Punjabibooks
Cover of ਕੈਨੇਡਾ ਦਰਪਣ 12 ਦਸੰਬਰ 1986 - Canada Darpan December 12 1986

ਕੈਨੇਡਾ ਦਰਪਣ 12 ਦਸੰਬਰ 1986 - Canada Darpan December 12 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 12 ਦਸੰਬਰ 1986 - Canada Darpan December 12 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-december-12-1986
PDF file
Canada Darpan-December-12-1986.pdf
File size
14.3 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 12 ਦਸੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: 24 ਬੱਸ ਮੁਸਾਫ਼ਰਾਂ ਦੇ ਕਤਲ ਪਿੱਛੋਂ ਦਿੱਲੀ ਵਿੱਚ ਵੱਡੀ ਪੱਧਰ ’ਤੇ ਗੜਬੜ; 1600 ਵਿਅਕਤੀ ਗ੍ਰਿਫਤਾਰ, ਪੰਜਾਬ ਦੇ ਗੜਬੜ ਵਾਲੇ ਜ਼ਿਲ੍ਹੇ ਫ਼ੌਜ ਹਵਾਲੇ; ਪੰਜਾਬ ਵਿੱਚ ਹੋਰ 10 ਵਿਅਕਤੀ ਕਤਲ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ ਦਾ। ਪੰਨਾ 3: ਬਾਦਲ, ਟੌਹੜੇ ਸਮੇਤ 100 ਵਿਅਕਤੀ ਗ੍ਰਿਫਤਾਰ; ਖ਼ਾਲਸਾ ਤੇ ਕਾਹਲੋਂ ਦੀ ਮੰਤਰੀ ਮੰਡਲ ’ਚੋਂ ਛੁੱਟੀ; ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਮੁੜ ਟੌਹੜੇ ਦੀ ਝੋਲੀ ’ਚ; ਇੰਦਰਾ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਦੀ ਅਪੀਲ ਰੱਦ; ਲੀਗ ਦਾ ਹਾਈਜੈਕ; ਅਤਿਵਾਦੀ ਬਲਕਾਰ ਸਿੰਘ ਗ੍ਰਿਫਤਾਰ। ਪੰਨਾ 4: ਸੰਪਾਦਕੀ - ਪੰਜਾਬ ਵਿੱਚ ਮਾਸੂਮ ਲੋਕਾਂ ਦੇ ਕਤਲ ਅਤੇ ਉਨ੍ਹਾਂ ਦਾ ਪ੍ਰਤੀਕਰਮ; ਲੇਖ: ਕੀ ਭਾਰਤ ਇਕ ਨਿਰਪੱਖ ਦੇਸ਼ ਹੈ? -ਸੱਯਦ ਜ਼ਿਆ ਉਲਾ। ਪੰਨਾ 5: ਮੁਰਦਾ ਜ਼ਮੀਰਾਂ ਵਾਲਿਆਂ ਚੌਵੀ ਬੇਗੁਨਾਹ ਕਤਲ ਕਰ ਦਿੱਤੇ/ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ; ਫ਼ਿਰਕੂ ਸੰਗਠਨ ਅਤਿਵਾਦ ਲਈ ਜ਼ਿੰਮੇਵਾਰ; ਖਾਲਿਸਤਾਨ ਕਮਾਂਡੋ ਫੋਰਸ ਨੇ ਜ਼ਿਲ੍ਹੇ ਵਾਰ ਹਿੱਟ ਲਿਸਟ ਬਣਾਈ। ਪੰਨਾ 6: ਪੰਜਾਬ ਸਮਝੌਤੇ ’ਤੇ ਅਮਲ ਬਰਨਾਲਾ ਲਈ ਸਹਾਈ ਹੋਣਾ ਸੀ; ਪੰਜਾਬ ਦੀ ਤਬਾਹ ਹੋਈ ਸਨਅਤ ਨੂੰ ਰਿਆਇਤਾਂ ਦੇਣ ਦਾ ਸੁਝਾਅ; ਈਰਾਨ ਨੂੰ ਹਥਿਆਰਾਂ ਦੀ ਸਪਲਾਈ ਦਾ ਮਾਮਲਾ ਤਿੰਨ ਮੈਂਬਰੀ ਕਮੇਟੀ ਹਵਾਲੇ; ਧਾਰਮਿਕ ਵਖਰੇਵੇਂ ਕਾਰਨ ਕਤਲ -ਸੁਰਜੀਤ ਖੁਰਸ਼ੀਦੀ। ਪੰਨਾ 7: ਬਾਹਰਲੇ ਰਾਜਾਂ ਤੋਂ ਸਿੱਖਾਂ ਦਾ ਆਉਣਾ ਜਾਰੀ; ਅਤਿਵਾਦੀਆਂ ਦਾ ਪਤਾ ਲਾਉਣ ਲਈ ‘ਸਰਵੇਖਣ’; ਵਿਲੀਅਮਜ਼ ਲੇਕ ਦੀ ਡਾਇਰੀ। ਪੰਨਾ 8: ਫਾਜ਼ਲਿਕਾ-ਅਬੋਹਰ ਦੇ ਇਲਾਕਿਆਂ ’ਤੇ ਹਰਿਆਣਾ ਦਾ ਦਾਅਵਾ ਅਜੇ ਵੀ-ਬੰਸੀ ਲਾਲ; ਭੂਤ ਪ੍ਰੇਤ ਕੱਢਦਿਆਂ ਨੌਜਵਾਨ ਮਾਰ ਦਿੱਤਾ; ਲੇਖ: ਫ਼ਿਰਕੂ ਪਾੜਾ ਕਿਵੇਂ ਘਟੇ -ਸੁਖਦੇਵ ਸਿੰਘ ਪਟਵਾਰੀ। ਪੰਨਾ 9: ਸਿੱਖ ਵਕੀਲਾਂ ਵੱਲੋਂ ਪੰਜਾਬ ਦੀ ਖੁਦਮੁਖਤਿਆਰੀ ਤੱਕ ਲੜਾਈ ਜਾਰੀ ਰੱਖਣ ਦਾ ਪ੍ਰਣ; 4 ਰਾਜਾਂ ’ਚ ਚੋਣਾਂ ਅਪ੍ਰੈਲ ਮਹੀਨੇ; ਚੀਨੀ ਕੁੜੀ ਦਾ ਚਮਤਕਾਰੀ ਚੇਤਾ; ਸਮੇਂ ਦੀ ਅਵਾਜ਼ ਰੇਡੀਓ ਪ੍ਰੋਗਰਾਮ ਬਾਰੇ ਇਸ਼ਤਿਹਾਰ । ਪੰਨਾ 10: ਸਿੱਖਾਂ ਦਾ ਸ਼ਾਨਾਂ ਮੱਤਾ ਵਿਰਸਾ ਅਤੇ ਅਜੋਕੀ ਸਥਿਤੀ ਉੱਤੇ ਇਕ ਝਾਤ -ਹਰਦੇਵ ਵਿਰਕ; ਪੰਜਾਬ `ਚ ਜੇਲ੍ਹ ਪ੍ਰਬੰਧ ਸਖਤ ਹੋਣਗੇ । ਪੰਨਾ 11: ਫਾਰਮਵਰਕਰਾਂ ਦੇ ਬੈਨੀਫਿਟ ਤੇ ਇਕ ਭਾਰਾ ਇਕੱਠ -ਮੱਖਣ ਟੁੱਟ, ਐਗਜ਼ੈਕਟਿਵ ਮੈਂਬਰ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ। ਪੰਨਾ 12: ਪੰਨਾ 11 ਦੀ ਬਾਕੀ; ਚੱਲ ਚੱਲੀਏ ਕੈਨੇਡਾ ਨੂੰ; ਉਨ੍ਹਾਂ ਲਈ ਮਾਂ ਬੋਝ ਹੋ ਗਈ। ਪੰਨਾ 13: ਆਸਾ ਸਿੰਘ ਮਸਤਾਨਾ ਨੂੰ ਸੰਗੀਤ ਅਕਾਦਮੀ ਅਵਾਰਡ; ਜਰਨੈਲ ਸਿੰਘ ਭੰਡਾਲ ਅਤੇ ਸਾਥੀਆਂ ਵੱਲੋਂ ਏਕਤਾ ਬਾਰੇ ਕੀਤੀਆਂ ਗਈਆਂ ਕੋਸ਼ਿਸ਼ਾਂ ਮੌਜੂਦਾ ਪ੍ਰਬੰਧਕਾਂ ਵੱਲੋਂ ਠੁਕਰਾ ਦਿੱਤੀਆਂ ਗਈਆਂ; ਰਾਜੀਵ ਨੇ ਵੱਖਵਾਦ ਨੂੰ ਉਤਸ਼ਾਹ ਦਿੱਤਾ -ਅਡਵਾਨੀ; ਕੇਂਦਰ ਵੱਲੋਂ ਪੰਜਾਬ ’ਚ ਵੱਡੀ ਪੱਧਰ ’ਤੇ ਕਾਰਵਾਈ ਸੰਭਵ। ਪੰਨਾ 14: ਲੇਖ: ਰੇਗਨ ਦੀ ਭਰਿਸ਼ਟਤ ਰਾਜਨੀਤੀ -‘ਸੂਫੀ’ ਅਮਰਜੀਤ; ਫ਼

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this