Punjabibooks
Cover of ਕੈਨੇਡਾ ਦਰਪਣ - 24 ਫਰਵਰੀ 1984-Canada Darpan February 24, 1984

ਕੈਨੇਡਾ ਦਰਪਣ - 24 ਫਰਵਰੀ 1984-Canada Darpan February 24, 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 24 ਫਰਵਰੀ 1984-Canada Darpan February 24, 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-february-24-1984
PDF file
Canada Darpan-February 24-1984.pdf
File size
12.3 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 24 ਫਰਵਰੀ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਫਿਰਕਾਪ੍ਰਸਤੀ ਕਰਤੂਤ ਤੋਂ ਨਾ ਟਲੀ- ਪੰਜਾਬ ਵਿੱਚ ਕਰਫਿਊ ਲਾਗੂ; ਅੰਮਿ੍ਰਤਸਰ ਵਿੱਚ 7 ਵਿਅਕਤੀ ਮਰੇ; ਐਡੀਟਰ ’ਤੇ ਕਾਤਲਾਨਾ ਹਮਲਾ; ਜਲੰਧਰ ਵਿੱਚ ਇੱਕ ਹਲਾਕ, 70 ਜ਼ਖਮੀ; ਲੁਧਿਆਣੇ ਵਿੱਚ ਦੋ ਬੰਦੇ ਮਰੇ; ਗੁਰਦਾਸਪੁਰ ਥਾਣੇਦਾਰ ਦਾ ਪਿਸਤੌਲ ਖੋਹ ਲਿਆ; ਹਰਿਆਣਾ ਤੇ ਹਿਮਾਚਲ ਵਿਚ ਦੁਕਾਨਾਂ ਬੰਦ; ਗਿਆਨੀ ਬਚਨ ਸਿੰਘ ਦਾ ਦਿਲ ਫੇਲ੍ਹ ਤੇ ਉਸ ਦਾ ਪੁੱਤਰ ਕਤਲ; ਤਿੰਨ-ਧਿਰੀ ਗੱਲਬਾਤ ਅੱਗੇ ਪਾ ਦਿੱਤੀ ਗਈ; ਭਿੰਡਰਾਂਵਾਲਾ ‘ਖਾਲਿਸਤਾਨ’ ਬਣਨ ਤੱਕ ਅੰਦਰ ਰਹੇਗਾ-ਸੁਖਜਿੰਦਰ ਸਿੰਘ; ਗਿ: ਜ਼ੈਲ ਸਿੰਘ ਦਾ ਦੌਰਾ ਮੁਲਤਵੀ। ਪੰਨਾ 2: ਨਸਲਵਾਦ ਵਿਰੁੱਧ ਸੰਘਰਸ਼ ਸੰਮਤੀ ਵੱਲੋਂ ਡੈਲਟਾ ਵਿੱਚ ਕੇ-ਮਾਰਟ ਸਟੋਰ ਬਾਹਰ ਪਿਕਟ; ਰਿਚਮੰਡ ਦਾ ਪਰਮਜੀਤ ਢੇਸੀ ਚਾਰਜ - ਉਧਾਲੇ ਦਾ ਕਥਿਤ ਦੋਸ਼; ਕੈਨੇਡਾ ਦੇ ਆਦਿਵਾਸੀਆਂ ਨੂੰ ਇੰਡੀਅਨ ਅਖਵਾਉਣ ਤੇ ਮਾਣ ਹੈ। ਪੰਨਾ 3: ਟੌਹੜੇ ਵੱਲੋਂ ਹਥਿਆਰ ਵਾਪਸ ਕਰਨ ਤੋਂ ਇਨਕਾਰ; ਕਾਬਲ ਵਿੱਚ ਤਿੰਨ-ਮੰਜ਼ਲੇ ਗੁਰਦੁਆਰੇ ਦਾ ਉਦਘਾਟਨ; ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਸਰਕਾਰ ਵਿਚਕਾਰ ਗਲਬਾਤ; ਕਰਾਚੀ ਵਿੱਚ ਭਾਰਤੀ ਕੌਂਸਲ ਜਨਰਲ ’ਤੇ ਹਮਲਾ; ਟੌਹੜਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੀ ਮੰਗ; ਸਿੱਖ ਫੈਡਰੇਸ਼ਨ ਦੀਆਂ ਗੁੰਡਾ ਹਰਕਤਾਂ ਦੀ ਨਿੰਦਾ; ਜਗਰਾਓਂ ਕਾਂਡ ਦਾ ਇੱਕ ਦੋਸ਼ੀ ਸੈਸ਼ਨ ਸਪੁਰਦ; ਪੰਨਾ 1 ਦੀ ਬਾਕੀ; ਨਿਰੰਕਾਰੀਆਂ ਵੱਲੋਂ ਪੰਜਾਬ ਵਿੱਚ ਫੌਜੀ ਹਕੂਮਤ ਦੀ ਮੰਗ; ਇੰਡੀਅਨ ਏਅਰ ਲਾਈਨਜ਼ ਦੇ ਦੋ ਉੱਚ ਅਧਿਕਾਰੀ ਪਾਕਿਸਤਾਨ ਤੋਂ ਕੱਢੇ ਗਏ। ਪੰਨਾ 4: ਸੰਪਾਦਕੀ: ਅੰਨ੍ਹੇ ਸ਼ਿਕਾਰੀ; ਰਾਜਸੀ ਪਿੜ ਵਿੱਚੋਂ-ਪੰਜਾਬ/ਲਖਵਿੰਦਰ ਸਿੰਘ ਜੌਹਲ; ਫਰੀਦਾਬਾਦ ’ਚ 10 ਹਜ਼ਾਰ ਬੰਧੂਆ ਖਾਣ ਮਜ਼ਦੂਰ; ਆਜ਼ਾਦੀ ਸੰਗਰਾਮ ਦਾ ਇੱਕ ਹੋਰ ਸਿਪਾਹੀ ਅਕਾਲ ਚਲਾਣਾ ਕਰ ਗਿਆ। ਪੰਨਾ 5: ਭਾਰਤੀ ਡਿਪਲੋਮੇਟ ਦੀ ਪਤਨੀ ’ਤੇ ਹਮਲਾ; ਨਿਰੰਕਾਰੀ ਦਾ ਕਤਲ; ਪੰਜਾਬੀ ਲੇਖਕਾਂ ਦੀਆਂ ਮਿਲਣੀਆਂ; ਆਬਾਦੀ ਬਾਰੇ ਕਾਨਫਰੰਸ। ਪੰਨਾ 6: ਇੰਦਰਾ ਗਾਂਧੀ ਮਾਸਕੋ ਵਿੱਚ - ਆਂਦਰੋਪੋਵ ਦੀ ਮੌਤ ਤੇ ਤਿੰਨ ਦਿਨ ਦਾ ਸ਼ੋਕ ; ਐਨ. ਡੀ. ਏ. ਇੰਕਾ ਵਿਰੁੱਧ ਰਾਸ਼ਟਰਪਤੀ ਨੂੰ ਚਾਰਜ ਸ਼ੀਟ ਦੇਵੇਗਾ; ਯੂ. ਪੀ. ’ਚ ਸਾਂਝਾ ਸੰਘਰਸ਼-ਛੇ ਵਿਰੋਧੀ ਪਾਰਟੀਆਂ ਦਾ ਫੈਸਲਾ; ਆਂਧਰਾ ਵਿੱਚ ਕੋਲਾ ਲੱਭਿਆ; ਮੇਨਕਾ ਦਾ ਚੋਣ ਹਥਿਆਰ; ਸੁਖਦੇਵ ਦਾ ਪੁਲੀਸ ਰਿਮਾਂਡ; ਭਾਰਤ ਵਿੱਚ 1292 ਰੂਟਾਂ ’ਚ ਬਿਜਲਾਣੂ ਗੱਡੀਆਂ; ਭਾਰਤੀ ਅਧਿਕਾਰੀ ਦਾ ਵੀਜ਼ਾ ਰੱਦ ਕਰਨ ਦੀ ਪਾਕਿ ਵੱਲੋਂ ਪੁਸ਼ਟੀ। ਪੰਨਾ 7: ਇਸ਼ਤਿਹਾਰ। ਪੰਨਾ 8: ਭਾ: ਤਲਵਿੰਦਰ ਸਿੰਘ ਦੇ ਕੇਸ ਦੀ ਪੈਰਵੀ ਲਈ ਅਪੀਲ; ਭਾਰਤ ਸਰਕਾਰ ਨੇ ਤਲਵਿੰਦਰ ਸਿੰਘ ਤੇ ਹੋਰ ਕੇਸ ਪਾ ਦਿੱਤੇ। ਪੰਨਾ 9: ਰਾੜਾ ਸਾਹਿਬ ਕਾਂਡ ਦੀ ਜਾਂਚ ਲਈ ਸੀ. ਬੀ. ਆਈ. ਦੀ ਟੀਮ ਆਏਗੀ; ਰੀਜ਼ਰਵ ਬੈਂਕ ਦੀ ਖੁਦ ਮੁਖਤਾਰੀ ਨੂੰ ਖ਼ਤਰਾ; ਹਵਾਈ ਅੱਡਿਆਂ ਵਿੱਚ ਦਾਖਲੇ ਦੀ ਫੀਸ ਵੱਧ ਗਈ; ਬਲਾਤਕਾਰ ਦੇ ਦੋਸ਼ ਵਿੱਚ ਤਿੰਨ ਗ੍ਰਿਫਤਾਰ; ਏਸ਼ੀਆ ਦੇ ਸਭ ਤੋਂ ਪੁਰਾਣੇ ਅਖਬਾਰ ਦੀ 150ਵੀਂ ਵਰ੍ਹੇਗ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this