Punjabibooks
Cover of ਕੈਨੇਡਾ ਦਰਪਣ- 13 ਜਨਵਰੀ 1984-Canada Darpan January 13 1984

ਕੈਨੇਡਾ ਦਰਪਣ- 13 ਜਨਵਰੀ 1984-Canada Darpan January 13 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ- 13 ਜਨਵਰੀ 1984-Canada Darpan January 13 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-january-13-1984
PDF file
Canada Darpan-January 13-1984.pdf
File size
13.4 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 13 ਜਨਵਰੀ 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ‘ਕੈਨੇਡਾ ਦਰਪਣ’ ਨਾਲ ਇੱਕ ਵਿਸ਼ੇਸ਼ ਇੰਟਰਵਿਊ: ਅਕਾਲੀ ਮੋਰਚੇ ਦੀ ਜਿੱਤ ਯਕੀਨੀ ਹੈ-ਸੰਤ ਲੌਂਗੋਵਾਲ। ਪੰਨਾ 2: ਗੁਰੂ ਘਰ ਡੈਲਟਾ-ਸਰੀ ਵਿੱਚ ਸੰਗਤਾਂ ਵੱਲੋਂ ਨਵਾਂ ਸਾਲ ਮਨਾਇਆ ਗਿਆ; ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ 1984 ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ; ਪੰਜਾਬ ਸਰਕਾਰ ਬਿਜਲੀ ਬੋਰਡ ਦੇ ਕੀਮਤੀ ਕਾਗਜ਼ ਰੱਦੀ ਦੀ ਟੋਕਰੀ ਵਿੱਚ; ਜੀਵਨੀ ਲਿਖਣ ਵਾਲੇ ਨੂੰ ਭਿੰਡਰਾਂਵਾਲੇ ਦੀ ਧਮਕੀ; ਪਾਕਿਸਤਾਨੀ ਸਮਗਲਰ; ਬੱਸਾਂ ਦੇ ਕਿਰਾਏ ਵਧੇ; ਨਾਈਜੀਰੀਆ ਵਿੱਚ ਰਾਜ ਪਲਟਾ; ਸ੍ਰੀ ਆਂਦਰੋਪੋਵ ਨੂੰ ਫੇਰ ਪ੍ਰਧਾਨ ਚੁਣਿਆ ਗਿਆ। ਪੰਨਾ 3: ਵੈਨ ਗੱਡੀ ਵਿੱਚ ਜਾ ਵੱਜੀ-17 ਬੱਚੇ ਜ਼ਖਮੀ; ਸਾਬਕਾ ਫੌਜੀਆਂ ਨੂੰ ਸਿਖਲਾਈ ਲਈ ਕੈਂਪ; ਪਾਕਿਸਤਾਨ ਮੋਰਚੇਬੰਦੀ ਕਰ ਰਿਹਾ ਹੈ; ਜਗਜੀਤ ਸਿੰਘ ਚੌਹਾਨ ਨਾਲ ਮੇਰਾ ਪੂਰਾ ਸੰਪਰਕ ਹੈ-ਬਲਬੀਰ ਸੰਧੂ; ਜਗਰਾਓਂ ’ਚ ਵਿਦਿਆਰਥੀਆਂ ਦੀ ਟਰੈਫਿਕ ਸੁਧਾਰੋ ਮੁਹਿੰਮ; ਇਹ ਨਿਰਾ ਨਾਟਕ ਸੀ ਸੰਤ ਭਿੰਡਰਾਂਵਾਲੇ ਦਾ; ਠੇਕੇ ਤੋਂ ਨਕਦੀ ਲੁੱਟੀ; ਉੱਤਰੀ ਰਾਜਾਂ ’ਚ ਪਾਲੇ ਦਾ ਜ਼ੋਰ। ਪੰਨਾ 4: ਸੰਪਾਦਕੀ; ਵੋਟਾਂ ਵੱਧ ਚੜ੍ਹ ਕੇ ਬਣਾਓ - ਠੀਕ ਤਰੀਕੇ ਨਾਲ ਪਾਉਣ ਭੀ ਸਿੱਖੋ!; ਪੰਜਾਬ ਦੀ ਡਾਇਰੀ -ਚੈਨ ਸਿੰਘ ਚੈਨ; ਲੋਹੜੀ-ਹਰਜੀਤ ਦੌਧਰੀਆ। ਪੰਨਾ 5: ਇਸ਼ਤਿਹਾਰ। ਪੰਨਾ 6: ਫਗਵਾੜਾ ਨੇੜੇ ਗੋਲੀ ਚੱਲੀ; ਰੀਪਬਲਿਕਨ ਪਾਰਟੀ ਫਰੰਟ ’ਚ ਨਹੀ ਜਾਵੇਗੀ; ਜਨਤਾ ਦੇ ਸੇਵਕ ‘ਡਾਕਟਰ’ ਜਾਂ ਹਵਸ ਦੇ ਕੁੱਤੇ ਬਲਾਤਕਾਰ; ਸਰਵਣ ਸਿੰਘ ਦੀ 29 ਤੱਕ ਅਦਾਲਤੀ ਰਿਮਾਂਡ; ਕੇਂਦਰੀ ਮੁਲਾਜ਼ਮਾਂ ਨੂੰ 15 ਦਿਨ ਦੀ ਤਨਖਾਹ ਬੋਨਸ ਵਜੋਂ ਦੇਣ ਦੇ ਪੱਤਰ; ਲੁਟੇਰਿਆਂ ਦਾ ਗਰੋਹ ਗ੍ਰਿਫਤਾਰ; “ਚੰਡੀਗੜ੍ਹ ਲਈ ਅਕਾਲੀ ਜ਼ਿੱਦ ਨਾ ਕਰਨ”। ਪੰਨਾ 7: ਹਰਿਮੰਦਰ ਸਾਹਿਬ ਵਿੱਚ ਕਿੰਨ੍ਹੇ ਧੜੇ, ਕਿੰਨ੍ਹੇ ਅੱਡੇ?; ਗੁਰਦੁਆਰਾ ਐਕਟ ’ਚ ਤਰਮੀਮ ਲਈ ਕੇਂਦਰ ਨੂੰ ਯਾਦ ਪੱਤਰ; ਦਰਬਾਰ ਸਾਹਿਬ ਵਿੱਚ ਤਣਾਅ ਦਾ ਵਾਤਾਵਰਨ ਹੈ ਪਰ ਚੁੱਪ ਵੀ ਹੈ; ਪਾਕਿ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਥੇ ਭੇਜਣ ਵੇਲੇ ਸਾਨੂੰ ਵੀ ਪ੍ਰਤੀਨੀਧਤਾ ਦਿਓ; ਕਤਲ ਦਾ ਕਾਰਨ ਬਣ ਗਿਆ “ਗਲਾਸ ਦਾ ਟੁੱਟ ਜਾਣਾ”; ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ’ਚ ਪਏ ਡਾਕਿਆਂ ਦੇ ਸਬੰਧ ’ਚ ਪੁੱਛ-ਗਿੱਛ; ਪਾਕਿਸਤਾਨ ਨੂੰ ਪਾਣੀ ਜਾਣਾ ਜਾਰੀ। ਪੰਨਾ 8: ਜਥੇਦਾਰ ਸੁਖਦੇਵ ਸਿੰਘ ਨੂੰ ਸਾਡੇ ਹਵਾਲੇ ਕਰੋ; ਘੱਲੂਘਾਰਾ : ਧੀਰ ਮੱਲੀਆਂ ਦਾ ਕਾਰਾ; ਗੁਰੂ ਘਰ ਡੈਲਟਾ-ਸਰੀ ਦੇ ਆਉਂਦੇ ਪ੍ਰੋਗਰਾਮ; ਲੌਂਗੋਵਾਲ ਦਲ ਦੀ ਉਚੇਚੀ ਮੀਟਿੰਗ ਬਲਾਉਣਗੇ। ਪੰਨਾ 9: ਇੰਦਰਾ ਗਾਂਧੀ ਪੰਜਾਬ ਮਸਲੇ ਨੂੰ ਉਲਝਾ ਰਹੀ ਹੈ-ਬਾਦਲ ਦਾ ਦੋਸ਼; ਇੰਦਰਾ ਨੂੰ ਰੀਗਨ, ਆਂਦਰੋਪੋਵ ਨਾਲ ਮੀਟਿੰਗ ਕਰਨ ਦਾ ਸੱਦਾ; ਰਾਜੀਵ ਕਾਂਗਰਸ-ਆਈ ਦੇ ਪ੍ਰਧਾਨ ਬਨਣ ਲੱਗੇ; ਅਕਾਲੀ ਵਿਧਾਇਕ ਹੋਰ ਮਸਲੇ ਵੀ ਗਲਬਾਤ ਦੁਆਰਾ ਹੱਲ ਕਰਨ-ਸਪੀਕਰ; ਉਪਜ ‘ਤਸੱਲੀ ਬਖਸ਼’ ਹੋਣ ਦੇ ਬਾਵਜੂਦ ਮਹਿੰਗਾਈ ਵਧੀ; ਸਿੱਖ ਸਟੂਡੈਂਟਸ ਯੂਨੀਅਨ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ; ਸਿੱਖ ਸਟੂਡੈਂਟਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this