ਕੈਨੇਡਾ ਦਰਪਣ 10 ਜਨਵਰੀ 1986 -Canada Darpan January 10 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 10 ਜਨਵਰੀ 1986 -Canada Darpan January 10 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-10-1986
- PDF file
- Canada Darpan-January 10-1986.pdf
- File size
- 12.9 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 10 ਜਨਵਰੀ 1986 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਭਾਰਤ ਦੇਸਮ ਨਵੀਂ ਪਾਰਟੀ ਬਣੇਗੀ; ਭਜਨ ਲਾਲ ਦੇ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ-ਬਰਨਾਲਾ; ਜ਼ਿਆ ਵੱਲੋਂ ਮਾਰਸ਼ਲ ਲਾਅ ਦਾ ਖ਼ਾਤਮਾ; ਸਮਝੌਤਾ ਲਾਗੂ ਹੋਵੇਗਾ-ਅਰਜਨ ਸਿੰਘ; ਫੈਡਰੇਸ਼ਨ ਬਾਬਾ ਤੋਂ ਬਾਗ਼ੀ; ਅਤਿਵਾਦ ਦੀਆਂ ਸ਼ਿਕਾਰ ਔਰਤਾਂ ਨੂੰ ਸਹਾਇਤਾ। ਪੰਨਾ 2: ਭਾਰਤ ਜਾਣ ਵਾਲੇ ਮੁਸਾਫ਼ਰ ਸੋਚਦੇ ਹਨ; ਸੰਘਣੀ ਧੁੰਦ ਕਾਰਨ ਆਵਾਜਾਈ ’ਚ ਵਿਘਨ; ਅਫ਼ਗ਼ਾਨਾਂ ਵੱਲੋਂ ਮੁਲਕ ਉੱਪਰ ਹਮਲੇ ਦੀ ਬਰਸੀ; ਦਹਿਸ਼ਤਪਸੰਦਾਂ ਨਾਲ ਨਿਪਟਣ ਲਈ ਕਾਰਵਾਈ ਜਾਰੀ ਹੈ-ਚਵਾਨ; ਪਾਕਿਸਤਾਨ ਦਾ ਕਾਮਨਵੈਲਥ ’ਚ ਮੁੜ ਦਾਖਲੇ ਦਾ ਸਵਾਗਤ; ਸੁਰਜੀਤ ਸਿੰਘ ਬਰਨਾਲਾ ਦੇ ਪ੍ਰਧਾਨ ਚੁਣੇ ਜਾਣ ਦਾ ਭਰਵਾਂ ਸੁਆਗਤ; ਭਾਰਤ ਨੂੰ ਫਰਾਂਸ ਤੇ ਯੂ. ਕੇ. ਵੱਲੋਂ ਹੈਲੀਕਾਪਟਰਾਂ ਦੀ ਖਰੀਦ ਲਈ ਤੋਹਫ਼ੇ; ਭੂਪਾਲ ਗੈਸ ਪੀੜਤਾਂ ਨੂੰ ਮੁਆਵਜ਼ਾ ਦੇਣ ਬਾਰੇ ਦੋਹਾਂ ਧਿਰਾਂ ਦੇ ਵਕੀਲਾਂ ’ਚ ਮਸ਼ਵਰੇ। ਪੰਨਾ 3: ਕਾਂਗਰਸ ਵੱਖਵਾਦੀਆਂ ਨਾਲ ਲੋਹਾ ਲੈਣੋਂ ਅਸਮਰਥ-ਸੁਰਜੀਤ; ਪ੍ਰਮਾਣੂ ਯੋਜਨਾ ਦੇ ਖੇਤਰ ਵਿੱਚ ਭਾਰਤ ਦੀ ਨਵੀਂ ਪੁਲਾਂਘ; ਅਫਸਰ ਨਰਮ ਵਤੀਰਾ ਧਾਰਨ-ਬਰਨਾਲਾ; ਕੇਂਦਰੀ ਖੇਤੀ ਕਮਿਸ਼ਨ ਵਿੱਚ ਕਿਸਾਨਾਂ ਦੇ ਨੁਮਾਇੰਦੇ ਲੈਣ ਬਾਰੇ ਐਲਾਨ; ਪਾਕਿ ਵਿਚਲੇ ਭਾਰਤੀ ਕੈਦੀਆਂ ਦਾ ਰਾਜੀਵ ਗਾਂਧੀ ਨੂੰ ਪੱਤਰ; ਪੰਜਾਬ ਪੁਲੀਸ ਵੱਲੋਂ 600 ਯੁਵਕਾਂ ਦੀ ਰਿਹਾਈ ਨੂੰ ਪ੍ਰਵਾਨਗੀ; ਕਲਕੱਤਾ ’ਚ 1000 ਦੁਕਾਨਾਂ ਸੁਆਹ। ਪੰਨਾ 4: ਸੰਪਾਦਕੀ: ਵੀਜ਼ਾ ਖਤਮ ਕਰੋ; ਪੰਜਾਬੋਂ ਖਬਰਾਂ; ਸਮਕਾਲੀ ਲਿਖਦੇ ਹਨ; ਸਰਬ ਸੰਮਤੀ ਨਾਲ ਹੋਈ ਚੋਣ; ਪੰਜਾਬ ਦੀ ਅਜੋਕੀ ਰਾਜਸੀ ਸਥਿਤੀ-ਗੁਰਚਰਨ ਸਿੰਘ ਰੰਧਾਵਾ। ਪੰਨਾ 5: ਵਜ਼ਾਰਤ ਵਿੱਚ ਵਾਧੇ ਸਮੇਂ ਬਾਦਲ ਸਮਰਥਕ ਵਿਧਾਇਕਾਂ ਨੂੰ ਵਜ਼ੀਰੀਆਂ ਸੰਭਵ-ਜਗਤਾਰ ਸਿੰਘ ਸਿੱਧੂ। ਕਾਨ੍ਹਪੁਰ ’ਚ ਦੰਗਿਆਂ ਦੀ ਜਾਂਚ ਸ਼ੁਰੂ; ਵੈਂਕਟਰਮਨ ਵੱਲੋਂ ਵਿਕਸਿਤ ਦੇਸ਼ਾਂ ਦੀਆਂ ਵਪਾਰਕ ਨੀਤੀਆਂ ਦੀ ਅਲੋਚਨਾ; ਅਕਾਲ ਤਖਤ ਦੀ ਮੁੜ ਉਸਾਰੀ ਲਈ ਤਿਆਰੀ? ਪੰਨਾ 6: ਬੇਰੁਜ਼ਗਾਰ ਯੁਵਕਾਂ ਨੇ ਰੋਸ ਵਜੋਂ ਗੱਡੀਆਂ ਰੋਕੀਆਂ; ਫ਼ਿਰਕੂ ਅਨਸਰਾਂ ਵਿਰੁੱਧ ਚਿਤਾਵਨੀ; ਪੂਨੇ ਵਿੱਚ ਕਿਰਲਾਸਕਰ ਘਰਾਣੇ ਦੇ ਤਿੰਨ ਵੱਡੇ ਹਿੱਸੇਦਾਰ ਗ੍ਰਿਫਤਾਰ ਤੇ ਰਿਹਾਅ; ਚੰਡੀਗੜ੍ਹ-ਲੁਧਿਆਣਾ ਰੇਲ ਲਾਈਨ ਸ਼ਹਿਰ ਦੀ ਸਭ ਤੋਂ ਵੱਡੀ ਜ਼ਰੂਰਤ; ਮਨੀਮਾਜਰਾ ਤੇ ਕਈ ਹੋਰ ਪਿੰਡਾਂ ਦੀ ਬੋਲੀ ਪੰਜਾਬੀ; ਕੇਂਦਰ ਗੈਰ ਕਾਂਗਰਸੀ ਸਰਕਾਰਾਂ ਨਾਲ ਵਿਤਕਰਾ ਕਰਦੈ-ਰਾਮਾ ਰਾਓ; ਏਕਤਾ ਪੰਦ੍ਹਰਵਾੜਾ ਮਨਾਉਣ ਦਾ ਫੈਸਲਾ; ਗਿਆਨੀ ਸਾਹਿਬ ਸਿੰਘ ਨੂੰ ਹਸਪਤਾਲ ਤੋਂ ਛੁੱਟੀ; ਅਤਿਵਾਦੀਆਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਹੋਰ ਤੇਜ਼। ਪੰਨਾ 7: ਸ਼੍ਰੋਮਣੀ ਅਕਾਲੀ ਦਲ ਦੇ 18ਵੇਂ ਪ੍ਰਧਾਨ; ਈਸ਼ਰ ਸਿੰਘ ਅਟਾਰੀ ਸੁਰਗਵਾਸ; ਤਰੀਪੁਰਾ ਬੰਦ ’ਚ ਜਨਜੀਵਨ ਠੱਪ; ਸੋਵੀਅਤ ਜਨਰਲ ਦਾ ਦਿੱਲੀ ’ਚ ਸਵਾਗਤ; 1000 ਬਾਗ਼ੀ ਗੁਰੀਲੇ ਮੌਤ ਦੇ ਘਾਟ ਉਤਾਰੇ; ਮੰਡੀ ਗੋਬਿੰਦਗੜ੍ਹ ਵਿੱਚ ਤਕਨੀਕੀ ਸੰਸਥਾ; ਕਿਸਾਨਾਂ ਨੂੰ ਝੋਨੇ ਦੀਆਂ ਕੀਮਤਾਂ ਦੀ ਫ਼ੌਰੀ ਅਦਾਇਗੀ; ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ-ਸੁਖਰਾਮ!
Read this book
Open it in the library reader. Pages are fetched as you turn them, so it starts quickly even on a slow connection.