Punjabibooks
Cover of ਕੈਨੇਡਾ ਦਰਪਣ 7 ਫਰਵਰੀ 1986 - Canada Darpan February 7 1986

ਕੈਨੇਡਾ ਦਰਪਣ 7 ਫਰਵਰੀ 1986 - Canada Darpan February 7 1986

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ 7 ਫਰਵਰੀ 1986 - Canada Darpan February 7 1986
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-february-7-1986
PDF file
Canada Darpan-February 7-1986.pdf
File size
13.1 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 7 ਫਰਵਰੀ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਚੰਡੀਗੜ੍ਹ ਦਾ ਮਾਮਲਾ ਉਲ਼ਝਾਉਣ ਵਿੱਚ ਹਰਿਆਣਾ ਮੁੱਖ ਅੜਿੱਕਾ ਬਣਿਆ; ਸਰ੍ਹੀ ਦੇ ਇਕ ਛਾਪੇਖਾਨੇ ਉੱਤੇ ਡਾਇਨਾਮਾਈਟ ਦੀਆਂ ਸਟਿੱਕਾਂ ਦਾ ਮਾਮਲਾ--ਸੰਤ ਭਿੰਡਰਾਵਾਲਾ ਦਾ ਭਤੀਜਾ ਅਤੇ ਚਾਰ ਹੋਰ ਵਿਅਕਤੀ ਗ੍ਰਿਫਤਾਰ ਅਤੇ ਰਿਹਾਅ-ਘਰਾਂ ਦੀ ਤਲਾਸ਼ੀ ਵੀ ਲਈ ਗਈ; ਬਰਨਾਲਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੀਆਂ ਅਫ਼ਵਾਹਾਂ; ਮੰਗਲਵਾਰ ਨੂੰ ਹੋਈ ਮੀਟਿੰਗ ਦੇ ਫੈਸਲੇ; 10000 ਡਾਲਰ ਦੇ ਇਨਾਮ ਦਾ ਐਲਾਨ। ਪੰਨਾ 2: ਅਕਾਲ ਤਖਤ ਉੱਤੇ ਗਰਮ ਧੜਾ ਫਿਰ ਭਾਰੂ; ਥ੍ਰੈਸ਼ਰ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮੁਆਵਜ਼ਾ ਮਿਲੇਗਾ; ਏਅਰ ਇੰਡੀਆ ਦੀ ਦੁਰਘਟਨਾ ਬੰਬ ਕਾਰਨ ਹੋਈ; ਲਿੰਕ ਨਹਿਰ ਬਾਰੇ ਅਕਾਲੀ ਰਵੱਈਏ ਦੀ ਆਲੋਚਨਾ; ਵਧ ਰਹੀਆਂ ਹਿੰਸਕ ਵਾਰਦਾਤਾਂ ਤੇ ਪੀ.ਐਸ.ਯੂ. ਵੱਲੋਂ ਚਿੰਤਾ; ਪਛੜੀਆਂ ਸ਼੍ਰੇਣੀਆਂ ਨੂੰ ਅਹੁਦੇ ਦੇਣ ਦੀ ਮੰਗ। ਪੰਨਾ 3: ਹਰਿਆਣੇ ਵਿੱਚ ‘ਰਸਤਾ ਰੋਕੋ’ ਦੌਰਾਨ 5 ਵਿਅਕਤੀ ਹਲਾਕ-22 ਬੰਦੇ ਗੋਲੀਆਂ ਨਾਲ ਜ਼ਖਮੀ; ਅਸਲੀ ਮੁਜਰਿਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ; ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹਰਦਿਆਲ ਸਿੰਘ ਜੌਹਲ ਵੱਲੋਂ ਭਾਰਤ ਸਰਕਾਰ ਦੀ ਨਿਖੇਧੀ; ਦਿੱਲੀ ਹੋਟਲ ਵਿੱਚ ਅੱਗ ਲੱਗਣ ਨਾਲ 38 ਵਿਅਕਤੀ ਮਰੇ; ਸਤਵੰਤ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਉੱਤੇ ਪੰਜਾਬ ਵਿੱਚ ਮੁਜ਼ਾਹਰੇ। ਪੰਨਾ 4: ਸੰਪਾਦਕੀ: ਹਰਿਆਣੇ ਨੂੰ ਖੁਸ਼ ਕਰਨ ਲਈ ਪੰਜਾਬ ਦੀ ਬਲੀ; ਬਰਨਾਲਾ ਦੀ ਲੀਡਰਸ਼ਿਪ ਮਜ਼ਬੂਤ ਕਰਨ ਦੀ ਲੋੜ/ਪ੍ਰੋ. ਪਿਆਰਾ ਸਿੰਘ ਭੋਗਲ; ਕੈਨੇਡਾ ਦਾ ਮੀਡੀਆ। ਪੰਨਾ 5: ਏਅਰਪੋਰਟ ਤੋਂ ਫੜੇ ਗਏ ਰਾਜਿੰਦਰ ਸਿੰਘ ਪੁਰੇਵਾਲ ਦਾ ਕੇਸ ਸ਼ੁਰੂ ਹੋ ਗਿਆ; ਸਿੱਖ ਦੰਗਾ ਪੀੜਤ ਨਿਰਾਸ਼। ਪੰਨਾ 6: ਆਤੰਕਵਾਦੀਆਂ ਨਾਲ ਪਿਆਰ ਨਾਲ ਨਿਬੇੜਾਂਗੇ-ਸ: ਟੌਹੜਾ; ਦੀ ਪ੍ਰੋਗਰੈਸਿਵ ਇੰਡੋ-ਕੈਨੇਡੀਅਨ ਕਮਿਉਨਿਟੀ ਸਰਵਸਜ਼ (ਪਿਕਸ) -ਵੱਲੋਂ ਚਰਨਪਾਲ ਗਿੱਲ। ਪੰਨਾ 7: ਅਮਰੀਕਾ ਦੇ ਪੁਲਾੜ ਸ਼ਟਲ ‘ਚੈਲਿੰਜਰ’ ਨੂੰ ਭਿਆਨਕ ਹਾਦਸਾ; ਪੀਪਲਜ਼ ਪਾਰਟੀ ਦੀ ਏਕਤਾ ਖਤਰੇ ਵਿੱਚ; ਕਿਸਾਨਾਂ ਉੱਤੇ ਨਦੀਨ ਨਾਸ਼ਕ ਖ਼ਰੀਦਣ ਲਈ ਦਬਾਅ; ਕਰਜ਼ਾ ਲੈਣ ਵਾਲਿਆਂ ਨੂੰ ਔਖ ਦਾ ਸਾਹਮਣਾ। ਪੰਨਾ 8: ਹਰਿਆਣਾ ਸਰਕਾਰ ਸਿੱਖਾਂ ਨਾਲ ਯੋਗ ਵਰਤਾਓ ਕਰੇ -ਨਾਜ਼ਰ ਸਿੰਘ। ਪੰਨਾ 9: ਪੰਜਾਬ ਦੇ ਪ੍ਰਸੰਗ ਵਿੱਚ ਕੁਝ ਸੁਝਾਅ/ਪ੍ਰਤਾਪ ਸਿੰਘ ਗਿੱਲ। ਪੰਨਾ 10: ਕਹਾਣੀ: ਦੀਵੇ ਵਾਂਗ ਬਲਦੀ ਅੱਖ/ਗੁਰਬਚਨ ਭੁੱਲਰ। ਪੰਨਾ 11: ਪੁਸਤਕ ਪੜਚੋਲ -ਖੱਟਣ ਗਏ ਪ੍ਰਦੇਸ ਦਾ ਰੀਵੀਊ/ਗੁਰਚਰਨ ਰਾਮਪੁਰੀ; ਪ੍ਰਗਤੀਵਾਦੀ ਫਿਲਮ ਨਿਰਮਾਤਾ ਸੁਸਾਇਟੀ, ਪੰਜਾਬ ਦੀ ਸਥਾਪਨਾ -ਗੁਰਸ਼ਰਨ ਸਿੰਘ; ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਸਾਹਿਤਕ ਇਕੱਤਰਤਾ; ਦੋ ਗੀਤ: ਸੰਤ ਸੰਧੂ, ਤਾਰਾ ਸਿੰਘ। ਪੰਨਾ 12: ਪੰਨਾ 10 ਦੀ ਬਾਕੀ। ਪੰਨਾ 13: ਵਿਅੰਗ: ਪੰਛੀ ਸਾਹਿਬ/ਕੇ.ਐਲ. ਗਰਗ। ਪੰਨਾ 14: ਸਾਊਦੀ ਅਰਬ ਦੀ ਔਰਤ/ਰਾਮ ਸਿੰਘ ਢਿੱਲੋਂ, ਸਰ੍ਹੀ। ਪੰਨਾ 15: ਗੁਰੂ ਗੋਬਿੰਦ ਸਿੰਘ ਜੀ/ਮੇਹਰ ਸਿੰਘ ਸੰਧੂ, ਵੈਨਕੂਵਰ। ਪੰਨਾ 16: ਪੰਨਾ 15 ਦੀ ਬਾਕੀ। ਪੰਨਾ 17: ਕਵਿਤਾ- ਨਹ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this