ਕੈਨੇਡਾ ਦਰਪਣ 4 ਦਸੰਬਰ 1987 -Canada Darpan December 4 1987
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 4 ਦਸੰਬਰ 1987 -Canada Darpan December 4 1987
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-december-4-1987
- PDF file
- Canada Darpan December 4-1987.pdf
- File size
- 12.5 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 4 ਦਸੰਬਰ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸੰਯੁਕਤ ਅਕਾਲੀ ਦਲ ਧਰਨੇ ਵਿੱਚ ਸ਼ਾਮਲ ਹੋਵੇਗਾ - ਟੌਹੜਾ, ਬਾਦਲ ਦੀ 2 ਦਸੰਬਰ ਨੂੰ ਰਿਹਾਈ ; ਪੰਜਾਬ ਮਸਲਾ ਤੁਰੰਤ ਹੱਲ ਕਰੋ-ਚੰਦਰਸ਼ੇਖਰ; ਮਿਉਂਸਪਲ ਚੋਣਾਂ ਦੇ ਨਤੀਜੇ। ਪੰਨਾ 2: ਭਾਰਤ ਦੀ ਬਦੇਸ਼ ਨੀਤੀ ’ਚ ਕੋਈ ਤਬਦੀਲੀ ਨਹੀਂ ਆ ਸਕਦੀ-ਰੂਸ ਨਾਲ ਦੋਸਤੀ ਪੱਕੀ ਹੈ-ਗਾਂਧੀ; ਤਾਮਿਲ ਗੁਰੀਲੇ ਕੁੜਿਕੀ ’ਚ; ਮਜ਼੍ਹਬੀ ਜਨੂੰਨ, ਨਸਲੀ ਤੇ ਇਲਾਕਾਈ ਵੱਖਵਾਦ ਦੇਸ਼ ਦੇ ਟੁਕੜੇ ਕਰ ਦਏਗਾ; ਖ਼ਤਰਨਾਕ ਦਹਿਸ਼ਤਪਸੰਦ ਬੀਰ੍ਹਾ ਦਿੱਲੀ ਦੇ ਬੱਸ ਅੱਡੇ ਤੋਂ ਕਾਬੂ ਕਰ ਲਿਆ ਗਿਆ; ਬਾਬਾ ਜੁਗਿੰਦਰ ਸਿੰਘ ਤੇ ਛੋਟੇਪੁਰ ਹਸਪਤਾਲ ਦਾਖਲ। ਪੰਨਾ 3: ਭਾਰਤ-ਸੋਵੀਅਤ ਵਿਚਕਾਰ ਨਵੇਂ ਸਮਝੌਤੇ; ਕਰਨਾਲ ਵਿੱਚ ਤੇਲ ਦਾ ਕਾਰਖਾਨਾ; ਵਿਦਿਆਰਥੀਆਂ ਸਬੰਧੀ ਸਮਝੌਤੇ; ਗੋਰਬਾਚੋਵ ਨੂੰ ਅਮਨ ਇਨਾਮ; ਦਾਰਜੀਲਿੰਗ ਜ਼ਿਲ੍ਹੇ ’ਚ ਸ਼ਕਤੀਸ਼ਾਲੀ ਬੰਬ ਧਮਾਕਾ; ਜਥੇਦਾਰ ਇੰਦਰਪਾਲ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ; ਬਰਨਬੀ ਦੇ ਨਵੇਂ ਮੇਅਰ ਬਿੱਲ ਕੋਪਲੈਂਡ-ਬਰਨਬੀ ਵਿੱਚ ਸੋਕਰਡਾਂ ਨੂੰ ਪੋਚਾ ਫਿਰਿਆ। ਪੰਨਾ 4: ਸੰਪਾਦਕੀ: ਮਿਉਂਸਪਲ ਚੋਣਾਂ ਵਿੱਚ ਸਾਡੀ ਕਮਿਉਨਿਟੀ ਦਾ ਰੋਲ; ਅਕਾਲੀ ਤੇ ਕਾਂਗਰਸ ਪਾਰਟੀ ਦੀ ਅੰਦਰਲੀ ਤਸਵੀਰ। ਪੰਨਾ 5: ਬੰਗਲਾ ਦੇਸ਼ ’ਚ ਲੱਖਾਂ ਲੋਕਾਂ ਨੇ ਢਾਕੇ ਨੂੰ ਘੇਰ ਲਿਆ-ਪੁਲਸ ਨਾਲ ਝੜਪਾਂ ’ਚ 12 ਮਰੇ; ਵਿਲੀਅਮਜ਼ਲੇਕ ਦੀਆਂ ਖਬਰਾਂ-ਕਚਹਿਰੀਆਂ - ਖ਼ਾਲਸਾ ਮਿੱਲ ਤੇ ਸੰਧੂ ਅਹਿਦਨਾਮਾ; ਤ੍ਰਿਪੁਰਾ ਚੋਣ ਲਈ ਤਿਆਰੀਆਂ ਸ਼ੁਰੂ। ਪੰਨਾ 6: ਭਾਜਪਾ ਵਰਕਰ ਦਹਿਸ਼ਤਵਾਦ ਨੂੰ ਖਤਮ ਕਰਕੇ ਹੀ ਸਾਹ ਲੈਣਗੇ-ਮਹਾਜਨ; ਧੰਨਾ ਸਿੰਘ ਦੀ ਪਤਨੀ ਬਲਜੀਤ ਕੌਰ ਦੀ ਪੁਕਾਰ; ਯੂਨੀਅਨ ਕਾਰਬਾਈਡ ਮੁਆਵਜ਼ਾ ਦੇਣ ਲਈ ਤਿਆਰ; ਗੋਲੀ ਕਾਂਡ ਦੇ ਸੰਬੰਧ ’ਚ ਇੰਕਾ ਵਿਧਾਇਕ ਗ੍ਰਿਫਤਾਰ; ਕਮਿਊਨਿਸਟ ਲੀਡਰ ਦਾ ਕਤਲ। ਪੰਨਾ 7: ਭਾਰਤੀ ਫ਼ੌਜ ਸ੍ਰੀਲੰਕਾ ’ਚ ਨਾ ਜਾਂਦੀ ਤਾਂ ਬਰਤਾਨਵੀ ਭਾੜੇ ਦੇ ਸਿਪਾਹੀ ਆ ਜਾਣੇ ਸਨ-ਰਾਜੀਵ; ਈਰਥ ਗੁਰਦੁਆਰੇ ਵਿੱਚੋਂ ਖਾਲਿਸਤਾਨੀਆਂ ਦਾ ਬਿਸਤਰਾ ਗੋਲ; ਮਨਜੀਤ ਵਿਰੁੱਧ ਗਵਾਹੀ ਦੇਣ ਵਾਲੀ ਵੈਂਡੀ ਨੂੰ ਅਤਿਵਾਦੀਆਂ ਤੋਂ ਖਤਰਾ; ਵੈਲਫੇਅਰ ਦੀ ਰਕਮ ’ਚ ਵਾਧਾ। ਪੰਨਾ 8: ਜਦੋਂ ਨੇਤਾ ਜੀ ਨੇ 44 ਸਾਲ ਪਹਿਲਾਂ ਬਦੇਸ਼ਾਂ ’ਚ ਆਜ਼ਾਦ ਹਿੰਦ ਸਰਕਾਰ ਬਣਾਈ; ਬਾਕੀ ਪੰਨਾ ਇਸ਼ਤਿਹਾਰ। ਪੰਨਾ 9: ਚੋਣ ਹਲਕਿਆਂ ਦੀ ਤਾਜ਼ਾ ਹੱਦਬੰਦੀ ਲਈ ਸੰਵਿਧਾਨ ਵਿੱਚ ਸੋਧ ਹੋਵੇਗੀ; ਇੰਕਾ ਦੀਆਂ ਜੱਥੇਬੰਦਕ ਚੋਣਾਂ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਸਿਫ਼ਾਰਸ਼; ਗੁਰਦੀਪ ਸਿੰਘ ਗਿੱਲ (ਲਿੱਧੜ) ਦਾ ਸਨਮਾਨ; ਮੈਂ ਅਤਿਵਾਦੀ ਨਹੀਂ ਹਾਂ ਪਰ ਨੌਜਵਾਨ ਅਤਿਵਾਦੀ ਮਜ਼ਬੂਰਨ ਬਣੇ ਹਨ-ਸੁਖਜਿੰਦਰ; ਕੇਂਦਰ ’ਚ ਗ਼ੈਰ-ਇੰਕਾ ਕੁਲੀਸ਼ਨ ਸਰਕਾਰ ਬਣੇਗੀ-ਵਾਜਪਾਈ; ਟੌਹੜਾ, ਬਾਦਲ, ਤਲਵੰਡੀ ਦੀ ਰਿਹਾਈ ਨਾਲ ਮਾਹੌਲ ਠੀਕ ਹੋਵੇਗਾ; ਗੋਪੀ ਗਜਵਾਨੀ ਨੂੰ ਉੱਚ ਪੁਰਸਕਾਰ। ਪੰਨਾ 10: ਭੁਪਾਲ ਗੈਸ ਲੀਕ ਤੋਂ ਪ੍ਰਭਾਵਿਤ ਲੋਕਾਂ ਦਾ ਭਵਿੱਖ ਹਾਲੇ ਤੱਕ ਵੀ ਗੈਰ ਯਕੀਨੀ; ਪੰਜਾਬ ਬੇਕਸੂਰ ਲੋਕਾਂ ਦੀ ਕਤਲਗਾਹ ਬਣ ਗਿਆ ਹੈ-ਯੋਗੇਂਦਰ ਮਕਵਾਨਾ; ਕਿਰਪਾ
Read this book
Open it in the library reader. Pages are fetched as you turn them, so it starts quickly even on a slow connection.