Punjabibooks
Cover of ਕੈਨੇਡਾ ਦਰਪਣ 6 ਫਰਬਰੀ 1987 -Canada Darpan February 6 1987

ਕੈਨੇਡਾ ਦਰਪਣ 6 ਫਰਬਰੀ 1987 -Canada Darpan February 6 1987

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 6 ਫਰਬਰੀ 1987 -Canada Darpan February 6 1987
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-february-6-1987
PDF file
Canada Darpan February 6-1987.pdf
File size
13.7 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 6 ਫਰਬਰੀ 1987 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਪੰਜਾਬ ਸਰਹੱਦ ’ਤੇ ਭਾਰੀ ਫ਼ੌਜਾਂ ਜਮ੍ਹਾਂ: ਭਾਰਤ-ਪਾਕਿ ਜੰਗ ਟਲੇਗੀ?; ਬਰਨਾਲਾ ਸਰਕਾਰ ਨੇ ਕੌਮੀ ਝੰਡੇ ਨੂੰ ਸਾੜਨ ਦੀ ਨਿਖੇਧੀ ਕੀਤੀ; ਘੀਸ਼ਿੰਗ ਅਤੇ ਬੂਟਾ ਸਿੰਘ ’ਚ ਗੱਲ-ਬਾਤ। ਪੰਨਾ 2: ਅਰਨੀ ਹਾਲ ਦੀ ਦਿਲ ਫ਼ੇਲ੍ਹ ਹੋਣ ਨਾਲ ਮੌਤ; ਭਾਰਤੀ ਮੂਲ ਦਾ ਇਕ ਹੋਰ ਵਿਅਕਤੀ ਜੱਜ ਨਿਯੁਕਤ; ਟਰਨਰ ਨੇ ਮਲਰੂਨੀ ਸਰਕਾਰ ਨੂੰ ਕੁਰੱਪਟ ਦੱਸਿਆ; ਪੰਜਾਬ ’ਚ ਚਾਰ ਕਤਲ; ਮੈਨਨ ਨਵੇਂ ਵਿਦੇਸ਼ ਸਕੱਤਰ ਨਿਯੁਕਤ; ਕਾਰ ਦੁਰਘਟਨਾ ’ਚ ਇਕ ਵਿਅਕਤੀ ਹਲਾਕ। ਪੰਨਾ 3: ਅਟਵਾਲ ਅਤੇ ਨੱਤ ਦੀ ਜ਼ਮਾਨਤ ਦੀ ਅਰਜ਼ੀ ਰੱਦ; ਮੋਅ ਸਹੋਤਾ-ਪਹਿਲਾ ਭਾਰਤੀ ਜੋ ਕੈਨੇਡਾ ਵਿੱਚ ਵਿਧਾਇਕ ਬਣਿਆ; ਰਿਪਬਲਿਕ ਡੇ ਸਮਾਗਮ ਵਿੱਚ ਬੀ. ਸੀ. ਦੇ ਕੈਬਨਿਟ ਮੰਤਰੀ ਅਤੇ ਵੈਨਕੂਵਰ ਦੇ ਮੇਅਰ ਸ਼ਾਮਲ; ਕੈਲਗਰੀ ’ਚ ਪੁਲੀਸ ਅਫਸਰ ਦੀ ਹੱਤਿਆ; ਅੱਥਰੂ ਗੈਸ ਨਾਲ 26 ਵਿਅਕਤੀ ਬਿਮਾਰ; ਪੁਰੇਵਾਲ ਨੂੰ ਹਜ਼ਾਰ ਡਾਲਰ ਜੁਰਮਾਨਾ; ਰੀਪਬਲਿਕ ਡੇ ਦਾ ਬਾਈਕਾਟ ਕਰਨ ਲਈ ਮੁਜ਼ਾਹਰਾ; ਜੱਜ ਨੇ ਐਕਸੀਡੈਂਟ ਨੂੰ ਜਾਹਲੀ ਦੱਸਿਆ। ਪੰਨਾ 4: ਸੰਪਾਦਕੀ: ਪੰਜਾਬੀਅਤ ਦੇ ਦੁਸ਼ਮਣ; ਬੂਟਾ ਸਿੰਘ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਹਾਮੀ -ਹਰਕਵਲਜੀਤ ਸਿੰਘ। ਪੰਨਾ 5: ਪੰਜਾਬ ਦੇ ਮੰਤਰੀ ਦਰਬਾਰ ਸਾਹਿਬ ’ਚ ਪੁਲਸ ਦਾਖਲੇ ਤੋਂ ਔਖੇ; ਪਾਕਿ ਵੱਲੋਂ ਜੰਮੂ-ਕਸ਼ਮੀਰ ਤੇ ਅਚਾਨਕ ਹਮਲੇ ਦਾ ਡਰ; ਚੌਹਾਨ ਦੀ ਪਤਨੀ ਦਾ ਪਾਸਪੋਰਟ ਜ਼ਬਤ ਕਰਨਾ ਜਾਇਜ਼। ਪੰਨਾ 6: ਸਾਡੇ ਸਮਕਾਲੀ: ਰਾਜੀਵ ਤੇ ਪੰਜਾਬ -ਬਰਜਿੰਦਰ ਸਿੰਘ; ਅਤਿਵਾਦ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਵੇਗਾ-ਰਾਜੀਵ; 10 ਖ਼ਤਰਨਾਕ ਅਤਿਵਾਦੀਆਂ ਦੇ ਹੁਲੀਏ ਜਾਰੀ; ਦਿੱਲੀ ਦੀ ਤਿਹਾੜ ਜੇਲ੍ਹ ’ਚ ਪਹਿਰਾ ਸਖ਼ਤ; 10 ਵਿਅਕਤੀ ਅੱਗ ਲਾ ਕੇ ਮਾਰ ਦਿੱਤੇ; ਨਕਸਲੀ ਨੇਤਾਵਾਂ ਵੱਲੋਂ ਅੰਗ ਰੱਖਿਅਕ ਲੈਣ ਤੋਂ ਨਾਂਹ। ਪੰਨਾ 7: ਪੰਜਾਬ ਸਮਝੌਤੇ ’ਤੇ ਅਮਲ ਨਹੀਂ ਹੋਇਆ-ਬਰਨਾਲਾ - 'ਮੇਰੇ ਨਾਲ ਸਲਾਹ ਕੀਤੇ ਬਿਨਾਂ ਪੁਲਸ ਸਮੂੰਹ `ਚ ਭੇਜੀ ਗਈ'। ਪੰਨਾ 8: ਇਸ਼ਤਿਹਾਰ। ਪੰਨਾ 9: ਲੁਧਿਆਣਾ ਅਮਨ ਕਮੇਟੀ ਦੀ ਮੀਟਿੰਗ ’ਚ ਬਰਨਾਲਾ ਨੂੰ ਨਿਪੁੰਸਕ ਕਿਹਾ; ਬੇਅੰਤ ਸਿੰਘ ਰਾਜੀਵ ਨੂੰ ਮਿਲੇਗਾ; 300 ਕਾਂਗਰਸੀ ਅਤਿਵਾਦ ਦਾ ਸ਼ਿਕਾਰ; ‘ਪੰਜਾਬ ਮਸਲੇ ਦਾ ਕਾਰਨ ਕੇਂਦਰ’; ਅਗਵਾਕਾਰਾਂ ਦੀ ਅਰਜ਼ੀ ਰੱਦ; ਸ੍ਰੀ ਲੰਕਾ ’ਚ 20 ਮਰੇ। ਪੰਨਾ 10: ਇਸ਼ਤਿਹਾਰ। ਪੰਨਾ 11: ਸੰਤ ਰਾਮ ਉਦਾਸੀ ਦੀ ਯਾਦ ’ਚ ਸਮਾਗਮ -ਗੁਰਮੇਲ; ਪਾਕਿਸਤਾਨ ਜੰਗ ’ਚ ਅਮਰੀਕੀ ਹਥਿਆਰ ਵਰਤੇਗਾ; ਰਾਜੀਵ ਨਾਲ ਗੱਲ-ਬਾਤ ਨਹੀਂ ਕਰਾਂਗੇ-ਫੈਡਰੇਸ਼ਨ; ਜਲੰਧਰ ਰੇਂਜ ’ਚ ਪੁਲੀਸ ਗੱਡੀਆਂ ਚਲਾਉਣ ਲਈ ਪੈਸੇ ਦੀ ਕਮੀ। ਪੰਨਾ 12: ਸਿਆਸੀ ਵਿਅੰਗ -ਗੁਰਨਾਮ ਸਿੰਘ ਤੀਰ। ਪੰਨਾ 13: ਦੇਵੀ ਲਾਲ ਵੱਲੋਂ ਪੰਜਾਬ ’ਚ ਵੀ ਚੋਣਾਂ ਕਰਾਉਣ ਤੇ ਜ਼ੋਰ; ਦੋਸ਼ੀਆਂ ਦੀ ਹਵਾਲਗੀ ਬਾਰੇ ਹਿੰਦ ਕੈਨੇਡਾ ਵਿੱਚ ਸੰਧੀ ਅਗਲੇ ਮਹੀਨੇ; ਵਿਗਿਆਨਕ ਸੋਚ; ਬਾਗ਼ੀਆਂ ਦਾ ਟੀ. ਵੀ. ਸਟੇਸ਼ਨ ’ਤੇ ਕਬਜ਼ਾ। ਪੰਨਾ 14: ਲੇਖ: ਕੀ ਸਤਾਸੀ ਵਿੱਚ ਚੁਰਾਸੀ ਕੱਟੀ ਜਾਏਗੀ? -ਪਿਆਰਾ ਸਿੰਘ ਭੋਗਲ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this