ਕੈਨੇਡਾ ਦਰਪਣ-ਦਸੰਬਰ 30, 1983 - Canada Darpan December 30 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ-ਦਸੰਬਰ 30, 1983 - Canada Darpan December 30 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-30-1983
- PDF file
- Canada Darpan-December-30-1983.pdf
- File size
- 12.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ-ਦਸੰਬਰ 30, 1983 ਸੰਪਾਦਕ: ਦਰਸ਼ਨ ਗਿੱਲਫਰੰਟ ਪੇਜ-ਭਿੰਡਰਾਵਾਲੇ ਨੂੰ ਕਤਲ ਕਰਨ ਦੇ ਯਤਨ-ਨਾਨਕ ਨਿਵਾਸ ਦੇ ਗੰਦੇ ਨਾਲੇ `ਚੋਂ ਮਿਲੀਆਂ ਲਾਸ਼ਾਂ ਕਿਹਨਾਂ ਦੀਆਂ-ਬੁਲੋਵਾਸ ਪਲਸ ਮੁਕਾਬਲੇ `ਚ ਮਰੇ ਕੌਣ, ਰਣਜੀਤ ਕਾਬੂ ਕਿਵੇਂ ਆਇਆ; ਸਰਕਾਰ ਲੋਕ ਸਭਾ ਦੇ ਸਪੀਕਰ ਸ੍ਰੀ ਬਲਰਾਮ ਜਾਖੜ ਦੀ ਸਰੁਖਸ਼ਾ ਦੇ ਪ੍ਰਬੰਧ ਕਰੇਗੀ; ਗਿਆਨੀ ਜ਼ੈਲ ਸਿੰਘ ਦੀ ਅਲੈਕਸ਼ਨ ਸ਼ੁਧ ਕਰਾਰ ਦਿੱਤੀ ਗਈ ਸਫਾ 2- ਨਿਊਵੈਸਟ ਗੁਰੂ ਘਰ ਦੀ ਚੋਣ ਯੁੱਧ ਵਿੱਚ ਪੁਲਸੀਆ ਜ਼ਖਮੀ; ਬੀ. ਸੀ. ਆਫਰ ਦੀ ਤੀਜੀ ਸਾਲਾਨਾ ਕਨਵੈਨਸ਼ਨ; ਪਾਕੀ ਫੌਜੀ ਹਾਕਮਾਂ ਵਲੋਂ ਪ੍ਰਚਾਰ ਲਈ ਚੌਹਾਨ ਨੂੰ ਪੈਸੇ; 35 ਸ਼ਾਦੀਆਂ ਵਾਲਾ ਨਕਲੀ ਡੀ. ਐਸ. ਪੀ. ਗ੍ਰਿਫਤਾਰ; ਵਿਆਹ ਦੇ ਜਸ਼ਨ ਜਾਂ ਮਾਤਮ; ਸ਼ਾਨ ਸਾੜ੍ਹੀਜ਼ ਦਾ ਨਵਾਂ ਸਟੋਰ; ਵੈਨਕੂਵਰ ਵਿੱਚ ਸਰਦੀ ਦਾ ਨਵਾਂ ਰਿਕਾਰਡ ਸਫਾ 3- ਇਸ਼ਤਿਹਾਰ ਸਫਾ 4- ਸੰਪਾਦਕੀ -ਸਾਡੀਆਂ ਲੋੜਾਂ/ਕੇਸਰ ਸਿੰਘ ਨਾਵਲਿਸਟ; ਮੁਹੱਬਤਨਾਮੇ ਵਿੱਚ ਰਣਧੀਰ ਸਿੰਘ ਸੰਧੂ, ਰਾਜ ਸਿੰਘ ਮਾਨ ਅਤੇ ਇਕ ਪਾਠਕ ਦੇ ਖੱਤ; ਏਕਤਾ ਸਮੇਂ ਦੀ ਲੋੜ ਹੈ- ਹਰਭਜਨ ਸਿੰਘ ਦਿEਲ ਦੀ ਸੋਹਣ ਸੁਰਿੰਦਰ ਸੰਘਾ ਨਾਲ ਇਕ ਮੁਲਾਕਾਤ; 'ਹਿੰਦੂ ਰਾਜ ਨਾ ਖਾਲਿਸਤਾਨ' ਰਾਜ ਕਰੇ ਮਜ਼ਦੂਰ ਕਿਸਾਨ ਸਫਾ 5- ਜਿ਼ਲਾ ਅੰਮ੍ਰਿਤਸਰ ਦੇ ਪਿੰਡ ਸੇਰੋਂ `ਚ ਪੰਜਾਬ ਸਿੰਧ ਬੈਂਕ ਵਿੱਚ ਡਾਕਾ-26 ਹਜ਼ਾਰ ਰੁਪਏ ਲੁੱਟੇ ਗਏ; ਆਨੰਦ ਕੇਸ ਵਿੱਚ ਉਲਝਣਾਂ-ਮੌਤ ਝੀਲ ਵਿੱਚ ਡੁਬੋ ਦੇਣ ਦੇ ਕਾਰਨ ਹੋਈ; ਪੰਜਾਬੀ ਸਭਿਆਚਾਰ ਹਰ ਪੱਖ ਤੋਂ ਅਮੀਰ-ਡਾ: ਰੰਧਾਵਾ; ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ "ਸਦਭਾਵਨਾ ਮਾਰਚ" ਵਾਸਤੇ ਲੌਂਗੋਂਵਾਲ ਸਹਿਮਤ; ਪੰਜਾਬ `ਚ ਕਾਲਜ ਬੰਦ ਰਹੇ-ਫੈਡਰੇਸ਼ਨ ਵਲੋਂ ਹੜਤਾਲ 12 ਦਸੰਬਰ ਨੂੰ ਵਰਕਰਾਂ ਵਲੋਂ ਰੈਲੀ-ਟਰੈਫਿਕ ਜਾਮ ਕੀਤਾ; ਦਹੇੜੂ ਗੋਲੀ ਕਾਂਡ ਦੀ ਸੁਣਵਾਈ ਇਕ ਫਰਵਰੀ ਤੱਕ ਮੁਲਤਵੀ; ਜਸਮੇਰ ਸਿੰਘ ਲਲਤੋਂ ਬੈਂਕ ਡਾਕੇ ਵਿਚ ਵੀ ਸ਼ਾਮਲ ਸੀ; 'ਹੁਣ ਮੈਦਾਨ ਵਿੱਚ ਉਤਰਨਾ ਪਵੇਗਾ' ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਧਮਕੀ; 'ਅਮਰ ਸਿੰਘ ਦੋਸਾਂਝ ਮਾਰਗ'; ਤਿੰਨ ਅਤਿਵਾਦੀ ਫੜੇ ਸਫਾ 6- ਦਿੱਲੀ ਡਾਇਰੀ/ਅਜੀਤ ਕੌਰ; ਜਿ਼ੰਦਗੀ ਦਾ ਇਤਿਹਾਸ/ਹਰਭਜਨ ਸਿੰਘ ਦਿEਲ ਸਫਾ 7- ਮਿਲਵਰਤਣ ਨਵੇਂ ਲਾਭਦਾਇਕ ਪੜਾ `ਚ; ਦਾਜ ਕਾਰਨ ਕੁੜੀਆਂ ਨੂੰ ਤੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ; ਜਨਰਲ ਸ਼ਾਹ ਨਵਾਜ਼ ਨੂੰ ਹਜ਼ਾਰਾ ਲੋਕਾਂ ਵਲੋਂ ਸ਼ਰਧਾਂਜਲੀ; ਅਕਾਲੀ-ਨਿਰੰਕਾਰੀ ਸਮਝੌਤੇ ਲਈ ਸੰਸਦੀ ਕਮੇਟੀ ਵਿੱਚ 13 ਹੋਰ ਮੈਂਬਰਾਂ ਦਾ ਵਾਧਾ; ਸੁਪਰੀਮ ਕੋਰਟ ਨੇ ਤਲਵੰਡੀ ਨੂੰ ਮੁੜ ਅੰਬਾਲੇ ਭੇਜ ਦਿੱਤਾ; ਬਲਾਤਕਾਰ ਦਾ ਮਾਮਲਾ ਛੇੜਛਾੜ ਦੀ ਘਟਨਾ ਵਿੱਚ ਬਦਲ ਦਿੱਤਾ ਗਿਆ; ਪੰਜਾਬ `ਚ 104 ਬੰਦੇ ਅਤਿਵਾਦੀਆਂ ਦਾ ਸਿ਼ਕਾਰ ਬਣੇ; ਕਾਂਗਰਸ (ਆਈ) ਵਰਕਰਾਂ ਤੇ ਲਾਠੀਚਾਰਜ; ਲੈਫਟੀਨੈਂਟ ਜਨਰਲ ਐੱਨ. ਐੱਸ. ਚੀਮਾ; ਜਾਸੂਸੀ ਜਾਲ ਕਿਵੇਂ ਟੁੱਟਾ!; ਦੁਨੀਆ ਦੀਆਂ 40,000 ਥਾਵਾਂ ਨਵੀਆਂ ਅਮਰੀਕੀ ਪ੍ਰਮਾਣੂ ਮਿ਼ਜ਼ਾਈਲਾਂ ਦੀ ਮਾਰ ਹੇਠ; ਬਦੇਸ਼ਾਂ `ਚ ਨੌਕਰੀ ਦੇ ਝਾਂਸੇ `ਚ ਲੱਖਾਂ ਰੁਪਏ ਦੀ ਠੱਗੀ ਸਫਾ 8- ਗ਼ਦਰ ਲਹਿਰ ਦ
Read this book
Open it in the library reader. Pages are fetched as you turn them, so it starts quickly even on a slow connection.