Punjabibooks
Cover of ਕੈਨੇਡਾ ਦਰਪਣ 27 ਫਰਵਰੀ 1987 -Canada Darpan February 27 1987

ਕੈਨੇਡਾ ਦਰਪਣ 27 ਫਰਵਰੀ 1987 -Canada Darpan February 27 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 27 ਫਰਵਰੀ 1987 -Canada Darpan February 27 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-february-27-1987
PDF file
Canada Darpan-February 27-1987.pdf
File size
13.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 27 ਫਰਵਰੀ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸਾਂਝੇ ਅਕਾਲੀ ਦਲ ਦੇ ਪ੍ਰਧਾਨ ਦਾ ਜੇਲ੍ਹ ’ਚੋਂ ਬਿਆਨ-‘ਮੈਂ ਸਮਝੌਤੇ ਦੇ ਹੱਕ ’ਚ ਹਾ’-ਸਿਮਰਨਜੀਤ ਸਿੰਘ ਮਾਨ; ਸੰਧੂ ਮੰਤਰੀ ਮੰਡਲ ’ਚੋਂ ਬਰਤਰਫ; ਜ਼ਿਆ ਭਾਰਤ ਜਾਏਗਾ। ਪੰਨਾ 2: ਵਿਲੀਅਮਜ਼ਲੇਕ ਦੀ ਡਾਇਰੀ: ਵਿਲੀਅਮਜ਼ਲੇਕ ਦੀ ਸਾਕਰ ਟੀਮ; ਰੀਜ਼ੋਨਿੰਗ; ਵਿਲੀਅਮਜ਼ਲੇਕ ਗੁਰੂ ਘਰ ਦੇ ਨਵੇਂ ਸੇਵਾਦਾਰ। ਪੰਨਾ 3: ਮਿਜ਼ੋਰਮ ਚੋਣਾਂ ’ਚ ਕਾਂਗਰਸ ਹਾਰੀ; ਲੁਧਿਆਣਾ ’ਚ ਦਲੇਰਾਨਾ ਬੈਂਕ ਡਾਕਾ- ਅਤਿਵਾਦੀ 5 ਕਰੋੜ ਲੇ ਕੇ ਫਰਾਰ; 60 ਤਾਮਿਲ ਗੁਰੀਲੇ ਹਲਾਕ; ਸਕੂਲ ਦੀ ਛੱਤ ਡਿੱਗਣ ’ਤੇ 14 ਹਲਾਕ; ਵਿਰੋਧੀ ਪਾਰਟੀਆਂ ਰਾਜੀਵ ਨਾਲ। ਪੰਨਾ 4: ਸੰਪਾਦਕੀ - ਸਮਝੌਤੇ ਅਤੇ ਉਨ੍ਹਾਂ ਦਾ ਹਸ਼ਰ; ਇਕ ਖੁੱਲ੍ਹਾ ਖ਼ਤ ਪੰਜਾਬੀ ਹਿੰਦੂ ਵੀਰਾਂ ਦੇ ਨਾਂ-ਬਾਬਾ ਪੰਜਾਬ ਦਾਸ। ਪੰਨਾ 5: ਪੁਲੀਸ ਗੋਲੀ ਨਾਲ 6 ਹਲਾਕ; ਬੀ. ਸੀ. ਲਿਬਰਲ ਪਾਰਟੀ ਦਾ ਲੀਡਰ ਮੁਸਤਫੀ; ਕਤਲਾਂ ’ਚ ਯੂ. ਪੀ., ਬਿਹਾਰ, ਪੰਜਾਬ ਤੋਂ ਅੱਗੇ; ਪਿੰਡ ਵਾਲੇ ਸੀ. ਆਰ. ਪੀ. ਹੱਥੋਂ ਦੁਖੀ; ਜੇ ਅਤਿਵਾਦੀ ਆ ਗਏ ਤਾਂ …… ਪੰਨਾ 6: ਪੰਜਾਬੀ ਜੋੜੇ ਨੂੰ ਯੂ. ਆਈ. ਸੀ. ਫਰਾਡ ਕਰਨ ’ਤੇ ਜੁਰਮਾਨਾ; ਕ੍ਰਿਸਮਿਸ ਵਰਗੀਆਂ ਖੁਸ਼ੀਆਂ ਲੈ ਕੇ ਆਇਆ ਫ਼ਰਵਰੀ ਮਹੀਨਾ; ਆਈ. ਸੀ. ਬੀ. ਸੀ. ਦੇ ਖ਼ਿਲਾਫ਼ ਧਾਲੀਵਾਲ ਦੀ ਅਰਜ਼ੀ ਰੱਦ; ਸ਼ਰਮਾ ਟਰੈਵਲਜ਼ ਦੇ ਦਫ਼ਤਰ ’ਚ ਹੋਈ ਚੋਰੀ ਫੜੀ ਗਈ; ਚੀਨ ਦੀ ਅਬਾਦੀ 1 ਅਰਬ 6 ਕਰੋੜ; ਰਿਸ਼ਵਤ ਲੈਣ ਦਾ ਦੋਸ਼। ਪੰਨਾ 7: ਅਰਜਿੰਦਰਪਾਲ ਸਿੰਘ ਸੇਖੋਂ ਨੂੰ ਅਮਰੀਕਾ ਦਾ ਬਾਰਡਰ ਨਾ ਟੱਪਣ ਦਿੱਤਾ ਗਿਆ; ਗੈਰ ਕਾਨੂੰਨੀ ਬਿਦੇਸ਼ੀ ਅਮਰੀਕਾ ਤੋਂ ਕੈਨੇਡਾ ਆਉਣ ਲੱਗੇ; ਜੋਅ ਕਲਾਰਕ ਵੱਲੋਂ ਦੋਸ਼ ਦਾ ਖੰਡਨ; ਯੂ. ਬੀ. ਸੀ. ਵਿੱਚ ਸਿੱਖ ਸਟੱਡੀਜ਼ ਚੇਅਰ ਸਥਾਪਿਤ। ਪੰਨਾ 8: ਲੇਖ: ਆ ਰਹੀਆਂ ਵਿਧਾਨ ਸਭਾਈ ਚੋਣਾਂ ਤੇ ਪੰਜਾਬ-ਸੁਖਦੇਵ ਸਿੰਘ ਪਟਵਾਰੀ। ਪੰਨਾ 9: ਪ੍ਰਮਾਣੂ ਜੰਗ ਦੇ ਖਤਰੇ ਨੂੰ ਟਾਲਣ ਲਈ ਦੁਨੀਆਂ ਭਰ ਦੇ ਬੁੱਧੀਜੀਵੀਆਂ ਦਾ ਮਾਸਕੋ ’ਚ ਇਕੱਠ; ਪੰਜਾਬ ’ਚ ਲੱਖਾਂ ਲੋਕ ਬੇਰੁਜ਼ਗਾਰ; ਰਾਜਸੀ ਸ਼ਰਨ ਦੇਣ ਤੋਂ ਇਨਕਾਰ। ਪੰਨਾ 10: ਪੰਨਾ 8 ਦੀ ਬਾਕੀ; ਅਤਿਵਾਦੀ ਜਾਪਦੇ ਹੋ?; ਸਿਆਸੀ ਘਰੂਟ - ਘਰੂਟਾਂ ਵਾਲੇ ਦੀ ਕਲਮ ਤੋਂ। ਪੰਨਾ 11: ਅਸਤੀਫ਼ੇ ਦੇਣ ਦਾ ਅਜੇ ਸਮਾਂ ਨਹੀਂ ਆਇਆ-ਬਰਨਾਲਾ; ਮਲਕੀਤ ਸਿੰਘ ਸਿੱਧੂ ਕਾਂਡ ਦੀ ਅਗਲੀ ਕਾਰਵਾਈ- ਮੌਕੇ ਦੇ ਗਵਾਹ ਨਛੱਤਰ ਸਿੰਘ ਗਿੱਲ ਨੇ ਪਹਿਚਾਣ ਕੀਤੀ ; ਹਰਿਆਣਾ ’ਚ ਚੋਣਾਂ ਅੱਗੇ ਪਾਈਆਂ ਤਾਂ ਲੋਕ ਦਲ ਅੰਦੋਲਨ ਕਰੇਗਾ-ਦੇਵੀ ਲਾਲ। ਪੰਨਾ 12: ਇਸ਼ਤਿਹਾਰ। ਪੰਨਾ 13: ਪੂੰਜੀ ਦਰਪਣ: ਤੁਸੀਂ ਕਿੰਨੀ ਛੇਤੀ ਅਮੀਰ ਬਣਨਾ ਚਾਹੁੰਦੇ ਹੋ! -ਗੁਰਚਰਨ ਰਾਮਪੁਰੀ; ਪਤੀ-ਪਤਨੀ ਤੇ ਖੇਡਾਂ। ਪੰਨਾ 14: ਇਸ਼ਤਿਹਾਰ। ਪੰਨਾ 15: ਲੇਖ: ਪੰਜਾਬ ਮਸਲੇ ’ਤੇ ਇਕ ਮੀਟਿੰਗ -ਹਰਬੀਰ ਸਿੰਘ ਭੰਵਰ। ਪੰਨਾ 16: ਲੇਖ: ਪਿਛੋਕੜ ’ਤੇ ਝਾਤ: ਪੰਜਾਬ ਸਬੰਧੀ ਸਮਝੌਤੇ ਦੀ ਮਹੱਤਤਾ-ਹਰਬੀਰ ਸਿੰਘ ਭੰਵਰ। ਪੰਨਾ 17: ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ, ਵਿੰਨੀਪੈਗ ਵੱਲੋਂ ਅਹਿਮ ਮਤੇ ਪਾਸ। ਪੰਨਾ 18: ਇਸ਼ਤ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this