ਕੈਨੇਡਾ ਦਰਪਣ 25 ਦਸੰਬਰ 1987 -Canada Darpan December 25 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 25 ਦਸੰਬਰ 1987 -Canada Darpan December 25 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-25-1987
- PDF file
- Canada Darpan-December 25-1987.pdf
- File size
- 11 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 25 ਦਸੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪਟਿਆਲੇ ’ਚ ਦਿਨ ਦਿਹਾੜੇ ਦੋ ਸੀਨੀਅਰ ਪੁਲਸ ਅਧਿਕਾਰੀ ਕਤਲ - ਅਵੇਸਲੇਪਨ ਦਾ ਨਤੀਜਾ; ਗਵਰਨਰ ਰੇਅ ਵੱਲੋਂ ਦੁੱਖ ਦਾ ਪ੍ਰਗਟਾ; ਗੁਰਦਾਸਪੁਰ ਵਿੱਚ ਪੰਜ ਕਤਲ; ਬੂਟਾ ਸਿੰਘ ਵੱਲੋਂ ਨਿੰਦਾ; ਪ੍ਰੋ. ਦਰਸ਼ਨ ਸਿੰਘ ਦੀ ਨਜ਼ਰਬੰਦੀ ਖਤਮ। ਪੰਨਾ 2: ਇਸ਼ਤਿਹਾਰ। ਪੰਨਾ 3: ਖੁਫੀਆ ਏਜੰਸੀ ਨੇ ਟੇਪਾਂ ਮਿਟਾ ਦਿੱਤੀਆਂ-‘ਏਅਰ ਇੰਡੀਆ’ ਹਾਦਸੇ ਬਾਰੇ ਟੀ. ਵੀ. ’ਤੇ ਚਰਚਾ; ਰਾਜੀਵ ਗਾਂਧੀ ਰੰਗੂਨ ਤੋਂ ਵਾਪਸ। ਪੰਨਾ 4: ਸੰਪਾਦਕੀ: ਸਿੱਖ ਲੀਡਰਸ਼ਿਪ ਦਾ ਸੰਕਟ; ਲੇਖ: ਇਸ ਵੇਲੇ ਗੋਲਮੇਜ਼ ਇੱਕੋ ਹੱਲ ਹੈ -ਗੁਰਸ਼ਰਨ ਸਿੰਘ। ਪੰਨਾ 5: ਇਸ਼ਤਿਹਾਰ। ਪੰਨਾ 6: ਪੰਜਾਬ ਵਿੱਚ ਨਵੀਆਂ ਚੋਣਾਂ ਦਾ ਮਾਹੌਲ?; ਪ੍ਰਿੰਸ ਜਾਰਜ ਦੇ ਗਿੱਲ ਪ੍ਰਵਾਰ ਨੂੰ ਦੋ ਲੱਖ ਡਾਲਰ ਮਿਲੇ; ਕਾਰ ਹਾਦਸੇ ਵਿੱਚ ਸ਼ਾਂਤੀ ਦੇਵੀ ਦੀ ਮੌਤ; ਸਿੱਖ ਫੋਰਮ ਵੱਲੋਂ ਧਰਨੇ ਖਤਮ; ਅੰਤਰਮ ਸਹਾਇਤਾ ਦੀ ਮੰਗ। ਪੰਨਾ 7: ਬੀ. ਬੀ. ਸੀ. ਤੋਂ ਖਾਲਿਸਤਾਨ ਪੱਖੀ ਪ੍ਰਚਾਰ; ਟੀ. ਵੀ. ਉੱਤੇ ਮਠਿਆਈ ’ਚ ਵਰਤੇ ਜਾਂਦੇ ਦੁੱਧ ਬਾਰੇ ਚਰਚਾ; ਪੰਜਾਬ ਬਾਰੇ ਗੱਲਬਾਤ ਤੋਰਨ ਦੀ ਸੰਭਾਵਨਾ; ਕੌਮਾਂਤਰੀ ਦਹਿਸ਼ਤਵਾਦ ਦੀ ਨਿੰਦਾ; ਖੁਮੀਨੀ ਮੌਤ ਦੀਆਂ ਬਰੂਹਾਂ ’ਤੇ; ਭੂਚਾਲ ਤੋਂ ਚੌਕਸੀ । ਪੰਨਾ 8: ਇਸ਼ਤਿਹਾਰ। ਪੰਨਾ 9: ( ਨਹੀਂ ਹੈ) ਪੰਨਾ 10: ( ਨਹੀਂ ਹੈ) ਪੰਨਾ 11: ਕੇਂਦਰ ਸਰਕਾਰ ਹਰੇਕ ਫਰੰਟ ਉੱਤੇ ਫ਼ੇਲ੍ਹ -ਜਯੋਤੀ ਬਾਸੂ; ਅਨੁਸੂਚਿਤ ਜਾਤੀਆਂ ਦੇ ਲੋਕਾਂ ’ਚੋਂ ਕਾਂਗਰਸ ਦਾ ਪ੍ਰਭਾਵ ਖਤਮ?; ਸਿੰਘਾਂਪੁਰ ਵਿੱਚ ਘੱਟ ਗਿਣਤੀਆਂ ਨੂੰ ਪ੍ਰਤਿਨਿਧਤਾ ਦਾ ਨਵਾਂ ਢੰਗ; ਪੰਨਾ 1 ਦੀ ਬਾਕੀ; ਬੀੜੀ ਦੇ ਇਸ਼ਤਿਹਾਰਾਂ ਉੱਤੇ ਗੁਰੂਆਂ ਦੀਆਂ ਤਸਵੀਰਾਂ ਛਾਪਣ ਦੀ ਨਿੰਦਾ। ਪੰਨਾ 12: ਇਸ਼ਤਿਹਾਰ। ਪੰਨਾ 13: ਲੇਖ: ਭਾਰਤ ਵਿੱਚ ਮੱਧ-ਕਾਲੀ ਚੋਣਾਂ ਦਾ ਰੌਲਾ -ਪ੍ਰੇਮ ਭਾਟੀਆ। ਪੰਨਾ 14-15: ਇਸ਼ਤਿਹਾਰ। ਪੰਨਾ 16: ਸਾਹਿਤ ਤੇ ਕਲਾ; ਕਵਿਤਾ: ਬਾਬੇ ਨਾਨਕ ਨੂੰ -ਮੁਹਿੰਦਰ ਸਿੰਘ ‘ਘੱਗ’, ਕੈਲੇਫੋਰਨੀਆ; ਕਵਿਤਾ: ਸਾਇੰਸ ਦੀ ਐਮ. ਏ. ਮੈਂ ਬਾਪੂ ਮੀਂਹ ਵਿੱਚ ਬੇਰੀ ਤੋੜਾਂ -ਕਰਨੈਲ ਸਿੰਘ ‘ਪਾਰਸ’ ਰਾਮੂੰਵਾਲੀਆ। ਪੰਨਾ 17: ਲੇਖ: ਫੀਜੀ ਵਿੱਚ ਲੋਕ-ਰਾਜ ਦੀ ਹੱਤਿਆ -ਡਾ. ਪ੍ਰੀਤਮ ਸੈਨੀ। ਪੰਨਾ 18: ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਟੋਰਾਂਟੋ ਵਿੱਚ ਭਾਰੀ ਸਨਮਾਨ; ਪੰਜਾਬ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ। ਪੰਨਾ 19: ( ਨਹੀਂ ਹੈ) ਪੰਨਾ 20: ( ਨਹੀਂ ਹੈ) ਪੰਨਾ 21: ਬੀ. ਬੀ. ਸੀ. ਦਾ ਪ੍ਰਤਿਨਿਧ ਕੱਢਿਆ; ਪੁਲਿਸ ਮੁਕਾਬਲਿਆਂ ਬਾਰੇ ਰਿਬੇਰੋ ਨੂੰ ਖੁੱਲ੍ਹੀ ਬਹਿਸ ਦਾ ਸੱਦਾ; ਘਰਾਂ ਦੀਆਂ ਮਾਰਗੇਜ ਦੇ ਦਰਾਂ ਵਿੱਚ ਵਾਧਾ; ਵੱਖ ਵੱਖ ਪੱਧਰਾਂ ’ਤੇ ਹਿੰਦ-ਪਾਕਿ ਗੱਲਬਾਤ ਦਾ ਸੁਝਾਓ। ਪੰਨਾ 22: ਲੇਖ: ਪੰਜਾਬ ’ਚ ਕੇਂਦਰ ਦੀਆਂ ਲੂੰਬੜ-ਚਾਲਾਂ -ਸੁਖਦੇਵ ਸਿੰਘ ਪਟਵਾਰੀ। ਪੰਨਾ 23: ਪੰਨਾ 22 ਦੀ ਬਾਕੀ; ਚਿਕਨਾਈ ਵਾਲੇ ਭੋਜਨ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਵੱਧ; ਇੰਸਟਰੱਕਟਰ ਦੇ ਕਤਲ ਵਿਰੁੱਧ ਸ਼ੋਕ ਸਭਾ; ਪਾਕਿਸਤਾਨ ਨੂੰ ਅਵਾਕਸ ਦੀ ਜ਼ਰੂਰਤ ਨਹੀਂ;
Read this book
Open it in the library reader. Pages are fetched as you turn them, so it starts quickly even on a slow connection.