Punjabibooks
Cover of ਕੈਨੇਡਾ ਦਰਪਣ, ਜਨਵਰੀ 16 - 1985 -Canada Darpan January 16 1985

ਕੈਨੇਡਾ ਦਰਪਣ, ਜਨਵਰੀ 16 - 1985 -Canada Darpan January 16 1985

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ, ਜਨਵਰੀ 16 - 1985 -Canada Darpan January 16 1985
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-january-16-1985
PDF file
Canada Darpan-January 16-1985.pdf
File size
11.8 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ, ਜਨਵਰੀ 16 - 1985 ਸੰਪਾਦਕ: ਦਰਸ਼ਨ ਗਿੱਲਮੁੱਖ ਪੰਨਾ: ਦਲ ਦਾ ਅਤਿਵਾਦ ਅਤੇ ਵੱਖਵਾਦ ਨਾਲ ਕੋਈ ਵਾਸਤਾ ਨਹੀਂ-ਠੇਕੇਦਾਰ; ਸਿੱਖ ਪਰਿਵਾਰਾਂ ਦੀ ਵਾਪਸੀ ਦੇ ਪ੍ਰਬੰਧ ਕਰਨ ਦਾ ਆਦੇਸ਼; ਤੇਲਗੂ ਦੇਸ਼ਮ ਲੋਕ ਸਭਾ ’ਚ ਵੱਧ ਜ਼ੁੰਮੇਵਾਰੀ ਨਾਲ ਕੰਮ ਕਰੇਗੀ-ਕਾਮਾ ਰਾਓ। ਪੰਨਾ 2: ਬੀ. ਸੀ. - ‘ਅਮਲੀਆਂ’ ਦਾ ਸੂਬਾ ਬਣ ਰਿਹਾ ਹੈ; ਬੀ. ਸੀ. ਹਾਈਡਰੋ ਦਾ ਪ੍ਰਧਾਨ ਅਸਤੀਫ਼ਾ ਦੇ ਗਿਆ; ਖਾਲਸਤਾਨੀ ਪ੍ਰਚਾਰ ਕਾਂਗਰਸ ਲਈ ਨਿਆਮਤ - ਇਕਬਾਲ ਰਾਮੂਵਾਲੀਆ; ਪੰਜਾਬੀ ਲੇਖਕ ਸਭਾ ਸਰ੍ਹੀ ਦੀ ਸਥਾਪਨਾ। ਪੰਨਾ 3: ਸਾੜ ਫੂਕ ਤੇ ਹਮਲਿਆਂ ਦੇ ਕੇਸ ’ਚ 31 ਬੰਦੇ ਸੈਸ਼ਨ ਸਪੁਰਦ; ਦਿੱਲੀ ਦੇ ਦੰਗਿਆਂ ਬਾਰੇ ਉੱਚ ਪੱਧਰੀ ਕਮਿਸ਼ਨ ਦੀ ਮੰਗ; ਦੰਗਾ ਪੀੜਿਤ ਲੋਕਾਂ ਦੀ ਮੁੜ ਵਸੇਬੇ ਲਈ ਮਦਦ; ਦੰਗਿਆਂ ’ਚ ਹੱਥ ਹੋਣ ਦੇ ਦੋਸ਼ ਹੇਠ 60 ਗ੍ਰਿਫਤਾਰ; ਕਿਸਾਨ ਕਨਵੈਨਸ਼ਨ ਵੱਲੋਂ ਅਕਾਲੀ ਦਲ ਤੇ ਕੇਂਦਰ ਨੂੰ ਪੰਜਾਬ ਮਸਲੇ ਦੇ ਹੱਲ ’ਤੇ ਜ਼ੋਰ; ਵੋਟਰ ਸੂਚੀਆਂ ’ਚ ਸੋਧਾਂ ਲਈ ਆਦੇਸ਼; ਅਕਾਲੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ; ਦੋ ਅਕਾਲੀ ਆਗੂਆਂ ’ਤੇ ਪੁਲੀਸ ਵੱਲੋਂ ਜਬਰ ਢਾਹੇ ਜਾਣ ਦਾ ਦੋਸ਼; ਸਮਾਨਤਾ ਦੀ ਮੀਟਿੰਗ ਬਾਰੇ ਸੂਚਨਾ। ਪੰਨਾ 4: ਸੰਪਾਦਕੀ- ਰਾਜਸੀ ਤੱਥਾਂ ਦੇ ਪ੍ਰਸੰਗ ਵਿੱਚ; ਮੁਹੱਬਤਨਾਮੇ ਵਿੱਚ ਤੇਜਵੰਤ ਸੰਧੂ, ਹਰਭਜਨ ਸਿੰਘ ਦਿਉਲ, ਸੁਰਜੀਤ ਸਿੰਘ ਅਤੇ ਜਗੀਰ ਸਿੰਘ ਡੈਲਟਾ ਦੇ ਖੱਤ: ਦੋ ਕਵਿਤਾਵਾਂ-ਸਿਆਸਤ ਅਤੇ ਹੱਕ। ਪੰਨਾ 5: ਜ਼ਿਆ ਜਿਸ ਨੂੰ ਮਰਜ਼ੀ ਚੋਣਾਂ ਲੜਨੋਂ ਰੋਕ ਸਕੇਗਾ; ਸਿੱਖ ਨੇਤਾਵਾਂ ਨੂੰ ਰਿਹਾਅ ਕਰਨ ਦੀ ਮੰਗ; ਚਰਨ ਸਿੰਘ ਦੀ ਪਾਰਟੀ ਏਕੇ ਲਈ ਪਹਿਲ ਨਹੀਂ ਕਰੇਗੀ; ਸ੍ਰੀਮਤੀ ਗਾਂਧੀ ਦੀਆਂ ਨੀਤੀਆਂ ਤੇ ਚੱਲਾਂਗੇ; ਦੋ ਅਕਾਲੀ ਨੇਤਾਵਾਂ ਵੱਲੋਂ ਰਾਜੀਵ ਗਾਂਧੀ ਦੀ ਪਹਿਲ ਦਾ ਸੁਆਗਤ। ਪੰਨਾ 6: ਇੰਡੋ-ਕੈਨੇਡੀਅਨ ਸੁਸਾਇਟੀ ਵੱਲੋਂ ਰੀਲੀਫ ਫੰਡ ਲਈ ਬੇਨਤੀ; ਸਵਰਨ ਸਿੰਘ ਅਤੇ ਭਾਟੀਆ `ਚ ਮੀਟਿੰਗ; ਗ਼ਜ਼ਲਾਂ ਦੀ ਇੱਕ ਖ਼ੂਬਸੂਰਤ ਸ਼ਾਮ; ਜਸਬੀਰ ਸਿੰਘ ਸਰਨਾ ਦੀਆਂ ਨਜ਼ਮਾਂ - ਅਦਾਲਤ ਅਤੇ ਰੋਟੀ।। ਪੰਨਾ 7: ਲਿਬਰਲ ਪਾਰਟੀ ਲੀਡਰ ਜੌਹਨ ਟਰਨਰ ਵੱਲੋਂ ਭਾਰਤੀ ਕਮਿਊਨਿਟੀ ਵਿੱਚ ਹਿੰਸਾਤਮਕ ਘਟਨਾਵਾਂ ਦੀ ਨਿਖੇਧੀ; ਪੰਜਾਬ ਕਲਚਰਲ ਐਸੋਸੀਏਸ਼ਨ ਵੈਨਕੂਵਰ ਦੀ ਛੋਟੇ ਬੱਚਿਆਂ ਦੀ ਟੀਮ ਵੱਲੋਂ ਭੰਗੜੇ ਦੇ ਮੋਢੀ ਮੈਂਬਰਾਂ ਦਾ ਸਨਮਾਨ; ਭੁਪਾਲ ਦੀਆਂ ਆਉਣ ਵਾਲੀਆਂ ਨਸਲਾਂ ਵੀ ਗੈਸ ਦੇ ਅਸਰਾਂ ਤੋਂ ਪੀੜਿਤ ਹੋਣਗੀਆਂ; ਨਜ਼ਰਬੰਦਾਂ ਨੂੰ ਰਿਹਾਅ ਕਰਨ ’ਚ ਸਰਕਾਰ ਵੱਲੋਂ ਹੀਲ-ਹੁੱਜਤ; ਬਿਹਾਰੀ ਮੁਸਲਮਾਨਾਂ ਦੇ ਵਫ਼ਦ ਨੂੰ ਭਰੋਸਾ; ਰਾਜੀਵ ਵੱਲੋਂ ਐਨ. ਟੀ. ਆਰ. ਨੂੰ ਮਿਲਵਰਤਣ ਦਾ ਭਰੋਸਾ; ਜਾਨਣ ਯੋਗ ਗੱਲਾਂ-ਪਰੋਮਿਲਾ ਸ਼ਰਮਾ। ਪੰਨਾ 8: ਵਿਚਾਰ ਆਪੋ ਆਪਣੇ - ਗੁਰੂ ਘਰਾਂ ਵਿੱਚ ਚੋਣਾਂ ਦੀ ਥਾਂ ਸਰਬ ਸੰਮਤੀ ਨਾਲ ਸੇਵਾਦਾਰ ਥਾਪੇ ਜਾਣ; ਕਾਂਗਰਸ ਨੂੰ 49.17 ਪ੍ਰਤੀਸ਼ਤ ਵੋਟਾਂ ਮਿਲੀਆਂ। ਪੰਨਾ 9: ਤਸਵੀਰ ਦੇ ਦੋਵੇਂ ਪਾਸੇ- ਉੱਜਲ ਦੁਸਾਂਝ; ‘ਬਾਰਾਂ ਮਾਹ’ ਉੱਤੇ ਫਿਲਮ ਬਣਾਉਣ ਦਾ ਫੈਸਲਾ; ਪਿੰਡ ਚੱਬੇਵਾਲ ਵਿੱਚ ਬਾਇਓ ਗੈਸ ਪਲਾਂਟ। ਪੰਨਾ 10: ਕਹਾਣੀ - ਕਤਲਗਾਹ/

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this