ਕੈਨੇਡਾ ਦਰਪਣ 26 ਦਸੰਬਰ 1986 -Canada Darpan December 26 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 26 ਦਸੰਬਰ 1986 -Canada Darpan December 26 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-26-1986
- PDF file
- Canada Darpan-December-26-1986.pdf
- File size
- 14.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 26 ਦਸੰਬਰ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪਾਕਿਸਤਾਨ ’ਚ ਦੰਗੇ ਭੜਕੇ - ਜ਼ਿਆ ਮਰਨੋਂ ਬੱਚਿਆਂ, ਕਰਾਚੀ ’ਚ 200 ਹਲਾਕ; ਅਤਿਵਾਦੀਆਂ ਹੱਥੋਂ ‘ਅਤਿਵਾਦੀ’ ਦਾ ਪ੍ਰੀਵਾਰ ਕਤਲ; ਪੰਨਾ ਲਾਲ ਪਟੇਲ ਨੂੰ ਗਿਆਨ ਪੀਠ ਐਵਾਰਡ; ਅਤਿਵਾਦੀ ਧੰਨਾ ਸਿੰਘ ਅਤੇ ਅਮਰੀਕ ਸਿੰਘ ਗ੍ਰਿਫਤਾਰ। ਪੰਨਾ 2: ਸਾਰਾ ਪੰਨਾ ਇਸ਼ਤਿਹਾਰ। ਪੰਨਾ 3: ਬਰਨਾਲਾ ਸਰਕਾਰ ਟੁੱਟਣੋਂ ਬਚੀ; ਈਰਾਨ ਨੂੰ ਹਥਿਆਰਾਂ ਦੀ ਸਪਲਾਈ ’ਚ ਦੋ ਕੈਨੇਡਾ ਵਾਸੀਆਂ ਦਾ ਵੀ ਹੱਥ; ਕਸ਼ਮੀਰ ਮੋਰਚੇ ਦੇ ਨੇਤਾ ਨੂੰ ਵਲੈਤੋਂ ਕੱਢਿਆ; ਭਾਜਪਾ ਨੇਤਾ ਸਮੇਤ ਤਿੰਨ ਵਿਅਕਤੀ ਕਤਲ; ਵੀਅਤਨਾਮ ਦੇ ਤਿੰਨ ਲੀਡਰ ਮੁਸਤਫੀ; ਬੰਗਲਾ ਦੇਸ਼ ਦੀ 15ਵੀਂ ਵਰ੍ਹੇ ਗੰਢ; ਰਾਜ ਭਰ ’ਚ ਚੌਕਸੀ ਦੇ ਹੁਕਮ। ਪੰਨਾ 4: ਸੰਪਾਦਕੀ - ਸਮਗਲਿੰਗ ਦਾ ਧੰਦਾ ਅਤੇ ਕਰਾਚੀ ਦੇ ਦੰਗੇ; ਸ਼ੱਕੀ ਮੰਤਰੀ ਬਰਤਰਫ ਕਰਨ ਦੀ ਸਲਾਹ; ਲੇਖ: ਪੰਜਾਬ ਦੁਖਾਂਤ: ਆਦਮੀ ਬਲਦੀ ਦੇ ਬੁੱਥੇ -ਹਰਭਜਨ ਸਿੰਘ ਕੋਮਲ। ਪੰਨਾ 5: ਸਾਰਾ ਪੰਨਾ ਇਸ਼ਤਿਹਾਰ। ਪੰਨਾ 6: ਪੰਨਾ 4 ਦੀ ਬਾਕੀ; ਸਾਡੇ ਸਮਕਾਲੀ: ਰੀਗਨ ਦਾ ਹਥਿਆਰ ਸਕੈਂਡਲ; ਕੈਨੇਡਾ ਭਾਰਤ ਤੋਂ ਡਰ ਗਿਆ ਹੈ; ਬਾਦਲ ਦਲ ਨੇ ਕਮੇਟੀਆਂ ਬਣਾਈਆਂ। ਪੰਨਾ 7: ਅਮਰੀਕਾ ਸਾਲਟ ਸੰਧੀ ’ਤੇ ਅਮਲ ਕਰੇ-ਗੋਰਵਾਚੋਵ; ਕੇਂਦਰ ਹੱਲ ਲੱਭਣ ਦੀ ਕੋਸ਼ਿਸ਼ ’ਚ; ਅਤਿਵਾਦ ਦਾ ਟਾਕਰਾ ਕਰਨ ਲਈ ਸਖ਼ਤ ਕਾਰਵਾਈਆਂ ਦੀ ਜ਼ਰੂਰੀ; ਸੁੱਤਾ ਪਿਆ ਕਤਲ; ਸੋਵੀਅਤ ਜਹਾਜ਼ ਹਾਦਸੇ ’ਚ 69 ਮਰੇ। ਪੰਨਾ 8: ਦੇਸ਼ ਦੇ ਹੋਰ ਟੋਟੇ ਨਹੀਂ ਹੋਣ ਦਿਆਂਗੇ-ਰਾਜੀਵ; ਪਾਕਿਸਤਾਨ ਨੇ ਹੋਰ ਹਵਾਈ ਪੱਟੀਆਂ ਬਣਾਈਆਂ; ਸਿਆਸੀ ਵਿਅੰਗ। ਪੰਨਾ 9: ਜਹਾਜ਼ ਤਬਾਹ ਕਰਨ ਲਈ 20 ਕਿੱਲੋ ਹੈਰੋਇਨ ਦੀ ਪੇਸ਼ਕਸ਼ ਕੀਤੀ ਸੀ; ਕੈਨੇਡੀਅਨ ਸ਼ਹਿਰੀ ਜਾਸੂਸੀ ਦੇ ਦੋਸ਼ ’ਚ ਗ੍ਰਿਫਤਾਰ; ਸ਼ਰਾਬੀ ਡਰਾਈਵਰ ਨੂੰ ਪੰਜ ਸਾਲ ਦੀ ਕੈਦ; ਸਿਟੀਜਨਸ਼ਿਪ ਜੱਜ ਮੁਅੱਤਲ। ਪੰਨਾ 10: ਸਾਰੇ ਸੰਸਾਰ ਵਿੱਚ ਸਦੀਵੀਂ ਅਮਨ ਦੀ ਲੋੜ -ਜੰਗ ਸਿੰਘ ਉਰਫ ਅਮਨ ਸਿੰਘ (ਕੈਲੇਫੋਰਨੀਆ); ਅਰੁਨਾਚਲ ਨੂੰ ਪ੍ਰਦੇਸ਼ ਦਾ ਦਰਜਾ ਦੇਣ ’ਤੇ ਚੀਨ ਵੱਲੋਂ ਚਿਤਾਵਨੀ। ਪੰਨਾ 11: ਪਾਕਿ ਤੋਂ ਅਮਰੀਕੀ ਫ਼ੌਜੀ ਜਹਾਜ਼ਾਂ ਦੀਆਂ ਉਡਾਣਾਂ ਦੀ ਪੁਸ਼ਟੀ; ਫ਼ਿਰਕੂ ਜਥੇਬੰਦੀਆਂ ’ਤੇ ਸਖ਼ਤ ਨਜ਼ਰ; ਬਾਬਾ ਨੂੰ ਗ੍ਰਿਫਤਾਰ ਕਰਨ ਵਿਰੁੱਧ ਚਿਤਾਵਨੀ; ਅਗਲੀਆਂ ਚੋਣਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਹੋਵੇਗੀ; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ। ਪੰਨਾ 12: ਲੇਖ: ਰਾਜਨੀਤਕ ਤੇ ਧਾਰਮਿਕ ਡੈਡਲਾਕ -ਪਿਆਰਾ ਸਿੰਘ ਭੋਗਲ। ਪੰਨਾ 13: ਮੁਹੱਬਤਨਾਮੇ ਵਿੱਚ ਜੰਗ ਸਿੰਘ ਉਰਫ ਅਮਨ ਸਿੰਘ ਦਾ ਖੱਤ;; ਤਾਮਿਲ ਗਰੁਪਾਂ ’ਚ ਲੜਾਈ - 50 ਬੰਦੇ ਮਰੇ; ਰਾਡੋਵਿਚ ਨੂੰ ਬੇਰੁਜ਼ਗਾਰੀ ਭੱਤੇ ਤੋਂ ਜਵਾਬ; ਅਤਿਵਾਦੀਆਂ ਦੇ ਤਬਾਦਲੇ ਲਈ ਭਾਰਤ ਤੇ ਬ੍ਰਿਟੇਨ ’ਚ ਸੰਧੀ ਦੀ ਸੰਭਾਵਨਾ। ਪੰਨਾ 14: ਮੰਤਰੀਆਂ ਨੂੰ ਖ਼ਰਚੇ ਘਟਾਉਣ ਦੀ ਹਦਾਇਤ; ਸੈਕੂਲਰ ਤਾਕਤਾਂ ਦੇ ਹੱਥ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ; ਅਦੀਬ। ਪੰਨਾ 15: ਜਿੰਦਾ ਪੰਜਾਬ ਵਿੱਚ ਮੌਜੂਦ?; ਦੂਸਰੇ ਰਾਜਾਂ ਤੋਂ ਆਏ ਸਿੱਖਾਂ ਨੂੰ 576
Read this book
Open it in the library reader. Pages are fetched as you turn them, so it starts quickly even on a slow connection.