Punjabibooks
Cover of ਕੈਨੇਡਾ ਦਰਪਣ 19 ਦਸੰਬਰ 1986 -Canada Darpan December 19 1986

ਕੈਨੇਡਾ ਦਰਪਣ 19 ਦਸੰਬਰ 1986 -Canada Darpan December 19 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 19 ਦਸੰਬਰ 1986 -Canada Darpan December 19 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-december-19-1986
PDF file
Canada Darpan-December-19-1986.pdf
File size
14.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 19 ਦਸੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸਿੱਧੂ ’ਤੇ ਕਾਤਲਾਨਾ ਹਮਲੇ ਦੇ ਸੰਬੰਧ ’ਚ ਫੜੇ ਬੰਦਿਆਂ ਦੀ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵੱਲੋਂ ਰੱਦ; ਹਿੰਦੀ ਵਿਰੋਧੀ ਅੰਦੋਲਨ ’ਚ 5 ਹਜ਼ਾਰ ਵਿਅਕਤੀ ਗ੍ਰਿਫਤਾਰ; ਦਿੱਲੀ ’ਚ ਸ਼ਾਂਤੀ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ । ਪੰਨਾ 3: ਕਹਾਣੀ ਨੇ 17 ਵਿਅਕਤੀਆਂ ਦੀ ਜਾਨ ਲਈ; ਸ਼ਿਵ ਸੈਨਾ ਨੇ ਪੰਜਾਬ ’ਚ 12 ਹਿੰਸਕ ਵਾਰਦਾਤਾਂ ਕੀਤੀਆਂ; ਪੰਜਾਬ ਸਰਕਾਰ ਨੇ ਜਾਂਚ ਰਿਪੋਰਟ ਕੇਂਦਰ ਨੂੰ ਭੇਜੀ। ਪੰਨਾ 4: ਸੰਪਾਦਕੀ- ਘਟੀਆ ਪੱਤਰਕਾਰੀ ਦਾ ਹਸ਼ਰ; ਲੇਖ: ਅਤਿਵਾਦ ਵਿਰੁੱਧ ਕਾਰਗਰ ਲੜਾਈ ਲਈ ਪੰਜਾਬ ਸਮਝੌਤਾ ਲਾਗੂ ਕਰਨਾ ਜ਼ਰੂਰੀ -ਹਰਕਿਸ਼ਨ ਸਿੰਘ ਸੁਰਜੀਤ। ਪੰਨਾ 5: ਸਾਰਾ ਪੰਨਾ ਇਸ਼ਤਿਹਾਰ। ਪੰਨਾ 6: ਪੰਨਾ 4 ਦੀ ਬਾਕੀ। ਪੰਨਾ 7: ਮਿਜ਼ੋਰਾਮ ਸਰਕਾਰ ਫੁੱਟ ਦਾ ਸ਼ਿਕਾਰ; ਚੰਡੀਗੜ੍ਹ ਨੇੜੇ ਤਿੰਨ ਹੋਰ ਸ਼ਹਿਰ ਆਬਾਦ ਹੋਣਗੇ; ਹਰਿਆਣੇ ਦੀਆਂ ਚੋਣਾਂ ਪਿੱਛੋਂ ਸਮਝੌਤਾ ਲਾਗੂ ਹੋਣ ਦੀ ਆਸ; ਰੌਸ ਗੁਰਦੁਆਰੇ ਦੀਆਂ ਚੋਣਾਂ ਇਕ ਸਾਬਕਾ ਪ੍ਰਧਾਨ ਦੀ ਸ਼ਰਾਰਤ ਦਾ ਸਿੱਟਾ?-ਇਕ ਰਿਪੋਰਟ। ਪੰਨਾ 8: ਪੰਜਾਬ ਦੇ ਕੰਪਿਊਟਰਾਂ ਦੀ ਭਾਰੀ ਪੁੱਛ; ਸਿਆਸੀ ਵਿਅੰਗ: ਗੁਰਨਾਮ ਸਿੰਘ ਤੀਰ। ਪੰਨਾ 9: ਪਾਕਿਸਤਾਨ ਨੇ ਸਿੱਖ ਯਾਤਰੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ; ਫੈਡਰੇਸ਼ਨ ਨੇਤਾਵਾਂ ਨੂੰ ਹੋਰ ਅਪਰੇਸ਼ਨ ਦਾ ਡਰ। ਪੰਨਾ 10: ਲੇਖ: ਪੰਜਾਬ ਵਿੱਚ ਹੁਣ ਅਮਨ ਯਕੀਨੀ ਹੋ ਗਿਆ -ਜੰਗ ਸਿੰਘ ਗਿਆਨੀ; ਗੈਰ ਹਿੰਦੀ ਰਾਜਾਂ ਉੱਤੇ ਹਿੰਦੀ ਥੋਪਣ ਦਾ ਦੋਸ਼। ਪੰਨਾ 11: ਅਤਿਵਾਦੀ ਕਾਰਵਾਈਆਂ ਕੌਮਾਂਤਰੀ ਸਾਜ਼ਸ਼ ਦਾ ਹਿੱਸਾ; ਦੱਖਣੀ ਅਫ਼ਰੀਕਾ ’ਚ 10 ਮਜ਼ਦੂਰ ਹਲਾਕ; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ; ਰਾਜੀਵ ਦੀ ਸੁਰੱਖਿਆ ਲਈ ਕਈ ਇਮਾਰਤਾਂ ਢਾਹੁਣ ਦੀ ਤਜਵੀਜ਼; ਸ੍ਰੀ ਲੰਕਾ `ਚ 22 ਹੋਰ ਮਰੇ; ਲੰਗੂਰ ਦੇ ਦਿਲ ਵਾਲੀ ਬੱਚੀ ਬਚ ਨਾ ਸਕੀ; ਭਾਰਤੀਆਂ ਦਾ ਨਿਕਾਸ; ਸੌ ਬੱਚਿਆਂ ਦਾ ਬਾਪ ਬਨਣ ਦੀ ਚਾਹ। ਪੰਨਾ 12: ਸਮਝੌਤਾ ਲਾਗੂ ਕਰਕੇ ਫ਼ਿਰਕਿਆਂ ’ਚ ਵਿਸ਼ਵਾਸ ਪੈਦਾ ਕੀਤਾ ਜਾਵੇ; ਨੇਤਾ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਨਹੀਂ ਹਨ-ਨਾਟਕਕਾਰ ਗੁਰਸ਼ਰਨ ਸਿੰਘ; ਤਸਦੀਕ ਅਰਜ਼ੀਆਂ ਜਾਂਚ ਬਿਊਰੋ ਦੇ ਕਬਜ਼ੇ ’ਚ। ਪੰਨਾ 13: ਮੁਹੱਬਤਨਾਮੇ: ਵਿੱਚ ਜੰਗ ਸਿੰਘ, ਅਵਤਾਰ ਗਿੱਲ, ਹਰਦੇਵ ਵਿਰਕ, ਸੰਤੋਖ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਡਾਵਲਾ ਦੇ ਖੱਤ ; ਟੌਹੜੇ ਦੇ ਜਿੱਤਣ ਨਾਲ ਅਹੁਦੇ ਲੈਣ ਵਾਲਿਆਂ ਨੂੰ ਨਿਰਾਸ਼ਾ। ਪੰਨਾ 14: ਪੰਜਾਬ ਸਮੱਸਿਆ ਦੇ ਹੱਲ ਲਈ ਵੱਡੇ ਕਦਮ ਚੁੱਕੇ ਜਾਣ। ਪੰਨਾ 15: ਸਿੱਖਾਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ; ਸੱਤ ਅਤਿਵਾਦੀ ਜਥੇਬੰਦੀਆਂ ਵੱਲੋਂ ‘ਖਾਲਿਸਤਾਨ ਲਿਬਰੇਸ਼ਨ ਫੋਰਸ’ ਦੀ ਸਥਾਪਨਾ। ਪੰਨਾ 16: ਉਦਾਸੀ ਦੀ ਯਾਦ ਵਿੱਚ ਲਾਇਬ੍ਰੇਰੀ ਬਣੇਗੀ-ਸ਼ਰਧਾਂਜਲੀਆਂ ਭੇਂਟ; ਉਹ ਵਗਦੀ ਗੰਗਾ ’ਚ ਹੱਥ ਧੋਣ ਲਈ ਦਿੱਲੀ ਆਏ। ਪੰਨਾ 17: ਲੇਖ: ਰਾਜਨੀਤਕ ਪਾਰਟੀਆਂ ਅਤੇ ਪੰਜਾਬ -ਦਰਬਾਰਾ ਸਿੰਘ ਕਾਹਲੋਂ; ਸਮੇਂ ਦੀ ਅਵਾਜ਼ ਰੇਡੀਉ ਪ੍ਰੋਗਰਾਮ ਬਾਰੇ ਇਸ਼ਤਿਹਾਰ । ਪੰਨਾ 18: ਪੰਨਾ 17

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this