ਕੈਨੇਡਾ ਦਰਪਣ - 16 - 31 ਦਸੰਬਰ -1984-Canada Darpan December 16-31 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 16 - 31 ਦਸੰਬਰ -1984-Canada Darpan December 16-31 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-16-31-1984
- PDF file
- Canada Darpan December 16-31-1984.pdf
- File size
- 13 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 16-31 ਦਸੰਬਰ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅਮਰੀਕਨ ਕੰਪਨੀ ਦੀ ਜ਼ਹਿਰ ਨੇ 2500 ਜਾਨਾਂ ਲੈ ਲਈਆਂ; ਆਸਟ੍ਰੇਲੀਆ ਵਿੱਚ ਬੰਬ ਧਮਾਕਿਆਂ ਦਾ ਖ਼ਦਸ਼ਾ। ਪੰਨਾ 2: ਫਰੀਮੌਂਟ ਗੁਰਦੁਆਰੇ ਬਾਹਰ ਹੋਈ ਘਟਨਾ ਵਿੱਚ ਲਾਏ ਚਾਰਜ ਜੱਜ ਨੇ ਖਾਰਜ ਕਰ ਦਿੱਤੇ; ਫਰੀਮੌਂਟ ਗੁਰਦੁਆਰੇ ਬਾਹਰ ਹੋਈ ਘਟਨਾ: ਗੋਰਿਆਂ ਦੀ ਜ਼ਬਾਨੀ; ਪੰਜਾਬ ਪੁਲਸ ’ਚ ਕਈ ਹੋਰ ਤਰੱਕੀਆਂ ਅਤੇ ਬਦਲੀਆਂ। ਪੰਨਾ 3: ਹਿੰਸਕ ਵਾਰਦਾਤਾਂ ਕਰਨ ਵਾਲਿਆਂ ਦੇ ਕੇਸ ਰਾਜਸਥਾਨ ਵਿੱਚ; ਰਾਜਿੰਦਰ ਸਿੰਘ ਭਾਟੀਆ ਦਲ ਦੀ ਮੁੱਢਲੀ ਮੈਂਬਰੀ ਤੋਂ ਵੱਖ; ਅੰਮ੍ਰਿਤਸਰ ਦੇ ਪੀੜਤਾਂ ਨੇ ਆਪਣੀ ਜਥੇਬੰਦੀ ਬਣਾਈ; ਟਰੱਕਾਂ ਦੀ ਖ੍ਰੀਦ ’ਚ ਕੰਪਨੀ ਵੱਲੋਂ ਰਿਆਇਤ ਦਾ ਭਰੋਸਾ; ਸਰਕਾਰ ਨੇ ਪੀੜਤ ਲੋਕਾਂ ਦੀ ਮੱਦਦ ਨਹੀਂ ਕੀਤੀ-ਬੀਰਦਵਿੰਦਰ ਸਿੰਘ। ਪੰਨਾ 4: ਸੰਪਾਦਕੀ: ਮੌਤ ਦੇ ਸਾਇਆਂ ਹੇਠ; ਇੰਡੋ ਕਨੇਡੀਅਨ ਟਾਇਮਜ਼ ਵਿੱਚ ਛਪੇ ਖ਼ਤ ਦਾ ਵੈਨਕੂਵਰ ਸੱਥ ਵੱਲੋਂ ਜੁਆਬ; ਭਾਰਤ ਦੇ ਪ੍ਰਸਿੱਧ ਆਰਟਿਸਟ ਕ੍ਰਿਸ਼ਨ ਆਹੂਜਾ। ਪੰਨਾ 5: ਸਿੱਖ ਪ੍ਰਵਾਰਾਂ ਦੇ ਮੁੜ ਵਸੇਬੇ ਲਈ ਪ੍ਰਬੰਧ; ਜਥੇਦਾਰ ਵੱਲੋਂ ਦੁੱਖ ਦਾ ਪ੍ਰਗਟਾਵਾ; ਬੱਸ ਉਲਟਣ ਨਾਲ 39 ਜ਼ਖਮੀ; ਰੀਗਲ ਸਿਨੇਮਾ ਮੁੜ ਚਲਾਉਣ ਦੇ ਯਤਨਾਂ ਦੀ ਸਖ਼ਤ ਨਿਖੇਧੀ; ਚਾਰ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ; ਮੇਨਕਾ ਦਾ ਰਾਜੀਵ ’ਤੇ ਹਿੰਸਾ ਲਈ ਦੋਸ਼। ਪੰਨਾ 6: ਇਸ਼ਤਿਹਾਰ। ਪੰਨਾ 7: ਚੋਣਾਂ ਸਮੇਂ ਅਮਨ ਕਾਨੂੰਨ ਲਈ ਰਾਜਾਂ ਵੱਲੋਂ ਕੇਂਦਰ ਤੋਂ ਵਾਧੂ ਪੁਲੀਸ ਦੀ ਮੰਗ; ਔਰਤ ਵੋਟਰਾਂ ਦੀ ਕੁੱਲ ਗਿਣਤੀ 18.35 ਕਰੋੜ; ਵਿਰੋਧੀਆਂ ਤੋਂ ਬਦਲਾ ਲੈਣ ਲਈ ਪੁਲੀਸ ਨੂੰ ਗਲਤ ਸੂਚਨਾਵਾਂ; ਗੁਰਦੁਆਰੇ ਦਾ ਸੇਵਾਦਾਰ ਕਤਲ- ਸੰਤ ਸੰਤੋਖ ਸਿੰਘ ਗ੍ਰਿਫਤਾਰ; ਦਲ ਵੱਲੋਂ ਛੇ ਉਮੀਦਵਾਰਾਂ ਦੀ ਹਮਾਇਤ; ਉਜੜਕੇ ਆਏ ਲੋਕਾਂ ਦੇ ਮੁੜ ਵਸੇਬੇ ਦੇ ਪ੍ਰਬੰਧਾਂ ਦੀ ਮੰਗ; ਭਾਰਦਵਾਜ ਵੀ ਖਾਲਿਸਤਾਨੀ ਬਣ ਗਿਆ; ਈਸਟ ਇੰਡੀਅਨ ਡਿਫੈਂਸ ਕਮੇਟੀ ਦੀ 10ਵੀਂ ਸਾਲਾਨਾ ਕਨਵੈਨਸ਼ਨ ਬਾਰੇ ਸੂਚਨਾ। ਪੰਨਾ 8: ਲੇਖ: ਬੇਅੰਤ ਸਿੰਘ ਨੇ ਸ੍ਰੀਮਤੀ ਗਾਂਧੀ ਦੀ ਹੱਤਿਆ ਕਰਨ ਦੀ ਸਾਜ਼ਿਸ਼ ਕਿਵੇਂ ਰਚੀ? -ਪ੍ਰਭਜੋਤ ਸਿੰਘ। ਪੰਨਾ 9: ਧਰਮ ਅਸਥਾਨਾਂ ਦੇ ਟੈਕਸ ਲਾਈਸੈਂਸਾਂ ਦੀ ਸਰਕਾਰੀ ਪੜਤਾਲ ਦਾ ਡਰ; ਕੈਨੇਡੀਅਨ ਸੰਸਥਾਵਾਂ ਵੱਲੋਂ ਭੂਪਾਲ ਦੇ ਲੋਕਾਂ ਦੀ ਸਹਾਇਤਾ; ਖਾਲਿਸਤਾਨੀ ਲੀਡਰ ਭੋਲ਼ੇ ਭਾਲੇ ਲੋਕਾਂ ਦੇ ਲੱਖਾਂ ਡਾਲਰ ਹਜ਼ਮ ਕਰ ਰਹੇ ਹਨ; ਪਰਮਿੰਦਰ ਸਿੰਘ ਢਾਂਡੀ ਕਤਲ; ਦੇਸ਼ ਭਗਤ ਟੈਂਪਲ ਵਿੱਚ ਬੰਬ ਧਮਾਕਾ; ਡਾਕਟਰਾਂ ਦੀ ਹੜਤਾਲ; ਸੁਰਜੀਤ ਵੱਲੋਂ ਰਾਜੀਵ ਦੇ ਬਿਆਨ ਦਾ ਖੰਡਨ। ਪੰਨਾ 10: ਸਾਹਿਤ ਦਰਪਣ: ਕਹਾਣੀ: “ਭਾਪਾ” -ਤੇਜ ਸੰਧੂ ਸਮਾਧਵੀ; ਮਾਡਰਨ ਗ਼ਜ਼ਲ -ਦੀਪਕ ਜੈਤੋਈ। ਪੰਨਾ 11: ਚਰਨ ਸਿੰਘ ਦੀਆਂ ਚਾਰ ਕਵਿਤਾਵਾਂ; ਪਰਿੰਦਿਆਂ ਦਾ ਮਰਸੀਆ -ਜਗਤਾਰ; ਪੁਸਤਕ ਰੀਵੀਊ: ਕਸੂਰ ਕਿਸਦਾ? (ਸਾਧੂ, ਵੈਨਕੂਵਰ)/ਗੁਰਬਖਸ਼ ਜੱਸ। ਪੰਨਾ 12: ਪੰਨਾ 8 ਦੀ ਬਾਕੀ; ਅਜਮੇਰ ਰੋਡੇ ਦੀਆਂ ਦੋ ਨਜ਼ਮਾਂ; ਕੈਂਪਾਂ ’ਚ ਬੈਠੇ ਸ਼ਰਨਾਰਥੀਆਂ ਨੂੰ ਫੌਰੀ ਮੱਦਦ ਦੀ ਲੋੜ। ਪੰਨਾ 13: ਇਸ਼ਤਿਹਾਰ। ਪੰਨਾ 14: ਇਸ਼
Read this book
Open it in the library reader. Pages are fetched as you turn them, so it starts quickly even on a slow connection.