ’ਤੇ ਚੋਣ ਨਹੀਂ ਲੜੇਗੀ; ਡਿਸਾਈ ਦੀ ਨੂੰਹ ਵਲੋਂ ਆਤਮ ਹੱਤਿਆ; ਸਾਰੇ ਸੂਬੇ ਕੇਂਦਰ-ਰਾਜ ਸਬੰਧਾਂ ਦੀ ਨਜ਼ਰਸਾਨੀ ਦੇ ਹੱਕ ’ਚ; ਪ੍ਰੇਮਪਾਲ ਸਿੰਘ ਹਵਾਈ ਫੌਜ ਦੇ ਉਪ ਮੁਖੀ। ਪੰਨਾ 8: ਇਸ਼ਤਿਹਾਰ। ਪੰਨਾ 9: ਸਮੁੱਚੇ ਸ੍ਰੀ ਲੰਕਾ ’ਚ ਕਰਫਿਊ; ਇੰਦਰਾ ਦੇ ਕਤਲ ਪਿੱਛੇ ‘ਵਿਦੇਸ਼ੀ ਸਾਜ਼ਸ਼’; ਜ਼ਿਆ ਨੂੰ ਉਲ਼ਟਾਉਣ ਲਈ ਲਿਬੀਆ ਦੀ ਮਦਦ ਨਾਲ ਸਾਜ਼ਸ਼; ਬੱਸਾਂ ਛੇਤੀ ਬੰਦ ਹੋਣ ਕਾਰਨ ਮੁਲਾਜ਼ਮ ਪ੍ਰੇਸ਼ਾਨ; ਪੰਜਾਬ ਸਰਕਾਰ ਵੱਲੋਂ ਦੰਗਾ ਪੀੜਤ ਲੋਕਾਂ ਲਈ ਰਾਹਤ; ਠੇਕੇਦਾਰ ਵੱਲੋਂ ਪੰਥਕ ਏਕਤਾ ਕੰਮ; ਪਾਕਿ, ਹਿੰਦ ਨਾਲ ਚੰਗੇ ਸੰਬੰਧਾਂ ਦਾ ਇੱਛਕ; ਸੋਭਾ ਸਿੰਘ ਦੇ ਨਾਂ ’ਤੇ ਆਰਟ ਗੈਲਰੀ ਛੇਤੀ ਉਸਾਰਨ ਦੀ ਮੰਗ; ਦਲਬੀਰ ਸਿੰਘ ਉਮੀਦਵਾਰ। ਪੰਨਾ 10: ਸਾਹਿਤ ਦਰਪਣ: ਇੱਕ ਉਜਾੜਾ ਹੋਰ -ਹਰਭਜਨ ਹਾਂਸ; ਨਜ਼ਮ ਤੇ ਗੀਤ-ਇਕ ਮਨੁਖ ਤੇ ਗੀਤ -ਮਹਿੰਦਰ ਸੂਮਲ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਹੀਨਾਵਾਰ ਮੀਟਿੰਗ। ਪੰਨਾ 11: ਕੁਲਵੰਤ ਸਿੰਘ ਢੱਲਾ ਦੀਆਂ ਦੋ ਨਜ਼ਮਾਂ -ਰੋਂਦੀ ਕਲਮ ਤੇ ਚਾਨਣ ਦੇ ਦਰਿਆ; ਰਾਜਿੰਦਰ ਸਿੰਘ ਬੇਦੀ ਅਤੇ ਫੈਜ਼ ਅ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this