ਕੈਨੇਡਾ ਦਰਪਣ 26 ਫਰਵਰੀ 1988 - Canada Darpan February 26 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 26 ਫਰਵਰੀ 1988 - Canada Darpan February 26 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-february-26-1988
- PDF file
- Canada Darpan-February 26-1988.pdf
- File size
- 13.3 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 26 ਫਰਵਰੀ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਨਾਜਾਇਜ਼ ਹਥਿਆਰਾਂ ਲਈ ਭਾਰੀ ਸਜ਼ਾਵਾਂ - ਪਾਰਲੀਮੈਂਟ `ਚ ਬਿੱਲ ਪੇਸ਼ ਹੋਵੇਗਾ; ਕੇਂਦਰੀ ਮੰਤਰੀ ਮੰਡਲ ਵਿੱਚ ਫਿਰ ਤਬਦੀਲੀ; ਮੱਧ ਪ੍ਰਦੇਸ਼ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ। ਪੰਨਾ 2: ਬੰਗਲਾ ਦੇਸ਼ ਵਿੱਚ 3 ਮਾਰਚ ਨੂੰ ਆਮ ਹੜਤਾਲ਼; ਭੁੱਟੋ ਲਹਿਰ ਦੀ ਕਨਵੀਨਰ ਬਣੀ; ਅਫ਼ਗ਼ਾਨ ਇਕੱਠੇ ਹੋ ਕੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ-ਨਟਵਰ ਸਿੰਘ; ਦਾਰਜੀਲਿੰਗ ਵਿੱਚ ਦੰਗੇ ਜਾਰੀ; ਵਾਈ੍ਹਟ ਪੇਪਰ ਜਾਰੀ ਕਰੋ-ਅਡਵਾਨੀ; ਕਰਪੂਰੀ ਠਾਕਰ ਚੱਲ ਵਸੇ; ਭਜਨ ਲਾਲ ਦੇ ਦੋ ਭਤੀਜੇ ਗ੍ਰਿਫਤਾਰ; ਵੈਨਕੂਵਰ ਸੱਥ ਵੱਲੋਂ ਖੇਤ ਮਜ਼ਦੂਰਾਂ ਬਾਰੇ ਨਾਟਕਾਂ ਦਾ ਟੂਰ। ਪੰਨਾ 3: ਗੁੰਮਰਾਹਕੁੰਨ ਖਬਰਾਂ-ਪ੍ਰੋ: ਦਰਸ਼ਨ ਸਿੰਘ; ਐਡਮਿੰਟਨ ਦੇ ਕ੍ਰਿਸ਼ਨ ਚੰਦਰ ਜੋਸ਼ੀ ਨੂੰ ਆਰਡਰ ਆਫ਼ ਕੈਨੇਡਾ ਹਾਸਲ; ਸੰਯੁਕਤ ਦਲ ਅੰਦੋਲਨ ਨੂੰ ਹੋਰ ਤੇਜ਼ ਕਰੇਗਾ; ਸ੍ਰੀਮਤੀ ਜਾਨਕੀ ਦੇ ਹਮਾਇਤੀ ਕਾਂਗਰਸ ਨਾਲ ਸੰਬੰਧ ਨਹੀਂ ਰੱਖਣਗੇ; ਕਰੁਣਾਨਿਧੀ ਡੀ. ਐਮ. ਕੇ. ਦੇ ਪ੍ਰਧਾਨ ਚੁਣੇ ਗਏ; ਸ੍ਰੀਲੰਕਾ ਵਿੱਚ 231 ਗ੍ਰਿਫਤਾਰ - ਤਿੰਨ ਭਾਰਤੀ ਜਵਾਨ ਹਲਾਕ; ਕੈਨੇਡੀਅਨ ਫ਼ਾਰਮ ਵਰਕਰਜ਼ ਯੂਨੀਅਨ ਦੀ ਸਾਲਾਨਾ ਕਾਨਫਰੰਸ। ਪੰਨਾ 4: ਸੰਪਾਦਕੀ: ਮਾਸੂਮਾਂ ਦੇ ਕਤਲ; ਲੋਕ-ਬਾਣੀਵਿੱਚ ਜੰਗ ਸਿੰਘ ਗਿਆਨੀ, ਅਮਰਜੀਤ ਚੰਦਨ, ਹਰਦੇਵ ਸਿੰਘ ਕੈਲਗਰੀ, ਅਤੇ ਅਜੀਤ ਸਿੱਧੂ ਦੇ ਖੱਤ।। ਪੰਨਾ 5: ਸਾਮਰਾਜੀ ਪਿੱਠੂਆਂ ਦੀਆਂ ਚਾਲਾਂ ਨੰਗੀਆਂ ਕਰੋ; ਰੇਅ ਦੇ ਰਿਸ਼ਤੇਦਾਰਾਂ ਤੋਂ ਚੰਦਾ ਲੈਣ ਗਏ ਵਿਅਕਤੀ ਹਵਾਲਾਤ ਪਹੁੰਚੇ; ਪੰਨਾ 4 ਦਾ ਬਾਕੀ। ਪੰਨਾ 6: ਕੇਂਦਰੀ ਸੰਚਾਰ ਮੰਤਰਾਲਾ ਡਾ. ਰੰਧਾਵਾ ਯਾਦਗਾਰੀ ਟਿਕਟ ਜਾਰੀ ਕਰੇਗਾ; ਰਾਸ਼ਟਰਪਤੀ ਰਾਜ ਲਈ ਜਾਨਕੀ ਨੂੰ ਦੋਸ਼ੀ ਠਹਿਰਾਇਆ; ‘ਤਮਸ’ ਬਾਰੇ ਕੋਰਟ ਦੇ ਫੈਸਲੇ ਦਾ ਸਵਾਗਤ। ਪੰਨਾ 7: ਅਕਾਲੀ ਵਿਧਾਇਕ ਦੇ ਏਅਰ-ਇੰਡੀਆ ਹਾਦਸੇ ’ਚ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਸਾਇੰਸ ਬਲਾਕ; ਸਿਮਰਨਜੀਤ ਸਿੰਘ ਮਾਨ ਦੇ ਕੇਸ ਦੀ ਸ਼੍ਰੋਮਣੀ ਕਮੇਟੀ ਵੱਲੋਂ ਪੈਰਵੀ; ਲੱਖਾਂ ਲੋਕਾਂ ਦੀ ਮੌਜੂਦਗੀ ਵਿੱਚ ਫਾਹੇ ਲਾਇਆ; ਦੇਸ਼ ਪਹਿਲਾਂ ਕਿ ਵਿਆਹ?; ਮਹਿੰਦੀ ਹਸਨ ਅਤੇ ਗੁਲਾਮ ਅਲੀ ਦੇ ਸ਼ੋਅ ਬਾਰੇ ਸੂਚਨਾ । ਪੰਨਾ 8: ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਜਾਂਚ ਕਰਾਈ ਜਾਵੇ; ਰੋਡਵੇਜ਼ ਦੇ ਡਿਪੂ ’ਚ ਲੱਖਾਂ ਦਾ ਗ਼ਬਨ; ਅਮਰਜੀਤ ਹੱਤਿਆ ਕਾਂਡ ਦੀ ਜਾਂਚ ਰਿਪੋਰਟ ਜਾਰੀ ਨਹੀਂ ਕੀਤੀ ਗਈ; ਤਪਾਸੇ ਦੇ ਪੁੱਤਰ ਦੀ ਗ੍ਰਿਫ਼ਤਾਰੀ ਵਿਰੁੱਧ ਸਟੇਅ; ਡਰਾਈਵਰ ਲਾਪਤਾ। । ਪੰਨਾ 9: ਸੀਨੀਅਰ ਨੇਤਾਵਾਂ ਦੇ ਸਾਂਝੇ ਦਲ ਦਾ ਸੰਕਟ ਟਲਿਆ; ਸਿੱਖ ਧਰਮ ਦੀ ਸੈਕੂਲਰ ਨੀਤੀ ਦੀ ਵਿਗਿਆਨਕ ਪ੍ਰਚਾਰ ਦੀ ਲੋੜ-ਮਿਨਹਾਸ; ਪੰਜਾਬ ਤੋਂ ਕਿਸਾਨ ਮੇਰਠ ਪੁੱਜਣਗੇ। ਪੰਨਾ 10: ਬੰਗਲਾਦੇਸ਼ ਪਾਰਲੀਮੈਂਟ ਲਈ 18 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ; ਬਾਬੇ ਦੀ ਨਜ਼ਰਬੰਦੀ ਦਾ ਮਸਲਾ ਸੰਸਦ ਵਿੱਚ ਉੱਠੇਗਾ। ਪੰਨਾ 11: ਚਲੰਤ ਮਾਮਲੇ: ਵੈਨਕੂਵਰ ਵਿੱਚ ਸੁਈਟਾਂ ਦਾ ਮਸਲਾ -ਗੁਰਨਾਮ ਸਿੰਘ ਸੰਘੇੜਾ; ਸਰੀ-ਡੈਲਟਾ ਵਿੱਚ ਸਿਟੀਜ਼ਨਸ਼ਿਪ ਬਾਰੇ ਕਲਾਸਾਂ; ਕੁਦਰਤੀ ਗੈਸ
Read this book
Open it in the library reader. Pages are fetched as you turn them, so it starts quickly even on a slow connection.