Punjabibooks
Cover of ਕੈਨੇਡਾ ਦਰਪਣ, ਫਰਵਰੀ 22, 1985 - Canada Darpan February 22 1985

ਕੈਨੇਡਾ ਦਰਪਣ, ਫਰਵਰੀ 22, 1985 - Canada Darpan February 22 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ, ਫਰਵਰੀ 22, 1985 - Canada Darpan February 22 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-february-22-1985
PDF file
canada Darpan-February 22-1985.pdf
File size
12.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ, ਫਰਵਰੀ 22, 1985 ਸੰਪਾਦਕ: ਦਰਸ਼ਨ ਗਿੱਲ ਫ਼ਰਵਰੀ 22, 1985 ਮੁੱਖ ਪੰਨਾ: ਵੈਨਕੂਵਰ ਕੌਂਸਲ ਵੱਲੋਂ ਉੱਜਲ ਦੁਸਾਂਝ ਉੱਤੇ ਹਮਲੇ ਦੀ ਸਖ਼ਤ ਨਿਖੇਧੀ; ਮੇਅਰ ਹਾਰਕੋਰਟ ਵੱਲੋਂ ਅਤਿਵਾਦੀਆਂ ਨੂੰ ਤਾੜਨਾ; ਈਆਨ ਵਾਡਿਲ ਵੱਲੋਂ ਹਿੰਸਾ ਦੀ ਨਿਖੇਧੀ; ਜੌਹਨ ਫਰੇਜ਼ਰ - ਇਹ ਹਮਲਾ ਘ੍ਰਿਣਾ ਉਪਜਾਊ; ਐਮ. ਐਲ. ਏ. ਰਸਲ ਫਰੇਜ਼ਰ ਵਲੋਂ ਨਿੰਦਾ; ‘ਦੋਸ਼ੀ ਕੌਣ ਹਨ’ ਕਿਤਾਬਚੇ ਦੀਆਂ ਕਾਪੀਆਂ ਜ਼ਬਤ ਕਰਨ ਦਾ ਫੈਸਲਾ। ਪੰਨਾ 2: ‘ਜ਼ਰਾ ਸੁਨ ਲੇ ਕਿਆ ਕਹਿਤੇ ਹੈਂ, ਯੇਹ ਆਗ ਲਗਾਨੇ ਵਾਲੇ’; ਵਿਲੀਅਮਜ਼ ਲੇਕ ਮੀਟਿੰਗ ਵਿੱਚ ਪੁਲਸ ਪੁੱਜੀ; ਗਜ਼ਲ-ਪਰਮਜੀਤ ‘ਕੰਵਲ’(ਰਾਮਪੁਰੀ); ਜਾਸੂਸੀ ਕਾਂਡ: ਪੰਜਾਬੀ ਲੇਖਕ ਮੰਚ ਦੀ ਮੀਟਿੰਗ ਦੀ ਤਾਰੀਕ ਵਿੱਚ ਬਦਲੀ; ਇਕ ਹੋਰ ਦੋਸ਼ੀ ਵੱਲੋਂ ਅਫਸਰਾਂ ਵਿਰੁੱਧ ਅਰਜ਼ੀ; ਆਉ ਲਿਖਣ, ਬੋਲਣ ਦੀ ਆਜ਼ਾਦੀ ਉਤੇ ਪਹਿਰਾ ਦੇਣ ਲਈ ਪਬਲਿਕ ਮੀਟਿੰਗ ਵਿੱਚ ਸ਼ਾਮਲ ਹੋਈਏ। ਪੰਨਾ 3: ਵਿਸ਼ੇਸ਼ ਅਦਾਲਤਾਂ ਵੱਲੋਂ 42 ਦੋਸ਼ੀਆਂ ਨੂੰ ਉਮਰ ਕੈਦ; ਪ੍ਰਧਾਨ ਮੰਤਰੀ ’ਤੇ ਦੰਗੇ ਕਰਾਉਣ ਵਾਲਿਆਂ ਨੂੰ ਪਨਾਹ ਦੇਣ ਦਾ ਦੋਸ਼; ਨਾਜਾਇਜ਼ ਪਿਸਤੌਲ ਬਨਾਉਣ ਵਾਵੀ ਮਿੰਨੀ ਫ਼ੈਕਟਰੀ ਫੜੀ; ਅਕਾਲੀ ਵਿਧਾਇਕਾਂ ਦੀ ਮੀਟਿੰਗ 27 ਨੂੰ; ਕੇ. ਸੁੰਦਰਜੀ ਥਲ ਸੈਨਾ ਦੇ ਉਪਮੁਖੀ। ਪੰਨਾ 4: ਸੰਪਾਦਕੀ: ਏਕਤਾ ਵੱਲ ਕਦਮ ਪੁੱਟਣੇ ਜ਼ਰੂਰੀ; ਮੁਹੱਬਤਨਾਮੇ ਵਿੱਚ ਸੁਖਿੰਦਰ, ਕਰਤਾਰ ਸ ਧਾਲੀਵਾਲ, ਗੁਰਚਰਨ ਰਾਮਪੁਰੀ, ਹਰਬੀਰ ਗਿੱਲ ਅਤੇ ਤੀਰਥ ਸਿੰਘ ਦੇ ਖੱਤ। ਪੰਨਾ 5: ਲੱਡਾ ਕੋਠੀ ’ਚ ਨੌਜਵਾਨਾਂ ਨੂੰ ਤਸੀਹੇ ਦੇਣ ਦਾ ਦੋਸ਼; ਯੂਥ ਵਿੰਗ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੇ ਕੇਸ ਲੜਨ ਦਾ ਫੈਸਲਾ; ਕੇਂਦਰ ਵੱਲੋਂ ਅਕਾਲੀ ਦਲ ਦੇ ਮਤੇ ਦਾ ਗੰਭੀਰ ਨੋਟਿਸ; ਹਿੰਸਕ ਦੰਗਿਆਂ ਦੀ ਜਾਂਚ ਹੋਵੇ-ਆਰ. ਐਸ. ਐਸ.; ਕੇਹਰ ਸਿੰਘ ਨੌਕਰੀ ਤੋਂ ਬਰਤਰਫ; ਹੋਟਲ ਨੂੰ ਅੱਗ 17 ਮਰੇ 30 ਫੱਟੜ । ਪੰਨਾ 6: ਵਿਚਾਰ ਆਪੋ ਆਪਣੇ - ਕੀ ਭਾਣਾ ਟਲ ਸਕਦਾ ਸੀ? ਪੰਨਾ 7: ਪੰਨਾ 11 ਦੀ ਬਾਕੀ; ਪੰਨਾ 19 ਦੀ ਬਾਕੀ; ਕੇਸਰੀ ਪੱਗਾਂ ਬੰਨਣ ’ਤੇ ਕੋਈ ਪਾਬੰਦੀ ਨਹੀਂ - ਧਨੋਆ; ਜਾਸੂਸੀ ਕਾਂਡ: 13 ਵਿਅਕਤੀਆਂ ਦੇ ਰਿਮਾਂਡ ਵਿੱਚ ਵਾਧਾ; ਸਿੰਘ ਸਾਹਿਬਾਨ ਪ੍ਰੇਸ਼ਾਨ; ਅਕਾਲੀ ਵਰਕਰਾਂ ਨੂੰ ਤੰਗ ਨਾ ਕਰਨ ਦੀ ਮੰਗ। ਪੰਨਾ 8: ਅਸਲੇ ਬਾਰੇ ਜਾਂਚ ਦਾ ਕੰਮ ਅਰੰਭ; ਕਿਸਾਨਾਂ ਤੋਂ ਜਬਰੀ ਪੈਸੇ ਵਸੂਲਣ ਦਾ ਦੋਸ਼; ਪ੍ਰਿਥੀਪਾਲ ਸਿੰਘ ਕੇਸ ਦੇ ਸੰਬੰਧ ਵਿੱਚ 15 ਨੌਜਵਾਨ ਬਰੀ; ਆਨੰਦਪੁਰ ਦਾ ਮਤਾ ਵੱਖਵਾਦੀ ਨਹੀਂ-ਅਰੋੜਾ। ਪੰਨਾ 9: ਸਾਹਿਤ ਦਰਪਣ - ਕਹਾਣੀ: ਦਿੱਲੀਏ ਤੇਰੇ ਬੁੱਚੜਾਂ ਨੇ-ਯੁਵਰਾਜ ਸਿੰਘ ਰਤਨ; ਲੇਖਕ, ਕਵਿਤਾ- ਕਲਾਕਾਰ ਮੈਨੀਫੈਸਟੋ - 1985/ਸੁਖਿੰਦਰ ਪੰਨਾ 10: ਪੰਜਾਬ ਦਾ ਦੁਖਾਂਤ - ਖੁਸ਼ਵੰਤ ਸਿੰਘ ਦੀ ਭੂਮਿਕਾ। ਪੰਨਾ 11: ਉਤਪੱਤੀ-ਕਾਂਡ; ਦੋਸ਼ੀ ਕੌਣ ਹਨ? ਪੰਨਾ 12: ਸਾਰਾ ਪੰਨਾ ਇਸ਼ਤਿਹਾਰ। ਪੰਨਾ 13: ਜਾਸੂਸੀ ਕਾਂਡ ਦੇ ਇਕ ਦੋਸ਼ੀ ਨੇ ਇਕਬਾਲੀਆ ਬਿਆਨ ਤੋਂ ਨਾਂਹ ਕਰ ਦਿੱਤੀ; ਅਕਾਲ ਤਖਤ ਦੇ ਜ: ਵੱਲੋਂ ਪੰਜਾਬ ਮਸਲੇ ਬਾਰੇ ਵਿਚੋਲਗੀ ਤੋਂ ਸਾਫ਼ ਇਨਕਾਰ। ਪੰਨਾ 14: ਗਿਆਨੀ ਜੋਗਿੰਦਰ ਸਿ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this