ਕੈਨੇਡਾ ਦਰਪਣ 21-28 ਦਸੰਬਰ 1988 -Canada Darpan December 21-28 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 21-28 ਦਸੰਬਰ 1988 -Canada Darpan December 21-28 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-21-28-1988
- PDF file
- Canada Darpan December 21-28-1988.pdf
- File size
- 12.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 21 ਦਸੰਬਰ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਭਾਰਤ-ਚੀਨ ਦੋਸਤੀ! ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾ ਭਰੇ ਸੰਬੰਧ ਸਥਾਪਿਤ; ਦੋ ਦਹਿਸ਼ਤਗਰਦਾਂ ਸਮੇਤ ਚਾਰ ਹਲਾਕ। ਪੰਨਾ 2: ਇਸ਼ਤਿਹਾਰ । ਪੰਨਾ 3: ਤਾਰੇ ਹੇਅਰ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਹਰਕੀਰਤ ਨੂੰ 14 ਸਾਲ ਦੀ ਕੈਦ - ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ; ਬਾਕੀ ਪੰਨਾ ਇਸ਼ਤਿਹਾਰ। ਪੰਨਾ 4: ਇਸ਼ਤਿਹਾਰ । ਪੰਨਾ 5: ਇਸ਼ਤਿਹਾਰ। ਪੰਨਾ 6: ਸੁਖਦੀਪ ਹੇਅਰ ਦਾ ਬਿਆਨ; ਜ਼ਾਤੀ ਹਮਲੇ; ਹਰਕੀਰਤ ਕੈਨੇਡਾ ਕਿਵੇਂ ਪੁੱਜਿਆ? ਫੈਡਰੇਸ਼ਨ ਦੇ ਬੁਲਾਰੇ ਵੱਲੋਂ ਖੰਡਨ; ਮਾਨ ਮਿਊਜ਼ਿਕ ਦਾ ਦੂਸਰਾ ਸਟੋਰ; ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਸਿੱਖ ਪੰਜਾਬ ਨੂੰ ‘ਖਾਲਿਸਤਾਨ’ ਨਹੀਂ ਬਣਨ ਦੇਣਗੇ-ਖੁਸ਼ਵੰਤ; ਚੌ: ਦੇਵੀ ਲਾਲ ਨੂੰ ਸਲਾਹ; ਅਨੰਦਪੁਰ ਦਾ ਮਤਾ; ਗਵਰਨਰ ਰੇਅ ਵੱਲੋਂ ਚਿਤਾਵਨੀ; ਬਾਕੀ ਪੰਨਾ ਇਸ਼ਤਿਹਾਰ। ਪੰਨਾ 8: ਸੰਪਾਦਕੀ: ਉਲਝੀ ਪੰਜਾਬ ਸਮੱਸਿਆ; ਲੋਕ-ਬਾਣੀ ਵਿੱਚ ਸਾਧੂ ਅਤੇ ਸੁਖਵੰਤ ਹੁੰਦਲ, ਕੰਵਲ ਰਾਮਪੁਰੀ, ਇਕਵਿੰਦਰ ਸਿੰਘ ਅਤੇ ਗੁਰਬਚਨ ਸਿੰਘ ਲੱਲੀ ਦੇ ਖੱਤ ; ਸੰਖੇਪ ਪਰ ਵਿਸ਼ੇਸ਼; ਸਵਿਟਜ਼ਰਲੈਂਡ ਦੇ ਰਾਜਦੂਤ ਦਾ ਦਿਹਾਂਤ। ਪੰਨਾ 9: ਸਤਵੰਤ ਸਿੰਘ ਤੇ ਕਿਹਰ ਸਿੰਘ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ; ਅਤਿੰਦਰਪਾਲ ਸਿੰਘ ਵੀ ਦੋਸ਼ੀ; ਸਤਵੰਤ ਸਿੰਘ ਦੀ ਫਾਂਸੀ ਬਰਕਰਾਰ; ਬਾਕੀ ਪੰਨਾ ਇਸ਼ਤਿਹਾਰ। ਪੰਨਾ 10: ਇਸ਼ਤਿਹਾਰ। ਪੰਨਾ 11: ਪਾਕਿਸਤਾਨ ’ਚ ਜਨਰਲ ਟਿੱਕਾ ਖਾਨ ਪੰਜਾਬ ਦੇ ਗਵਰਨਰ ਨਿਯੁਕਤ; ਭਾਰਤ ਨਾਲ ਦੋਸਤਾਨਾ ਸੰਬੰਧ ਹੋਣਗੇ-ਬੇਨਜ਼ੀਰ; ਖਾਲਿਸਤਾਨੀ ਪਾਕਿਸਤਾਨ ਵਿੱਚੋਂ ਖਿਸਕਣੇ ਸ਼ੁਰੂ; ਜ਼ਿਆ ਦਾ ਜਹਾਜ਼ ਸ਼ੀਆ ਫ਼ਿਰਕੇ ਦੇ ਬੰਦਿਆਂ ਨੇ ਡੇਗਿਆ; ਨਸ਼ੀਲੀਆਂ ਦਵਾਈਆਂ ਵਿਰੁੱਧ ਬਿੱਲ-ਪਾਰਲੀਮੈਂਟ ਦਾ ਸੈਸ਼ਨ। ਪੰਨਾ 12: ਇਸ਼ਤਿਹਾਰ। ਪੰਨਾ 13: ਸ੍ਰੀਲੰਕਾ ’ਚ ਰਾਸ਼ਟਰਪਤੀ ਚੋਣ-ਪ੍ਰੇਮਦਾਸਾ ਨਵੇਂ ਰਾਸ਼ਟਰਪਤੀ ਬਣੇ; ਪੰਜਾਬ ਵਿੱਚ 9 ਹਲਾਕ; ਲੋਕ ਸਭਾ ਵਿੱਚ 18 ਸਾਲ ਦੀ ਉਮਰ ’ਚ ਵੋਟ ਪਾਉਣ ਦਾ ਹੱਕ ਸਰਬ-ਸੰਮਤੀ ਨਾਲ ਪਾਸ। ਪੰਨਾ 14: ਬਲੋਚਿਸਤਾਨ ਅਸੈਂਬਲੀ ਭੰਗ-ਪਾਕਿਸਤਾਨ ’ਚ ਬੇਨਜ਼ੀਰ ਦਾ ਇਮਤਿਹਾਨ ਸ਼ੁਰੂ; ਰਾਜਦੂਤਾਂ ਦੀਆਂ ਤਬਦੀਲੀਆਂ; ਲੇਖਕਾਂ ਲਈ ਟੀ.ਵੀ. ਰੇਡੀਓ ਖੁੱਲ੍ਹੇ; ਗ੍ਰੰਥੀ ਸਣੇ 6 ਹਲਾਕ; ਗਰਜਨ ਸਿੰਘ ਮਾਰਿਆ ਗਿਆ; ਬਾਕੀ ਪੰਨਾ ਇਸ਼ਤਿਹਾਰ। ਪੰਨਾ 15: ਅਮਰਜੀਤ ਸਿੰਘ ਸੋਹੀ ਨੂੰ ਰਿਹਾਅ ਕਰੋ; ਸਰੀ ਐਨ. ਡੀ. ਪੀ. ਵੱਲੋਂ ਵਿਕਟਰੀ ਪਾਰਟੀ; ਬਰਨਾਲਾ ਦੇ ਮੂਲ-ਵਾਦੀਆਂ ਅੱਗੇ ਝੁਕਣ ਦੀ ਦਿਓਸੀ ਵੱਲੋਂ ਨੁਕਤਾਚੀਨੀ; ਹਰੀਸ਼ ਮਲਹੋਤਰਾ ਦਾ ਵਾਰਿਸ ਸ਼ਾਹ ਇਨਾਮ; ਪੰਚਾਇਤ ਚੋਣਾਂ ਲਈ ਦਹਿਸ਼ਤਪਸੰਦਾਂ ਵੱਲੋਂ ਵੱਡੇ ਪੱਧਰ ’ਤੇ ਮੁਹਿੰਮ। ਪੰਨਾ 16: ਸਰਹੱਦੀ ਜ਼ਿਲ੍ਹਿਆਂ ਵਿੱਚ ਫ਼ੌਜ ਭੇਜੀ ਜਾਵੇ; ਸੋਹੀ ਦੀ ਗ੍ਰਿਫ਼ਤਾਰੀ ਵਿਰੁੱਧ ਜਮਹੂਰੀ ਹਲਕਿਆਂ ਵਿੱਚ ਰੋਹ ਦੀ ਲਹਿਰ; ਪੋਰਟ ਬਲੇਅਰ ਹਾਂਗਕਾਂਗ ਬਣੇਗਾ; ਮੁਹਾਜਰੀਨਾਂ ਤੇ ਪਠਾਣਾਂ ’ਚ ਟੱਕਰ; ਪੁਲੀਸ ਤੇ ਝੁੱਗੀਆਂ ਵਾਲਿਆਂ ਵਿਚਕਾਰ ਜੰਮ ਕੇ ਲੜਾਈ; ਬੰਗਲਾਦੇਸ਼ੀ ਘੱਟ ਗਿਣਤੀਆਂ ਵੱਲੋਂ ਮੁਜ਼
Read this book
Open it in the library reader. Pages are fetched as you turn them, so it starts quickly even on a slow connection.