Punjabibooks
Cover of ਕੈਨੇਡਾ ਦਰਪਣ-2 ਦਸੰਬਰ 1983-Canada Darpan December 2 1983

ਕੈਨੇਡਾ ਦਰਪਣ-2 ਦਸੰਬਰ 1983-Canada Darpan December 2 1983

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ-2 ਦਸੰਬਰ 1983-Canada Darpan December 2 1983
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-december-2-1983
PDF file
Canada Darpan December-2-1983.pdf
File size
12.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ-2 ਦਸੰਬਰ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਕਤਲਾਂ ਕਾਰਨ ਪੰਜਾਬ, ਹਰਿਆਣਾ, ਚੰਡੀਗੜ ਤੇ ਹਿਮਾਚਲ ਵਿੱਚ ਹੜਤਾਲ; ਮਹਾਰਾਣੀ ਐਲਿਜ਼ਬੈਥ ਨਵੀਂ ਦਿੱਲੀ ਵਿੱਚ; ਰਾਸ਼ਟਰ ਮੰਡਲ ਸਿਖਰ ਸੰਮੇਲਨ ਦਿੱਲੀ ਵਿੱਚ ਆਰੰਭ-ਇੰਦਰਾ ਗਾਂਧੀ ਨੇ ਉਦਘਾਟਨ ਕੀਤਾ, ਟਰੂਡੋ ਪਹਿਲਾ ਬੁਲਾਰਾ; ਪਾਕਿਸਤਾਨ ਵਿੱਚ ਗੁਰਧਾਮਾਂ ਦੀ ਯਾਤਰਾ; ਇੰਦਰਾ ਗਾਂਧੀ ਤੱਥਾਂ ਨੂੰ ਗਲਤ ਰੰਗ ਦੇ ਰਹੀ ਹੈ-ਲੌਂਗੋਵਾਲ; ਸ਼੍ਰੋਮਣੀ ਕਮੇਟੀ ਦੀ ਚੋਣ 30 ਨੂੰ; ਸੀ. ਬੀ. ਸੀ. ਵਲੋਂ ਪੰਜਾਬ ਮਸਲੇ ਤੇ ਡਾਕੂਮੈਂਟਰੀ ਦਿਖਾਈ ਗਈ; ਅੰਦਰ ਪੜ੍ਹੋ- ਪੰਜਾਬ ਡਾਇਰੀ-ਕੈਨੇਡਾ ਦਰਪਣ ਦੇ ਵਿਸ਼ੇਸ਼ ਪ੍ਰਤੀਨਿਧ ਵਲੋਂ, ਐੱਸ ਐੱਸ ਅਮੋਲ ਨਾਲ ਮੁਲਾਕਾਤ/ਗੁਰਚਰਨ ਰਾਮਪੁਰੀ ਸਫਾ 2- ਰੈਣ ਸਵਾਈ ਕੀਰਤਨ, ਅਮਰ ਸਿੰਘ ਗਰੇਵਾਲ ਦੇ ਦੇਹਾਂਤ ਬਾਰੇ ਸ਼ੋਕ ਸਮਾਚਾਰ; ਰਾਜ ਸੂਮਲ ਕਾਰਨਰ; ਬੱਚਿਆਂ ਦੀਆਂ ਉਂਗਲਾਂ ਦੇ ਨਿਸ਼ਾਨ ਪੁਲਿਸ ਲਵੇਗੀ; ਖਾਲਸਾ ਦੀਵਾਨ ਸੁਸਾਇਟੀ ਦਾ ਵਿਧਾਨ ਵੱਡਾ ਜਾਂ ਪ੍ਰਧਾਨ?; ਕੇਸਰ ਸਿੰਘ ਸਨਮਾਨ ਸਮਾਰੋਹ; ਵਿਧਾਨ ਵਿੱਚ ਤਰਮੀਮ ਕਰਨ ਦੀ ਬੇਨਤੀ; ਸਤੀਸ਼ ਗੁਜਰਾਲ ਨੂੰ ਬੈਲਜੀਅਮ ਅਵਾਰਡ; ਲਾਸ਼ ਨੂੰ ਟੀਕੇ ਲਾਣ ਦੀ ਵਿਸ਼ੇਸ਼ ਫੀਸ ਸਫਾ 3- ਇਸ਼ਤਿਹਾਰ ਸਫਾ 4- ਸੰਪਾਦਕੀ- ਸੀ. ਬੀ. ਸੀ. ਦੀ ਪੰਜਾਬ ਦੀ ਹਾਲਤ ਸੰਬਧੀ ਡਾਕੂਮੈਂਟਰੀ; ਪੰਜਾਬ ਦੀ ਡਾਇਰੀ/ਵਿਸ਼ੇਸ਼ ਪ੍ਰਤੀਨਿਧ ਮਨਜੀਤ ਸਿੰਘ ਰੱਤੂ; ਕਵਿਤਾ-ਅੰਮ੍ਰਿਤਾ ਪੀਤਮ ਸਫਾ 5- ਅਕਾਲੀ ਦਲ ਸੱਚਾ ਸਿੱਧ ਹੋਇਆ-ਬਾਦਲ; ਮੈਂ ਕੋਈ ਲਿਸਟ ਨਹੀਂ ਮੰਗੀ-ਟੋਹੜਾ; ਅਕਾਲੀ ਪ੍ਰਧਾਨ ਮੰਤਰੀ ਦੇ ਹੱਥਾਂ ਵਿੱਚ ਖੇਡ ਰਹੇ ਹਨ; ਹਰਸਿਮਰਨ ਸਿੰਘ ਨੂੰ ਫੇਰ ਰਿਹਾ ਕਰ ਦਿੱਤਾ ਗਿਆ; ਹਥਿਆਰਬੰਦ ਡਾਕੇ ਦੇ ਅੱਠ ਦੋਸ਼ੀ ਗ੍ਰਿਫਤਾਰ ਕਰ ਲਏ ਗਏ; ਮਾਛੀਵਾੜੇ ਵਿੱਚ ਕਤਲ; ਸੰਮਤੀ ਚੋਣਾਂ ਫਰਵਰੀ `ਚ; ਸ਼ਰਾਬੀ ਖੂਨ; ਰਬੜ ਖੇਤੀ ਮਨੀਪੁਰ ਪੁੱਜੀ; ਸੁਧੀਰ ਧਰ ਨੂੰ ਖੇਡ-ਕਾਰਟੂਨ `ਤੇ ਕੌਮਾਂਤ੍ਰੀ ਇਨਾਮ; ਸੌ ਸਾਲ ਦਾ ਬੁੱਢਾ-ਗਰੀਬੀ ਦਾ ਸਿ਼ਕਾਰ; ਮਨਮੋਹਨ ਸਿੰਘ; ਅਕਾਲੀ ਨੇਤਾ ਦਾ ਅਕਾਲ ਚਲਾਣਾ ਸਫਾ 6- ਹਰਭਜਨ ਸਿੰਘ ਖਾਲਸਾ ਨੇ ਗਿਆਨੀ ਜ਼ੈਲ ਸਿੰਘ ਨਾਲ ਮੁਲਾਕਾਤ ਕੀਤੀ; ਅਮਿਤਾਬ ਠੀਕ ਹੋ ਰਿਹਾ ਹੈ; ਭਜਨ ਲਾਲ ਦਾ ਰੈਫਰੈਂਡਮ ਦਾ ਸੁਝਾਅ ਅੜਿਕਾ ਡਾਹੂ ਤੇ ਤਬਾਹਕੁਨ; ਬੇਲਚੀ ਕਾਂਡ ਦੇ ਦੋ ਦੋਸ਼ੀ ਫਾਹੇ ਲਾ ਦਿੱਤੇ ਗਏ; ਭਾਰਤੀ ਕ੍ਰਿਕਟ ਟੀਮ ਨੂੰ ਇਕ ਹੋਰ ਮੂੰਹ ਤੋੜਵੀਂ ਹਾਰ; ਸੁਪਰੀਮ ਕੋਰਟ ਦੀ 'ਸ਼ੁੱਧੀ' ਲਈ ਰਾਜ ਨਰੈਣ ਵਰਤ ਰੱਖੇਗਾ; ਕਪਲ ਦੇਵ ਦੀ ਇਕ ਹੋਰ ਵੱਡੀ ਪ੍ਰਾਪਤੀ; ਸ੍ਰੀ ਪੁਰੇਵਾਲ ਨੂੰ ਭਾਰਤ ਤੋਂ ਵਾਪਸ ਭੇਜਣਾ ਪ੍ਰੈਸ ਦੀ ਆਜ਼ਾਦੀ `ਤੇ ਹਮਲਾ ਹੈ-ਲੌਂਗੋਵਾਲ; ਹੁਣ ਇਹ 'ਕੁਰਸੀ ਯੁੱਧ' ਹੈ-ਬੂਟਾ ਸਿੰਘ; ਭਿੰਡਰਾਵਾਲੇ ਵਲੋਂ ਦੋਸ਼ੀ ਪੁਲਸ ਨੂੰ ਦੇਣ ਤੋਂ ਨਾਂਹ ਸਫਾ 7- ਇਸ਼ਤਿਹਾਰ ਸਫਾ 8- ਭਾਰਤੀ ਕਮਿਊਨਿਟੀ ਵਲੋਂ ਸਰੀ ਮਿਊਂਸਪੈਲਟੀ ਨੂੰ ਇਕ ਜ਼ਬਰਦਸਤ ਸੁਨੇਹਾ; ਸੀ. ਬੀ. ਸੀ. ਵਲੋਂ ਦਿਖਾਈ ਗਈ ਡਾਕੂਮੈਂਟਰੀ ਲਈ ਸ: ਭੰਡਾਲ ਤੇ ਸ: ਗਿੱਲ ਵਲੋਂ ਧੰਨਵਾਦ; ਉਕਾਲਾ ਜੇਲ੍ਹ ਵਿੱਚ ਹੱਲਾ ਗੁੱਲਾ; ਪੈਨਲਟੀ ਕਾਰਨਰਾਂ ਨਾਲ ਗੋਲਾਂ ਦਾ ਸਮਾਂ ਨਹ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this