ਕੈਨੇਡਾ ਦਰਪਣ 15 ਜਨਵਰੀ 1983- Canada Darpan January 15 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15 ਜਨਵਰੀ 1983- Canada Darpan January 15 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- canada-darpan-january-15-1983
- PDF file
- Canada Darpan-January-15-1983.pdf
- File size
- 12.3 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ 15 ਜਨਵਰੀ 1983ਸੰਪਾਦਕ: ਦਰਸ਼ਨ ਗਿੱਲ ਫਰੰਟ ਪੇਜ- ਭਾਰਤ ਸਰਕਾਰ ਤੇ ਅਕਾਲੀ ਲੀਡਰਾਂ ਵਿਚਕਾਰ ਗਲਬਾਤ ਚੰਡੀਗੜ੍ਹ ਵਿਚ ਸ਼ੁਰੂ ਹੋ ਗਈ, ਸਮੱਸਿਆਵਾਂ ਹੱਲ ਹੋਣ ਦੀ ਸੰਭਾਵਨਾ; ਅੰਦਰ ਪੜ੍ਹੋ। ਸਫਾ 2- ਭਿੰਡਰਵਾਲੇ ਦਾ ਖਾਲਿਸਤਾਨੀ 'ਰਾਸ਼ਟਰਪਤੀ' ਨੂੰ ਖਤ ਸਫਾ 3- ਧਾਰਮਿਕ ਮੰਗਾਂ ਵਿਚ ਅੜਚਨ ਨਹੀਂ ਤਾਂ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ-ਜ: ਪਾਰਟੀ ਆਗੂ ਹਰਭਜਨ ਸਿੰਘ ਦਾ ਬਿਆਨ; ਆਂਧਰਾ ਪਰਦੇਸ਼ ਵਿਚ ਫਿਲਮਸਾਜ਼ ਨੇ ਕਾਂਗਰਸ ਹਰਾ ਦਿੱਤੀ ਸਫਾ 4- ਸੰਪਾਦਕੀ-ਕੇਂਦਰ ਬਨਾਮ ਅਕਾਲੀ ਦਲ; ਨਵੀਂ ਦੁਨੀਆ ਵਿਚ ਹਿੰਦੀਆਂ ਦਾ ਪਿਤਾ ਸ਼ਹੀਦ ਮੇਵਾ ਸਿੰਘ/ਸੁਰਜੀਤ ਸਿੰਘ ਸੰਧੂ; ਮੁਹੱਬਤਨਾਮੇ ਵਿੱਚ ਸੁਖਿੰਦਰ, ਅਵਤਾਰ ਗਿੱਲ ਅਤੇ ਮਨਮੋਹਨ ਸਿੰਘ ਢਿੱਲੋਂ ਦੇ ਖੱਤ; ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਪ੍ਰੈਸ ਰੀਲੀਜ਼; ਅਵਾਰਾ ਦੀ ਕਵਿਤਾ ਸਾਹਿਤ ਦਾ ਸਿ਼ੰਗਾਰ ਬਣੀ ਰਹੇਗੀ ਸਫਾ 5- ਸੰਤ ਵਲੋਂ ਮੋਰਚਾ ਗੁਪਤ ਹਥਾਂ ਵਿਚ ਦੇਣ ਦਾ ਸੰਕੇਤ; ਹੁਣ ਮੋਰਚਾ ਤੇਜ਼ ਕਿਵੇਂ ਹੋਵੇ? ਅਕਾਲੀ ਦਲ ਅਜੀਬ ਦੁਬਿਧਾ ਵਿਚ; ਬਦੇਸ਼ਾਂ ਵਿਚ ਬੈਠੇ ਕੁਝ ਲੋਕ ਪੰਜਾਬ ਦੀ ਸਥਿਤੀ ਵਿਗਾੜਨ ਦੇ ਜਤਨਾਂ ਵਿਚ; ਦਲ ਨੇ ਸਾਬਕ ਫੌਜੀਆਂ ਦੀ ਮੀਟਿੰਗ ਕਰਕੇ ਚੰਗਾ ਨਾ ਕੀਤਾ: ਗਵਰਨਰ ਚੈਨਾ ਰੈਡਾ ਦੀ ਟਿਪਣੀ; ਭਿੰਡਰਾਵਾਲੇ ਨੂੰ ਵਧੇਰੇ ਅਧਿਕਾਰਾਂ ਤੋਂ ਨਰਮ ਖਿਆਲ ਧੜਾ ਪਰੇਸ਼ਾਨ; ਮਾਰਕਸੀ ਪਾਰਟੀ ਵਲੋਂ ਟੋਹੜਾ ਦੇ ਬਿਆਨ ਦੀ ਆਲੋਚਨਾ; ਪੰਜਾਬ ਦੇ ਸਾਬਕਾ ਗਵਰਨਰ ਸ੍ਰੀ ਚੌਧਰੀ ਦਾ ਦੇਹਾਂਤ; ਬੰਬ ਧਮਾਕਿਆਂ ਨਾਲ ਸਥਿਤੀ ਹੋਰ ਗੁੰਝਲਦਾਰ ਹੋਏਗੀ; ਵਜ਼ੀਰ ਦੇ ਭਤੀਜਿਆਂ ਵਿਰੁੱਧ ਸ਼ਕਾਇਤ: ਵਜ਼ਾਰਤ `ਚ ਤਬਦੀਲੀ ਬਾਰੇ ਵਿਚਾਰ; ਪਬਲਿਕ ਸਰਵਿਸ ਕਮਿਸ਼ਨ ਦੀ ਚੇਅਰਮੈਨ ਨੂੰ ਧੱਪੜ ਮਾਰਨ ਦਾ ਮਾਮਲਾ: ਸੈਣੀ ਵਿਰੁੱਧ ਕੇਸ ਦੀ ਮੰਗ; ਲੇਖਕ ਕਨਵੈਨਸ਼ਨ: ਫੈਜ਼ ਨੂੰ ਆਉਣ ਦੀ ਆਗਿਆ ਨਾ ਮਿਲੀ; ਟੌਹੜਾ ਨੂੰ ਕੌਮੀ ਸੁਰੱਖਿਆ ਤਹਿਤ ਗ੍ਰਿਫਤਾਰ ਕੀਤਾ ਜਾਏ। ਸਫਾ 6- ਇਸ਼ਤਿਹਾਰ ਸਫਾ 7- ਪਾਕਿ ਭਾਰਤੀ ਅਗਵਾਂਕਾਰਾਂ ਉਤੇ ਮੁਕੱਦਮਾ ਚਲਾਏਗਾ; ਆਸਾਮ, ਦਿੱਲੀ, ਮੇਘਾਲਿਆ `ਚ ਚੋਣਾਂ ਫਰਵਰੀ `ਚ ਸੰਭਵ; ਫੂਲਾਂ ਦੇਵੀ-ਯੂ. ਪੀ. ਦੀ ਖਤਰਨਾਕ ਡਾਕੂ; ਚਾਓ ਨੇ ਨਕਸਲੀ 'ਨਾਹਰਾ' ਨਹੀਂ ਸੀ ਮੰਨਿਆ; ਤਲਵੰਡੀ ਸਾਬੋ ਦਾ ਨਿਰੰਕਾਰੀ ਆਗੂ ਕਤਲ-ਸ਼ਹਿਰ ਬੰਦ; ਨਕਸਲੀ ਧੜਿਆਂ ਦੀ ਕੇਂਦਰੀ ਪੁਨਰਗਠਨ ਕਮੇਟੀ ਵਲੋਂ ਨਵਾਂ ਖਰੜਾ ਤਿਆਰ; ਚਾਰੂ ਦੀ ਲਾਈਨ ਨੂੰ ਅੱਗੇ ਵਧਾਉਣ ਦੀ ਲੋੜ ਉੱਤੇ ਜ਼ੋਰ; ਨਾਰਾਜ਼ ਇੰਕੀਆ ਨੇ 'ਰਾਸ਼ਟਰੀ ਕਾਂਗਰਸ' ਬਣਾ ਲਈ; ਜਿ਼ਆ ਵਲੋਂ ਚੋਣਾਂ ਫੇਰ ਰੱਦ; ਫਰਾਂਸ ਵਲੋਂ ਤਾਰਾਪੁਰ ਲਈ ਪਰਮਾਣੂ ਬਾਲਣ ਦੀ ਸਪਲਾਈ ਅਪ੍ਰੈਲ `ਚ ਸੰਭਵ; ਰੋਜ਼ਾਨ ਚਾਲੀ ਹਜ਼ਾਰ ਬੱਚੇ ਭੁੱਖ ਨਾਲ ਮਰਦੇ ਹਨ; ਸੀਮਿੰਟ ਦੀ ਵੰਡ ਤੋਂ ਕਾਂਗਰਸੀ ਵੀ ਦੁਖੀ। ਸਫਾ 8- ਅਕਾਲੀ ਮੋਰਚਾ ਅਤੇ ਇਪਾਨਾ ਦੀ ਮੌਕਾ ਪ੍ਰਸਤ ਸਿਆਸਤ/ਸੂਫੀ ਅਮਰਜੀਤ ਸਫਾ 9- ਵਿਅੰਗ- "ਵੀਡੀਓ ਦਾ ਜਾਦੂ"/ਛਿੰਦਰ ਪੁਰੇਵਾਲ; 17 ਪੰਜਾਬੀਆਂ ਨੂੰ ਸ਼ਰੋਮਣੀ ਪੁਰਸਕਾਰ; ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ-ਬੁੱਢਾ ਦਲ। ਸਫਾ 10- ਸਿੱਖ ਇਤਿਹਾਸ ਦੇ ਝਰੋ
Read this book
Open it in the library reader. Pages are fetched as you turn them, so it starts quickly even on a slow connection.