ਕੈਨੇਡਾ ਦਰਪਣ 21 ਫਰਵਰੀ 1986 -Canada Darpan February 21 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 21 ਫਰਵਰੀ 1986 -Canada Darpan February 21 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-february-21-1986
- PDF file
- Canada Darpan-February 21-1986.pdf
- File size
- 11.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 21 ਫਰਵਰੀ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਖੂਨ ਖ਼ਰਾਬੇ ਤੋਂ ਬਚਾਅ ਲਈ ਸੰਮੇਲਨ ਅਨੰਦਪੁਰ ਸਾਹਿਬ ਤਬਦੀਲ-ਟੌਹੜੇ ਦੀ ਦੁਚਿੱਤੀ-ਬਰਨਾਲੇ ਲਈ ਸਮੱਸਿਆ; ਹਰਿਮੰਦਰ ਸਾਹਿਬ ਦੀ ਮੁੜ ‘ਬੇਅਦਬੀ’ ਵਾਲੀ ਸਥਿਤੀ ਪੈਦਾ ਨਾ ਕੀਤੀ ਜਾਵੇ; ਮੈਨੀਟੋਬਾ ਵਿੱਚ ਚੋਣਾਂ 18 ਮਾਰਚ ਨੂੰ; ਮਾਈਕ ਹਾਰਕੋਰਟ ਅਸੈਂਬਲੀ ਮੈਂਬਰ ਬਣਨਗੇ-ਹੈਰੀ ਰੈਂਕਿਨ ਮੇਅਰ ਦੇ ਉਮੀਦਵਾਰ; । ਪੰਨਾ 2: ਪੰਜਾਬ ਅਸੈਂਬਲੀ ਦੇ ਬੱਜਟ ਅਜਲਾਸ ਮਾਰਚ ’ਚ ਸੰਭਵ; ਪੰਜਾਬ ਦੂਸਰੇ ਕਮਿਸ਼ਨ ਦਾ ਵਿਰੋਧ ਨਹੀਂ ਕਰੇਗਾ; ਸ਼ਿਵ ਸੈਨਾ ਵੱਲੋਂ ਤ੍ਰਿਸ਼ੂਲ ਮਾਰਚ; ਬਰਨਾਲਾ ਸਰਕਾਰ ਨਾਕਾਮ ਰਹੀ; ਇੰਦਰਾ ਕਤਲ ਕਾਂਡ ’ਚ ਮੌਤ ਦੀ ਸਜ਼ਾ ਮਾਫ਼ ਕਰਨ ਦੀ ਮੰਗ; ਤੇਲ ਕੀਮਤਾਂ ’ਚ ਵਾਧੇ ਤੋਂ ਸਰਕਾਰ ਨੂੰ ਅੱਠ ਅਰਬ ਰੁਪਏ ਦੀ ਵਾਧੂ ਆਮਦਨ; ਰਾਮ ਸਰੂਪ ਦੇ ਦਾਗ਼ੀ ਕੀਤੇ ਨੀਤੀਵਾਨਾਂ ਲਈ ਕਮਿਸ਼ਨ; ਪੰਜਾਬ ਦਾ ਮਸ਼ਹੂਰ ਢਾਡੀ ਜੱਥਾ ਕੈਨੇਡਾ ਵਿੱਚ; ਪੀੜਤ ਪਰਿਵਾਰਾਂ ਨੂੰ ਕਰਜ਼ੇ ਵੰਡੇ ਜਾਣਗੇ। ਪੰਨਾ 3: ਅਕਾਲੀ ਵੱਖਵਾਦੀ ਅਤਿਵਾਦੀਆਂ ਵਿਰੁੱਧ ਡਾਵਾਂਡੋਲਤਾ ਛੱਡਣ-ਸਾ: ਸਤਵੰਤ ਸਿੰਘ; ਰਾਮ ਸਵਰੂਪ ਸੀ. ਆਈ. ਏ. ਨੂੰ ਗੁਪਤ ਭੇਦ ਦਿੰਦਾ ਸੀ; ਟਕਸਾਲ ਤੇ ਸਿੱਖ ਫੈਡਰੇਸ਼ਨ ਦੀਆਂ ਸਰਗਰਮੀਆਂ ਦੀ ਬਲਵੰਤ ਸਿੰਘ ਵਲੋਂ ਨਿੰਦਾ; ਲੁਧਿਆਣੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਕਰਫਿਊ। ਪੰਨਾ 4: ਬਰਨਾਲਾ ਸਰਕਾਰ ਦੀਆਂ ਸਮੱਸਿਆਵਾਂ; ਗ਼ਦਰੀਆਂ ਦੀ ਯਾਦਗਾਰ ਸਾਨਫਰਾਂਸਿਸਕੋ ਵਿੱਚ ਆਮ ਲੋਕਾਂ ਦੇ ਦੇਖਣ ਲਈ ਖੁੱਲ੍ਹੀ; ਭੰਡਾਰੀ ਵੱਲੋਂ ਲੰਕਾਂ ਦਾ ਦੌਰਾ ਮੁਲਤਵੀ; ਲੇਖ: ਗਰਮ ਦਲ਼ੀਆਂ ਦਾ ਅਕਾਲ ਤਖਤ ਉੱਤੇ ਕਬਜ਼ਾ/ਰਮਿੰਦਰ ਸਿੰਘ। ਪੰਨਾ 5: ਪੰਨਾ 4 ਦੀ ਬਾਕੀ; ਸਿਹਤ ਮੰਤਰੀ ਵਲੋਂ ਇੰਕਸ਼ਾਫ ਦਰਬਾਰ ਸਾਹਿਬ ਤੇ ਕਾਬਜ਼ ਲੋਕਾਂ ਨੂੰ ਸਮਝਾਉਣ ਲਈ ਬੰਦੇ ਭੇਜੇ ਗਏ; ਦੇਸ਼ ਵਿੱਚ ਕੀਮਤਾਂ ਦੇ ਵਾਧੇ ਵਿਰੁੱਧ ਹੜਤਾਲ਼। ਪੰਨਾ 6: ਇੰਦਰਾ ਕਤਲ ਕੇਸ-ਸੈਸ਼ਨ ਅਦਾਲਤ ਦੇ ਫੈਸਲੇ ’ਚ ਨੁਕਸ; ਖੇਤੀਬਾੜੀ ਉਪਜ ਅਤੇ ਵੱਸੋਂ ’ਚ ਵਾਧੇ ਦਾ ਸੰਤੁਲਨ ਨਾ ਰਿਹਾ; ਫਗਵਾੜੇ ਦੀ ਘਟਨਾ ਤੇ ਪੁਲਸ ਦਾ ਰੋਲ/ ਪੰਨਾ 7: ਸਰਬੱਤ ਖ਼ਾਲਸਾ ਸਮਾਗਮ ਵਿੱਚ ਵੱਧ ਤੋਂ ਵੱਧ ਪੁੱਜਣ ਦੀ ਅਪੀਲ; ਤੋੜਫੋੜ ਦੇ 60 ਦੋਸ਼ੀ ਕਾਬੂ; ਦਰਬਾਰ ਸਾਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ; ਬੀ. ਸੀ. ਸਰਕਾਰ ਵੱਲੋਂ ਮੰਤਰੀਆਂ ਦੇ ਅਹੁਦੇ ਤਬਦੀਲ। ਪੰਨਾ 8: ਪੁਲਸ ਦਰਬਾਰ ਸਾਹਿਬ ਵਿੱਚ ਦਾਖਲ ਨਹੀਂ ਹੋਵੇਗੀ-ਬਲਵੰਤ ਸਿੰਘ; ਬਰਨਾਲਾ ਸਰਕਾਰ ਅਸਤੀਫ਼ਾ ਦੇਣ ਦੀ ਥਾਂ ਸਥਿਤੀ ਦਾ ਟਾਕਰਾ ਕਰੇ-ਬਲਦੇਵ ਪ੍ਰਕਾਸ਼; ਲੇਖ: ਸਰ ਐਲਡਨ ਗ੍ਰਿਫਤਸ /ਰਾਮ ਸਿੰਘ ਢਿੱਲੋਂ। ਪੰਨਾ 9: ਵਿਲੀਅਮਜ਼ਲੇਕ ਵਿੱਚ ਵੱਖਵਾਦ ਮੁਰਦਾਬਾਦ ਦੇ ਨਾਅਰੇ ਗੂੰਜੇ; ਯੂਗੰਡਾ ਦੇ ਨਵੇਂ ਪ੍ਰਧਾਨ ਵੱਲੋਂ ਚੋਣਾਂ ਦਾ ਵਾਅਦਾ; ਬੱਸੀ ਪਠਾਣਾਂ ਵਿੱਚ ਵਿਦਿਆਰਥੀ ਰੈਲੀ; 35 ਤਾਮਿਲਾਂ ਨੂੰ ਗੋਲੀ ਮਾਰੀ। ਪੰਨਾ 10: ਕਹਾਣੀ: ਪਛਤਾਵਾ -ਸੰਤੋਖ ਗਿੱਲ, ਯੂਬਾ ਸਿਟੀ, ਯੂ. ਐਸ. ਏ. ਪੰਨਾ 11: ਵਿਅੰਗ: ਜਦ ਤਾਊ ਨੂੰ ਸਿਆਣਪ ਦਾ ਦੌਰਾ ਪਿਆ/ਕੇ. ਐਲ. ਗਰਗ; ਪਗਲੀ ਕਿੱਧਰ ਜਾਵਾਂ/ਕਰਨੈਲ ਸਿੰਘ ‘ਪਾਰਸ’ ਰਾਮੂੰਵ
Read this book
Open it in the library reader. Pages are fetched as you turn them, so it starts quickly even on a slow connection.