ਕੈਨੇਡਾ ਦਰਪਣ-15 ਫਰਵਰੀ 1983 -Canada Darpan February 15 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ-15 ਫਰਵਰੀ 1983 -Canada Darpan February 15 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- canada-darpan-february-15-1983
- PDF file
- Canada Darpan-February-15-1983.pdf
- File size
- 13.4 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ-15 ਫਰਵਰੀ 1983 ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਅੰਦਰ ਪੜ੍ਹੋ ਸਫਾ 2- ਦਰਬਾਰਾ ਸਿੰਘ ਦੇ ਅਸਤੀਫੇ ਦੀ ਮੰਗ ਜ਼ੋਰ ਫੜ ਗਈ; ਫਿਰਕਾਪ੍ਰਸਤ ਤੇ ਫੁੱਟ ਪਾਊ ਤਾਕਤਾ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਨ ਦੀ ਅਪੀਲ; ਚੌਹਾਨ ਦਾ ਕੈਨੇਡਾ ਵਿੱਚ ਦਾਖਲਾ ਬੰਦ; ਦਰਬਾਰਾ ਸਿੰਘ ਅੱਤਵਾਦੀਆਂ ਨਾਲ ਮਿਲ ਗਿਆ ਹੈ-ਕਟਾਰੀਆ; ਇੰਦਰਾ ਗਾਂਧੀ ਦਾ ਸਥਿਤੀ ਤੇ ਕਾਬੂ ਨਹੀਂ ਰਿਹਾ-ਰਾਮ; ਸਾਰੇ ਸ਼ਹਿਰਾਂ ਵਿੱਚ ਅਜਾਇਬ ਘਰ ਖੋਲ੍ਹੇ ਜਾਣਗੇ-ਪਾਂਡੇ; ਮੁਜ਼ਾਰਿਆਂ ਨੂੰ ਪੱਕੇ ਤੌਰ `ਤੇ ਜ਼ਮੀਨ ਅਲਾਟ ਕੀਤੀ ਜਾਵੇਗੀ-ਮੁੜ ਵਸਾਊ ਮੰਤਰੀ; ਇਕ ਗੰਭੀਰ ਸੁਆਲ ਸ਼ਹੀਦ ਠੀਕਰੀਵਾਲਾ ਦੀ ਟਿਕਟ ਕਿਉਂ ਜਾਰੀ ਨਹੀਂ ਹੋਈ ਸਫਾ 3-ਇਸ਼ਤਿਹਾਰ ਸਫਾ 4-ਵਿਦੇਸ਼ੀ ਭਾਰਤੀਆਂ ਦੀਆਂ ਜ਼ਮੀਨਾਂ ਸੰਬੰਧੀ ਚੁੱਕੇ ਜਾ ਰਹੇ ਕਦਮ; ਮੁਹੱਬਤਨਾਮੇ ਵਿੱਚ ਹਰਭਜਨ ਸਿੰਘ ਮਨਹਾਸ, ਗੁਰਮੀਤ ਸਿੰਘ ਕੰਗ, ਸ. ਸਿੱਧੂ, ਗੁਰਨਾਮ ਸਹੋਤਾ ਅਤੇ ਜੋਤੀ ਧਾਲੀਵਾਲੇ ਦੇ ਖੱਤ ਸਫਾ 5-ਵਿਦੇਸ਼ੀ ਭਾਰਤੀਆਂ ਦੀਆਂ ਜ਼ਮੀਨਾਂ ਬਾਰੇ ਐਕਸ਼ਨ ਸਫਾ 6-ਛੇ ਸਿੱਖ ਸੰਸਥਾਂਵਾਂ ਵਲੋਂ ਜ਼ਮੀਨਾਂ ਬਾਰੇ ਮਤਾ; ਸ੍ਰੀ ਉੱਜਲ ਦੋਸਾਂਝ ਦਾ ਕੌਂਸਲੇਟ ਜਨਰਲ ਆਫ ਇੰਡੀਆ ਨੂੰ ਖੱਤ ਸਫਾ 7-ਬਨਾਮ 'ਜਥੇਦਾਰ' ਤਾਰਾ ਸਿੰਘ ਹੇਅਰ/ਮਹਿੰਦਰ ਪਾਲ ਸਿੰਘ ਸਫਾ 8-ਪੰਨਾ 7 ਦੀ ਬਾਕੀ; ਫਲਸਤੀਨ ਹੱਕਾਂ ਦੀ ਪੂਰਤੀ ਬਿਨਾਂ ਮੱਧ-ਪੂਰਬ `ਚ ਪੱਕਾ ਅਮਨ ਸੰਭਵ ਨਹੀਂ -ਇੰਦਰਾ; ਹੋਣਹਾਰ ਖਿਡਾਰਨ ਸੀਮਾ ਰਾਣੀ; ਮਿੰਨੀ ਕਹਾਣੀ-ਪਸੰਦ/ਹਰਪਾਲ ਕਨੇਚਵੀ; ਸਫਾ 9- ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉੱਜਲ ਦੋਸਾਂਝ ਦਾ ਖੱਤ (ਅੰਗਰੇਜ਼ੀ ਵਿੱਚ) ਸਫਾ 10-ਇਸ਼ਤਿਹਾਰ ਸਫਾ 11-ਤੁਹਾਡੀ ਜਾਣਕਾਰੀ ਲਈ ਸਸਤਾ ਤੇ ਵਧੀਆ ਘਰ ਕਿਵੇਂ ਖ੍ਰੀਦ ਸਕਦੇ ਹੋ/ਜਸਵੰਤ ਮਾਂਗਟ; ਇਹ ਧਰਤੀ ਦੇਸ਼ ਪੰਜਾਬ ਦੀ/ਸੁਰਜੀਤ ਸਿੰਘ ਸੰਧੂ; ਧੁੱਪ ਚਮਕੀ; ਰਾਵੀ ਦਾ ਵਹਾਅ ਮੋੜਨ ਤੇ ਪਿੰਡਾਂ `ਚ ਭਾਰੀ ਪਰੇਸ਼ਾਨੀ; ਸਰਹੱਦੀ ਖੇਤਰ `ਚ ਸਿੰਗਲ ਪੋਲ ਤੇ ਕੇਬਲ ਕੁਨੈਕਸ਼ਨ 31 ਮਾਰਚ ਤਾਈਂ, ਭਾਰਤ ਵਿੱਚ ਆਧੁਨਿਕ ਫੋਟੋਗ੍ਰਾਫੀ ਪਲਾਂਟ, ਗੋਇਲ ਕਲਰ ਫੋਟੋ ਲੈਬ ਚਾਲੂ ਸਫਾ 12-ਇਸ਼ਤਿਹਾਰ ਸਫਾ 13-ਕਿਸਾਨ ਜਾਤਪਾਤ ਤੇ ਫਿਰਕਾਪ੍ਰਸਤੀ ਦੇ ਖਾਤਮੇ ਲਈ ਵੀ ਕੰਮ ਕਰਨ-ਅਹਿਮਦ; ਦੇਸ਼ ਨੂੰ ਟੋਟੇ ਟੋਟੇ ਕਰਨ ਦੀਆਂ ਸੀ. ਆਈ. ਏ. ਸਾਜ਼ਸ਼ਾਂ: ਭਾਰਤ ਸਰਕਾਰ ਨੇ ਮਾਮਲਾ ਅਮਰੀਕਾ ਕੋਲ ਉਠਾਇਆ; ਗੁਟਨਿਰਲੇਪਤਾ; ਮੇਘਾਲਿਆ `ਚ ਚੋਣ ਮੁਹਿੰਮ ਤੇਜ਼; ਅਕਾਲੀ ਅਸਤੀਫੇ-ਫੈਸਲਾ ਕਾਨੂੰਨੀ ਪੱਖਾਂ ਤੇ ਵਿਚਾਰ ਪਿੱਛੋਂ; ਟੈਸਟ ਰਿਪੋਰਟ ਜ਼ਬਤ ਕਰਨ ਦੀ ਧਮਕੀ ਦੀ ਨਿੰਦਾ; ਜਦੋਂ ਜਰਮਨੀ ਦੇ ਨਾਂਅ ਤੇ ਮਨੁੱਖਤਾ ਦਾ ਅਪਮਾਨ ਕੀਤਾ ਗਿਆ; ਸ਼ਰਮਾ ਦੀ ਸਲਾਹ ਦਾ ਸੁਆਗਤ; ਪਾਕਿ ਲਈ ਸਵੀਡਿਸ਼ ਤੇ ਫਰਾਂਸੀਸੀ ਮਿਜ਼ਾਇਲਾਂ; ਐਕਟਰਾਂ ਦੇ ਘਰ ਛਾਪੇ; ਪਾਕ ਦੀਆਂ ਔਰਤਾਂ ਅਪਰਾਧੀ ਵੱਧ; ਅਮਰੀਕਨ ਫੌਜ ਵਿੱਚ ਭਰਤੀ ਹੋਣ `ਤੇ ਸਿੱਖਾਂ ਉੱਤੇ ਪਾਬੰਦੀ; 25 ਰੁਪਏ `ਚ ਚਾਹੇ ਪਕੌੜੇ ਤਲੋ ਚਾਹੇ ਰੋਟੀਆਂ ਪਕਾE ਜਾਂ ਸਬਜ਼ੀ ਧਰੋ ਸਫਾ 14-ਇਸ਼ਤਿਹਾਰ ਸਫਾ 15-'ਇੰਡੋ-ਕੈਨੇਡੀਅਨ' ਦੀਆਂ ਯਬਲੀਆਂ ਦੀ ਸਰੀ-ਡੈਲਟਾ ਗੁਰੂ ਘਰ ਵਿੱਚ ਖੁੰਭ-ਠੱਪ;
Read this book
Open it in the library reader. Pages are fetched as you turn them, so it starts quickly even on a slow connection.