ਕੈਨੇਡਾ ਦਰਪਣ 1 ਦਸੰਬਰ 1988 -Canada Darpan December 1-1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 1 ਦਸੰਬਰ 1988 -Canada Darpan December 1-1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-1-1988
- PDF file
- Canada Darpan December 1-1988.pdf
- File size
- 12.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 1 ਦਸੰਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਬੈਂਕ ਅਕਾਊਂਟ ਜ਼ਬਤ ਹੋਣਗੇ?; ਜਥੇਦਾਰ ਤਲਵੰਡੀ ਸਖ਼ਤ ਜ਼ਖਮੀ: ਦੋਵੇਂ ਬਾਡੀਗਾਰਡ ਵੀ ਮਾਰੇ ਗਏ ; ਸ਼੍ਰੋਮਣੀ ਕਮੇਟੀ ਦੀ ਚੋਣ ਮੁਲਤਵੀ; ਰਾਜੀਵ ਗਾਂਧੀ ਦੀ ਅੱਖ ਤਾਮਿਲਨਾਡੂ ’ਤੇ; ਤਾਰੇ ਹੇਅਰ ’ਤੇ ਹਮਲੇ ਦੇ ਦੋਸ਼ੀ ਨੇ ਇਕਬਾਲ ਕਰ ਲਿਆ। ਪੰਨਾ 2: ਇਸ਼ਤਿਹਾਰ। ਪੰਨਾ 3: ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਦੀ ਸਹੁੰ 2 ਦਸੰਬਰ ਨੂੰ ਚੁੱਕੇਗੀ - ਸਰਕਾਰ ਬਹੁਤਾ ਸਮਾਂ ਨਹੀਂ ਟਿਕੇਗੀ-ਲੋਕ ਰਾਇ; ਭਾਰਤ-ਪਾਕਿ ਸੰਧੀ ਦੀ ਮੰਗ; ਰਣਜੀਤ ਗਿੱਲ ਨੂੰ ਉਮਰ ਕੈਦ ਦੀ ਸਜ਼ਾ। ਪੰਨਾ 4: ਡਾਂਗੇ ਤੇ ਮੋਹਿਤ ਸੈਨ ਦਾ ਨਵਾਂ ਪਲਟਾ; ਬਾਕੀ ਪੰਨਾ ਇਸ਼ਤਿਹਾਰ। ਪੰਨਾ 5: ਹਾਈਕੋਰਟ ਦੇ ਹੁਕਮ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੱਦ ਲਈ; ਸਾਂਝੇ ਅਕਾਲੀ ਦਲ ਦਾ ਆਗੂ ਗ੍ਰਿਫ਼ਤਾਰ; ਰਾਜੀਵ ਫ਼ਰਵਰੀ ਤੱਕ ਮੱਧ ਕਾਲੀ ਚੋਣਾਂ ਕਰਾ ਦੇਣਗੇ। ਪੰਨਾ 6: ਬੋਇੰਗ 737 ਜਹਾਜ਼ਾਂ ਦਾ ਉਡਾਣ ਸਮਾਂ; ਸੁਸ਼ੀਲਾ ਮੁਨੀ ਲਾਲ ਗਾਂਧੀ ਦਾ ਦਿਹਾਂਤ; 30 ਕਰੋੜ ਦੀ ਹੈਰੋਇਨ ਫੜੀ; ਮਨੋਹਰ ਸਿੰਘ ਗਿੱਲ ਦੀ ਥਾਂ ਕਪੂਰ ਜਾਂ ਪੂੰਨੀ ਦੇ ਨਾਂ ਦੀ ਚਰਚਾ; ਭੁੱਟੋ ਦਿੱਲੀ ਵਿੱਚ; ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਬੋਫਰਜ਼ ਤੋਪਾਂ ਦਾ ਮਾਮਲਾ: ਜੇਠਮਿਲਾਨੀ ਵੱਲੋਂ ਨਵੇਂ ਦਸਤਾਵੇਜ਼ ਜਾਰੀ; ਜਥੇਦਾਰ ਪੰਜਾਬ ਦੁਸ਼ਮਣਾਂ ਦੇ ਹੱਥਾਂ ’ਚ ਖੇਡ ਰਿਹਾ ਹੈ-ਸੁਰਜੀਤ; ਕਾਮਰੇਡ ਅਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ; ਸੁੱਖੀ ਤੇ ਕੁੱਕੀ ਹਿੰਦ ਹਵਾਲੇ ਕੀਤੇ ਜਾਣਗੇ। ਪੰਨਾ 8: ਇਸ ਹਫ਼ਤੇ ਦਾ ਵਿਚਾਰ; ਸੰਪਾਦਕੀ: ਪਾਕਿਸਤਾਨ ਵਿੱਚ ਜਮਹੂਰੀਅਤ ਦਾ ਭਵਿੱਖ; ਲੋਕ ਬਾਣੀ: ਚਰਨਪਾਲ ਗਿੱਲ ਵੱਲੋਂ ਕਮਿਉਨਿਟੀ ਦਾ ਧੰਨਵਾਦ; ਨਵੀਂ ਨੁਹਾਰ ਚੰਗੀ ਲੱਗੀ/ਅਜਮੇਰ ਰੋਡੇ। ਪੰਨਾ 9: ‘ਕੈਨੇਡਾ ਦਰਪਣ’ ਵਹਿਸ਼ਤ ਦੇ ਜੰਗਲ ਵਿੱਚ ਸੰਤੁਲਤ ਆਵਾਜ਼ ਹੈ//ਬਲਰਾਜ ਚੀਮਾ; ਕੈਥਲ ਹੱਤਿਆ-ਕਾਂਡ ਗੁਰਜੰਟ ਸਿੰਘ ਰਾਜਿਸਤਾਨੀ ਦਾ ਕਾਰਾ; ਦੂਸ਼ਿਤ ਹਵਾ ਕਾਰਨ ਬੀਮਾਰੀਆਂ ਤੇ ਮੌਤਾਂ; ਗੋਰਖਾਲੈਂਡੀ ਸਮਝੌਤੇ ਤੋਂ ਭੱਜ ਨਿਕਲੇ; ਹਰਿਆਣਾ ਕਾਂਗਰਸ ’ਚ ਲੜਾਈ ਤਿੱਖੀ। ਪੰਨਾ 10: ਇਸ਼ਤਿਹਾਰ । ਪੰਨਾ 11: ਪੰਜਾਬ ’ਚ ਹਿੰਸਾ ਲਗਾਤਾਰ ਜਾਰੀ; ਆਨੰਦਪੁਰ ਦਾ ਮਤਾ ਹੀ ਸਾਡੀ ਮੰਗ ਹੈ-ਤਲਵੰਡੀ; ਦੇਸ਼ ਭਗਤ ਤਾਕਤਾਂ ਦਾ ਸਾਂਝਾ ਮੋਰਚਾ ਹੀ ਅਤਿਵਾਦ ਨੂੰ ਨੱਥ ਪਾਏਗਾ-ਦਿਓਸੀ ਤੇ ਆਨੰਦ; ਫ਼ੌਜੀ ਭੇਤ ਦੁਸ਼ਮਣ ਨੂੰ ਦੇਂਦੇ ਹੋਏ ਮੇਜਰ ਜਨਰਲ ਦਿਓਲ ਤੇ ਡਾਕਟਰ ਕਾਬੂ; ਅਤਿਵਾਦੀਆਂ ਨੇ 6 ਕਰੋੜ ਰੁਪਏ ਲੁੱਟੇ; ਭਾਰਤ-ਰੂਸ ਸੰਬੰਧਾਂ ਬਾਰੇ ਪੱਛਮੀ ਟਿੱਪਣੀਆਂ ਬੇਬੁਨਿਆਦ-ਟੀ. ਐਨ. ਕੌਲ; ਬੰਬ ਧਮਾਕਿਆਂ ਨਾਲ 103 ਮਰੇ; ਪਿਛਲੇ 48 ਘੰਟੇ ’ਚ ਹਿੰਸਾ ’ਚ ਕੁਝ ਟਿਕਾਅ। ਪੰਨਾ 12: ਇਸ਼ਤਿਹਾਰਾਂ ਦਾ ਪੰਨਾ। ਪੰਨਾ 13: ਅਫਰੀਕਨ-ਏਸ਼ੀਆਈ ਕਾਨਫਰੰਸ ਵੱਲੋਂ ਅਮਰੀਕਾ ਤੇ ਇਜ਼ਰਾਈਲ ਦੀ ਨਿੰਦਾ; ਗੋਰਬਾਚੋਵ 7 ਦਸੰਬਰ ਨੂੰ ਬੁਸ਼ ਅਤੇ 13 ਨੂੰ ਮਲਕਾ ਬਰਤਾਨੀਆ ਨੂੰ ਮਿਲਣਗੇ; ਵਿਨੋਦ ਖੰਨਾ ਤੇ ਅੰਮ੍ਰਿਤਾ ਸਿੰਘ ਸ਼ਾਦੀ ਰਚਾਉਣਗੇ। ਪੰਨਾ 14: ਗ਼ਜ਼ਲ-ਕੇਸਰ ਸਿੰਘ ‘ਨੀਰ’; ਬਾਕੀ ਪੰਨਾ ਇਸ਼
Read this book
Open it in the library reader. Pages are fetched as you turn them, so it starts quickly even on a slow connection.