ਕੈਨੇਡਾ ਦਰਪਣ, ਫਰਵਰੀ 5, 1985 - Canada Darpan February 5 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ, ਫਰਵਰੀ 5, 1985 - Canada Darpan February 5 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-february-5-1985
- PDF file
- Canada Darpan-February 5-1985.pdf
- File size
- 11.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ, ਫਰਵਰੀ 5, 1985 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪਾਕਿਸਤਾਨ ਪ੍ਰਮਾਣੂ ਬੰਬ ਬਣਾਵੇਗਾ; 11 ਸੂਬਿਆਂ ਵਿਚ ਚੋਣਾਂ ਲਈ 950 ਉਮੀਦਵਾਰ; ਵੈਨਕੂਵਰ ਸਿਟੀ ਕ਼ੌਂਸਲ ਚੋਣ `ਚ ਬਰੂਸ ਯੌਰਕ ਸ਼ਾਨ ਨਾਲ ਜਿੱਤਿਆ; ਫਰਾਂਸ ਦਾ ਰਾਜਦੂਤ ਦਿੱਲੀ ਵਿੱਚੋਂ ਕੱਢ ਦਿੱਤਾ ਗਿਆ; ਸੌਦੇਬਾਜ਼ੀ ਮੁਆਫ ਨਹੀਂ ਕੀਤੀ ਜਾਵੇਗੀ। ਪੰਨਾ 2: ਸਮਾਨਤਾ ਰੀਪੋਰਟ/ਸਮਾਨਤਾ ਐਗਜ਼ੈਕਟਿਵ ਕਮੇਟੀ; ਵਿੱਦਿਅਕ ਬੱਜਟ ਦੀ ਕਟੌਤੀ/ਚਰਨਪਾਲ ਗਿੱਲ; ਝੂਠੀਆਂ ਗਵਾਹੀਆਂ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ; ਇੰਡੀਆ ਗਏ ਭਰਾ ਦਾ ਚੈੱਕ ਕੈਸ਼ ਕਰਵਾਉਂਦਾ ਗ੍ਰਿਫਤਾਰ। ਪੰਨਾ 3: ਇਕ ਪਾਸੇ ਸਿੱਖਾਂ ਨਾਲ ਸਮਝੌਤੇ ਦੀਆਂ ਗੱਲਾਂ ਦੂਜੇ ਪਾਸੇ ਫੜੋ ਫੜੀ ਜਾਰੀ; ਰਾਜੀਵ ਗਾਂਧੀ ਅਤੇ ਪ੍ਰਧਾਨ ਜ਼ਿਆ ਵਿਚਕਾਰ ਹਾਟ ਲਾਈਨ ਸਥਾਪਿਤ; ਅਤਿਵਾਦ ਤੇ ਵੱਖਵਾਦ ਦਾ ਮੁਕਾਬਲਾ ਕਰਨ ਦਾ ਸੰਕਲਪ ਦ੍ਰਿੜ੍ਹ; "ਮੈਂ ਅਜੇ ਮਰਿਆ ਨਹੀਂ"; ਸਿੱਖਾਂ ਨੂੰ ਮੁੱਖ ਮੰਤਰੀ ਵੱਲੋਂ ਪਰਤ ਆਉਣ ਦੀ ਅਪੀਲ; ਹੈਰੋਇਨ ਅਤੇ ਹੀਰੇ ਫੜੇ ਗਏ। ਪੰਨਾ 4: ਸੰਪਾਦਕੀ-ਕੁਕਰਮ ਤੇ ਪਰਦੇ; ਮੁਹੱਬਤਨਾਮੇ ਵਿੱਚ ਗੁਰਮੀਤ ਸਿੰਘ ਗਰਚਾ, ਰੇਸ਼ਮ ਸਿੰਘ, ਕੇਹਰ ਸਿੰਘ, ਚਰਨਜੀਤ ਸਿੰਘ ਗਿੱਲ ਅਤੇ ਮਨਜਿੰਦਰ ਉੱਪਲ ਦੇ ਖੱਤ। ; ਹਰਦੇਵ ਬੜੈਚ ਦੀ ਬੁਖਲਾਹਟ/ਦਰਸ਼ਨ ਗਿੱਲ। ਪੰਨਾ 5: ਮੁਸਲਮਾਨਾਂ ਨੂੰ ਸਾਢੇ ਪੰਜ ਪ੍ਰਤੀਸ਼ਤ ਪ੍ਰਤਿਨਿਧਤਾ ਮਿਲੀ; ਸੰਤ ਲੌਗੋਵਾਲ ਛੇਤੀ ਹੀ ਰਿਹਾਅ ਹੋਣਗੇ; ਅਸੀਂ ਘ੍ਰਿਣਾ ਦਾ ਪ੍ਰਚਾਰ ਨਹੀਂ ਕਰਦੇ; ਲੜਾਈ ਵਿੱਚ ਮੈਨੇਜਰ ਕੁੱਟਿਆ ਗਿਆ: ਬੰਬੇ ਪਲੇਸ ਰੈਸਟੋਰੈਂਟ ਦੇ ਇਕਬਾਲ ਸਿੰਘ ਛਤਵਾਲ ਦਾ ਬਿਆਨ । ਪੰਨਾ 6: ਮਨੁਖਤਾ ਦੇ ਰਹਿਬਰ ਗੁਰੂ ਰਵਿਦਾਸ ਜੀ-ਗੁਰਦਿਆਲ ਸਿੰਘ ਭਟੌਆ; ਨੌਜਵਾਨ ਸਭਾ ਵੱਲੋਂ ਮੋਰਿੰਡਾ ਵਿੱਚ ਰੈਲੀ; ਸ਼ੋਕ ਸਮਾਚਾਰ: ਮੇਜਰ ਗੁਰਦਿਆਲ ਸਿੰਘ ਉੱਪਲ ਸਵਰਗਵਾਸ। ਪੰਨਾ 7: ਭਜਨ ਲਾਲ ਦੀ ‘ਮਹਾਂ ਪੰਜਾਬ’ ਦੀ ਤਜਵੀਜ਼ ਅਕਾਲੀਆਂ ਵੱਲੋਂ ਰੱਦ; ‘ਮਹਾਂ ਪੰਜਾਬ’ ਦੀ ਗੱਲ ਖ਼ਤਰਨਾਕ-ਨਬੂਦਰੀਪਾਦ; ਸਿੱਖਾਂ ਦੇ ਕਤਲੇਆਮ ਬਾਰੇ ਰੋਸ-ਜਲੂਸ; ਰਾਜੀਵ ਗਾਂਧੀ ਰੂਸ ਜਾਏਗਾ; ਵਿਸ਼ੇਸ਼ ਅਦਾਲਤਾਂ ਵੱਲੋਂ ਮੁਕੱਦਮੇ ਅੱਗੇ ਪਾ ਦਿੱਤੇ; ਭੂਪਾਲ ਦੇ ਲੋਕਾਂ ਲਈ ਸਹਾਇਤਾ; ਪੱਤਰਕਾਰਾਂ ਲਈ ਬੋਰਡ; ਸੁਪਰੀਮ ਕੋਰਟ ਦਾ ਨਵਾਂ ਬੈਂਚ ਨਹੀਂ। । ਪੰਨਾ 8: ਸਾਨੂੰ ਲੋਕਾਂ ਦਾ ਸਾਥ ਚਾਹੀਦਾ: ਬੰਬੇ ਪਲੇਸ ਰੈਸਟੋਰੈਂਟ ਦੇ ਹੜਤਾਲੀ ਵਰਕਰਾਂ ਦੀ ਪਿਕਟ ਲਾਈਨ `ਤੇ ਹੋਈ ਗੱਲਬਾਤ -ਵੈਨਕੂਵਰ ਸੱਥ (ਸੁਖਵੰਤ ਹੁੰਦਲ, ਸਾਧੂ)। ਪੰਨਾ 9: ਖਾਲਿਸਤਾਨ ਬਨਾਮ ਗਦਰੀ ਬਾਬੇ-ਉੱਜਲ ਦੁਸਾਂਝ। ਪੰਨਾ 10: ਕਹਾਣੀ-“ਸੱਦਾ ਪੱਤਰ” - ਤੇਜ ਸੰਧੂ ਸਮਾਧਵੀ; ਕਵਿਤਾ - ਜ਼ਹਿਰੀ ਰੁੱਖ-ਗੁਰਚਰਨ ਰਾਮਪੁਰੀ। ਪੰਨਾ 11: ਕੈਨੇਡਾ ਅਤੇ ਅਮਰੀਕਾ ਦੇ ਮਸ਼ਹੂਰ ਲੇਬਰ ਗੀਤ “ਸੌਲਿਡੈਰਟੀ ਫਾਰ ਐਵਰ” ਦਾ ਪੰਜਾਬੀ ਰੂਪ: ਸਦੀਵੀਂ ਏਕਤਾ; ਉਮਰ ਖਿਯਾਮ-ਰਣਜੀਤ ਆਜ਼ਾਦ। ਪੰਨਾ 12: ਪੰਨਾ 11 ਦੀ ਬਾਕੀ; ਰੁਬਾਈਆਂ। ਪੰਨਾ 13: BCOFR ਵੱਲੋਂ ਬਿਆਨ: ਡੱਗ ਕਾਲਨਜ਼ ਸਾਫ਼ ਬਰੀ; ਜਿਉਨਵਾਦੀ ਮੰਦਰ ਉੱਪਰ ਹਮਲੇ ਦੀ ਨਿਖੇਧੀ; ਸਤਲੁਜ ’ਤੇ ਪੁਲ਼ ਦੀ ਉਸਾਰੀ ਮੁਕੰਮਲ ਹੋ
Read this book
Open it in the library reader. Pages are fetched as you turn them, so it starts quickly even on a slow connection.