Punjabibooks
Cover of ਕੈਨੇਡਾ ਦਰਪਣ 14 ਦਸੰਬਰ 1988 -Canada Darpan December 14-1988

ਕੈਨੇਡਾ ਦਰਪਣ 14 ਦਸੰਬਰ 1988 -Canada Darpan December 14-1988

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 14 ਦਸੰਬਰ 1988 -Canada Darpan December 14-1988
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-december-14-1988
PDF file
Canada Darpan December 14-1988.pdf
File size
11.2 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 14 ਦਸੰਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: “ਬੀਜਿੰਗ ਰੀਵੀਊ” ਤੋਂ ਪਾਬੰਦੀ ਖਤਮ; ਦੋ ਦਿਨਾਂ ਵਿੱਚ ਬਾਰਾਂ ਮੌਤਾਂ; ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਲਬੀਰ ਸਿੰਘ ਹਲਾਕ; ਭਾਰਤ ਵੱਲੋਂ ਸੋਵੀਅਤ ਯੂਨੀਅਨ ਦੇ ਲੋਕਾਂ ਨਾਲ ਹਮਦਰਦੀ; ਜੇਠਮਲਾਨੀ ਵੱਲੋਂ ਲਾਏ ਦੋਸ਼ ਗਲਤ; ਇੰਦਰਜੀਤ ਸਿੰਘ ਵੱਲੋਂ ਆਤਮ ਸਮਰਪਣ; ਤਾਰੇ ਹੇਅਰ ਉੱਤੇ ਕਾਤਲਾਨਾ ਹਮਲੇ ਦਾ ਕੇਸ ਕੋਰਟ ਵਿੱਚ … ਪੰਨਾ 2: 30 ਦਹਿਸ਼ਤਗਰਦ ਇੱਕੋ ਦਿਨ ਵਿੱਚ ਗ੍ਰਿਫਤਾਰ; ਜਗਰਾਓਂ ਨੇੜੇ ਅਮਰਜੀਤ ਸਿੰਘ ਹਲਾਕ; ਬੱਬਰ ਖਾਲਸਾ ਦੇ ਬਲਦੇਵ ਸਿੰਘ ਦੀ ਮੁਖਬਰੀ; ਦੋ ਹੋਰ ਕੱਟੜਵਾਦੀ ਗ੍ਰਿਫਤਾਰ; ਬਾਕੀ ਪੰਨਾ ਇਸ਼ਤਿਹਾਰ। ਪੰਨਾ 3: ਸੋਵੀਅਤ ਯੂਨੀਅਨ ਦੇ ਅਰਮੀਨੀਆ ਸੂਬੇ ਵਿੱਚ 60,000 ਲੋਕ ਭੁਚਾਲ਼ ਕਾਰਨ ਮਰੇ; ਬਾਕੀ ਪੰਨਾ ਇਸ਼ਤਿਹਾਰ। ਪੰਨਾ 4: ਸੁਪਰੀਮ ਕੋਰਟ ਦੇ ਚਾਰ ਬੈਂਚ ਕਾਇਮ ਕਰਨ ਦੀ ਸਲਾਹ; ਬਾਕੀ ਪੰਨਾ ਇਸ਼ਤਿਹਾਰ। ਪੰਨਾ 5: ਸ੍ਰੀ ਗੁਰੂ ਤੇਗ਼ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਗਿਆ; ਰਾਜੀਵ ਗਾਂਧੀ ਦੀ ਚੀਨ ਯਾਤਰਾ ਸਦਭਾਵਨਾ ਪੈਦਾ ਕਰੇਗੀ; ਦਾਰਜੀਲਿੰਗ ਪਰਬਤੀ ਕੌਂਸਲ ਦੀਆਂ ਚੋਣਾਂ; ਬੱਸ ਦੇ ਅਗਵਾ ਹੋਣ ਦੀ ਖਬਰ ਗਲਤ; ਕੇ. ਪੀ. ਐਸ. ਗਿੱਲ ਦਾ ਦਾਅਵਾ; ਐਕਟਰ ਵਰਿੰਦਰ ਦਾ ਕਤਲ; ਮਾਲਦੀਵ ਦੇ ਪ੍ਰਧਾਨ ਦੀ ਯਾਤਰਾ। ਪੰਨਾ 6: ਕਰਨਾਟਕ ਵਿੱਚ ਹਿੰਦੂ-ਮੁਸਲਿਮ ਦੰਗੇ; ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਵਿਲੀਅਮਜ਼ਲੇਕ ਦੀਆਂ ਖਬਰਾਂ; ਤਾਮਿਲਨਾਡੂ, ਨਾਗਾਲੈਂਡ ਤੇ ਮੀਜ਼ੋਰਮ ਵਿੱਚ ਚੋਣਾਂ 21 ਜਨਵਰੀ ਨੂੰ; ਜੰਮੂ-ਕਸ਼ਮੀਰ ’ਚ ਗੋਲਾਬਾਰੀ ਬੰਦ; ਅਮਰੀਕਾ ਨੇ ਮੁਆਫ਼ੀ ਮੰਗੀ; ਸੁਰਜੀਤ ਵੱਲੋਂ ਬਰਨਾਲਾ ਦੀ ਨਿੰਦਾ; ਭਾਰਤ ’ਚ ਵੋਟ ਦਾ ਹੱਕ ਹੁਣ 18 ਸਾਲ ਦੀ ਉਮਰ ’ਚ ਹੀ। ਪੰਨਾ 8: ਸੰਪਾਦਕੀ: ਭਾਰਤ-ਚੀਨ ਸੰਬੰਧਾਂ ’ਚ ਸੁਧਾਰ; ਲੋਕ ਬਾਣੀ ਵਿੱਚ ਆਰਟਿਸਟ ਪ੍ਰਕਾਸ਼ ਦਾ ਖੱਤ; ਜਨਤਾ ਦਲ ਕਮਿਊਨਿਸਟਾਂ ਨਾਲ ਸਾਂਝਾ ਫਰੰਟ ਬਣਾਏਗਾ; ਸੰਖੇਪ ਪਰ ਵਿਸ਼ੇਸ਼। ਪੰਨਾ 9: ਬੇਨਜ਼ੀਰ ਨੇ ਗਾਰਡ ਹਟਾਏ; ਬੇਨਜ਼ੀਰ ਨੂੰ “ਰਾਜਾ ਜੀ ਰਤਨ” ਐਵਾਰਡ; ਕਾ: ਪਿਆਰਾ ਸਿੰਘ ਬਾਸੀ ਲਈ ਸ਼ਰਧਾਂਜਲੀ ਸਮਾਗਮ; ਪੰਜਾਬ ’ਚ ਕਾਂਗਰਸ ਦੇ 6 ਜ਼ਿਲ੍ਹਾ ਪ੍ਰਧਾਨ ਬਦਲੇ ਜਾਣ ਦੀ ਸੰਭਾਵਨਾ; ਪ੍ਰਧਾਨ ਮੰਤਰੀ ਵੱਲੋਂ ਸ਼ੋਕ-ਪੁਸਤਕ ਵਿੱਚ ਇੰਦਰਾਜ਼; ਮਦਰ ਟੈਰੀਸਾ ਅਰਮੀਨੀਆ ਪਹੁੰਚੀ। ਪੰਨਾ 10: ਲੰਕਾ ਵਿੱਚ ਪ੍ਰਧਾਨਗੀ ਚੋਣ 19 ਦਸੰਬਰ ਨੂੰ; ਕੈਥਲ ਕਾਂਡ ਦੇ ਦੋਸ਼ੀਆਂ ਬਾਰੇ ਸੁਰਾਗ ਮਿਲੇ: 10 ਹਜ਼ਾਰ ਅਫ਼ਗ਼ਾਨ ਭਾਰਤ ’ਚ ਸ਼ਰਨਾਰਥੀ: ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਅਰਾਫਾਤ ਨੇ ਜਨੇਵਾ ਵਿੱਚ ਅਮਰੀਕਾ ਤੇ ਇਜ਼ਰਾਈਲ ਦੀਆਂ ਧੱਜੀਆਂ ਉਡਾਈਆਂ; ਏਅਰ ਇੰਡੀਆ ਨੇ 5.5 ਕਰੋੜ ਦਾ ਮੁਨਾਫ਼ਾ ਕਮਾਇਆ; ਜਨਤਾ ਦਲ ਨੇ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕੀਤਾ-ਬਹੁਗੁਣਾ; ਰਾਜਸਥਾਨ ਵਿੱਚ ਤਿੰਨ ਦਹਿਸ਼ਤਗਰਦਾਂ ਨੂੰ ਸਜ਼ਾਵਾਂ। ਪੰਨਾ 12: ਸੂਬਿਆਂ ਬਾਰੇ ਸਰਕਾਰੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ-ਅਡਵਾਨੀ; ਰੀਪਬਲਿਕਨ ਪਾਰਟੀ ਵੱਲੋਂ ਕੇਂਦਰ ਨੂੰ ਅਲਟੀਮੇਟਮ; ਬਾਕੀ ਪੰਨਾ ਇਸ਼ਤਿਹਾਰ। ਪੰਨਾ 13: ਦੇਵੀ ਲਾਲ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this